ਕਿਸੇ ਹੋਰ ਦੀ ਜਾਇਦਾਦ ਦੀ ਨਿਗਮ ਪਾਸੋਂ ਟੈਕਸ ਰਸੀਦ ਆਪਦੇ ਨਾਂਅ ’ਤੇ ਕਟਵਾਉਣ ਵਾਲੇ ਖ਼ਿਲਾਫ਼ ਪਰਚਾ ਦਰਜ
ਅੰਮ੍ਰਿਤਸਰ, 24 ਅਕਤੂਬਰ (ਰੇਸ਼ਮ ਸਿੰਘ)- ਥਾਣਾ ਇਸਲਾਮਾਬਾਦ ਦੀ ਪੁਲਿਸ ਵਲੋਂਕਿਸੇ ਹੋਰ ਦੀ ਜਾਇਦਾਦ ਦੀ ਜਾਇਦਾਦੀ ਟੈਕਸ ਦੀ ਰਸੀਦ ਆਪਣੇ ਨਾਮ ’ਤੇ ਕਟਵਾਉਣ ਵਾਲੇ ਖ਼ਿਲਾਫ਼ ਧੋਖਾਧੜੀ ਦੇ ਦੋਸ਼ਾਂ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਸ਼ਿਕਾਇਤ ਧੀਰਜ ਮੱਟੂਵਾਸੀ ਮੋਹਨੀ ਪਾਰਕ ਜੀ.
ਅੰਮ੍ਰਿਤਸਰ, 24 ਅਕਤੂਬਰ (ਰੇਸ਼ਮ ਸਿੰਘ)- ਥਾਣਾ ਇਸਲਾਮਾਬਾਦ ਦੀ ਪੁਲਿਸ ਵਲੋਂਕਿਸੇ ਹੋਰ ਦੀ ਜਾਇਦਾਦ ਦੀ ਜਾਇਦਾਦੀ ਟੈਕਸ ਦੀ ਰਸੀਦ ਆਪਣੇ ਨਾਮ ’ਤੇ ਕਟਵਾਉਣ ਵਾਲੇ ਖ਼ਿਲਾਫ਼ ਧੋਖਾਧੜੀ ਦੇ ਦੋਸ਼ਾਂ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਸ਼ਿਕਾਇਤ ਧੀਰਜ ਮੱਟੂਵਾਸੀ ਮੋਹਨੀ ਪਾਰਕ ਜੀ. ਟੀ. ਰੋਡ ਵਲੋਂ ਦਰਜ ਕਰਵਾਈ ਗਈ ਹੈ ਜਿਸ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਗ਼ਲਤ ਬਿਆਨੀ ਕਰਕੇ ਟੈਕਸ ਰਿਕਾਰਡ ਵਿਚ ਕਿਸੇ ਹੋਰ ਦੀ ਜਾਇਦਾਦ ਦੀ ਪ੍ਰਾਪਰਟੀ ਟੈਕਸ ਦੀ ਰਸੀਦ ਆਪਣੇ ਨਾਮ ’ਤੇ ਕਟਵਾ ਲਈ। ਪੁਲਿਸ ਵਲੋਂ ਇਸ ਸਬੰਧੀ ਗੁਰਪ੍ਰੀਤ ਸਿੰਘ ਵਾਸੀ ਰਾਸ਼ਟਰੀ ਸਿਟੀ ਹੋਕਮ ਗੋਲਡਨ ਗੇਟ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।