05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਅਕਾਸ਼ਦੀਪ ਸਿੰਘ ਗਿੱਲ ਮਜੀਠੀਆ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ

ਮਜੀਠਾ, 5 ਅਕਤੂਬਰ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਵਿਧਾਨ ਸਭਾ ਹਲਕਾ ਮਜੀਠਾ ਦੀ ਨਾਮਵਰ ਸਿਆਸੀ ਸ਼ਖ਼ਸੀਅਤ ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਜਗਵਿੰਦਰ ਸਿੰਘ ਪਾਲ ਸਿੰਘ ਜੱਗਾ ਮਜੀਠਾ ਦੇ ਪੁੱਤਰ, ਸਵ: ਜੋਗਿੰਦਰ ਸਿੰਘ ਗਿੱਲ ਦਾ ਪੋਤਰਾ ਆਕਾਸ਼ਦੀਪ ਸਿੰਘ ਗਿੱਲ ਮਜੀਠੀਆ ਨਮਿਤ ਦਾਣਾ ਮੰਡੀ ਮਜੀਠਾ ਵਿਖੇ ਸ਼ਰਧਾਂਜਲੀ ਸਮਾਗਮ ਕਰਾਇਆ, ਜਿਸ ਵਿਚ ਭਾਈ ਕਾਰਜ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਰਾਗੀ ਜਥੇ ਨੇ ਕੀਰਤਨ ਕੀਤਾ। ਸਮਾਗਮ ਦੀ ਸੰਪੂਰਨਤਾ ਦੀ ਅਰਦਾਸ ਸਿੰਘ ਸਾਹਿਬ ਗਿਆਨੀ ਗੁਰਿੰਦਰ ਸਿੰਘ ਅਰਦਾਸੀਆ ਸਿੰਘ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਕੀਤੀ ।

Ad Position 21
No active advertisement
ਅਜੀਤ ਡੈਸਕ 06-10-2026
ਮਜੀਠਾ, 5 ਅਕਤੂਬਰ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਵਿਧਾਨ ਸਭਾ ਹਲਕਾ ਮਜੀਠਾ ਦੀ ਨਾਮਵਰ ਸਿਆਸੀ ਸ਼ਖ਼ਸੀਅਤ ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਜਗਵਿੰਦਰ ਸਿੰਘ ਪਾਲ ਸਿੰਘ ਜੱਗਾ ਮਜੀਠਾ ਦੇ ਪੁੱਤਰ, ਸਵ: ਜੋਗਿੰਦਰ ਸਿੰਘ ਗਿੱਲ ਦਾ ਪੋਤਰਾ ਆਕਾਸ਼ਦੀਪ ਸਿੰਘ ਗਿੱਲ ਮਜੀਠੀਆ ਨਮਿਤ ਦਾਣਾ ਮੰਡੀ ਮਜੀਠਾ ਵਿਖੇ ਸ਼ਰਧਾਂਜਲੀ ਸਮਾਗਮ ਕਰਾਇਆ, ਜਿਸ ਵਿਚ ਭਾਈ ਕਾਰਜ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਰਾਗੀ ਜਥੇ ਨੇ ਕੀਰਤਨ ਕੀਤਾ। ਸਮਾਗਮ ਦੀ ਸੰਪੂਰਨਤਾ ਦੀ ਅਰਦਾਸ ਸਿੰਘ ਸਾਹਿਬ ਗਿਆਨੀ ਗੁਰਿੰਦਰ ਸਿੰਘ ਅਰਦਾਸੀਆ ਸਿੰਘ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਕੀਤੀ । ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਪ੍ਰਗਟ ਸਿੰਘ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਸ਼ੋਕ ਸੰਦੇਸ਼ ਰਾਹੀਂ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ ਤੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਜੱਗਾ ਪਰਿਵਾਰ ਨਾਲ ਡੱਟ ਕੇ ਖੜੀ ਹੈ । ਇਸ ਸ਼ਰਧਾਂਜਲੀ ਸਮਾਗਮ ਵਿਚ ਆਕਾਸ਼ਦੀਪ ਸਿੰਘ ਗਿੱਲ ਦੇ ਤਾਇਆ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਪਿਤਾ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ, ਸਤਿੰਦਰ ਸਿੰਘ ਸ਼ਾਹ, ਹਰਭੁਪਿੰਦਰ ਸਿੰਘ ਸ਼ਾਹ, ਜਤਿੰਦਰ ਸਿੰਘ ਗਿੱਲ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਵਾਲਿਆਂ ਵਿਚ ਮੁੱਖ ਤੌਰ ’ਤੇ ਬਾਬਾ ਸੱਜਣ ਸਿੰਘ ਬੇਰ ਸਾਹਿਬ ਵਾਲੇ, ਬਾਬਾ ਮੇਜ਼ਰ ਸਿੰਘ ਸੋਢੀ ਮੁਖੀ ਤਰਨਾ ਦਲ, ਬਾਬਾ ਅਮਰੀਕ ਸਿੰਘ ਕਲੇਰਾਂ ਵਾਲੇ, ਬਾਬਾ ਸਰਦਾਰਾ ਸਿੰਘ ਕਾਰਸੇਵਾ ਵਾਲੇ, ਬਾਬਾ ਸੁਲੱਖਨ ਸਿੰਘ, ਬਾਬਾ ਗੁਰਦੀਪ ਸਿੰਘ, ਬਾਬਾ ਗੁਰਦੇਵ ਸਿੰਘ, ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਸਾਬਕਾ ਐਮ.ਪੀ. ਜਸਬੀਰ ਸਿੰਘ ਡਿੰਪਾ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ, ਜਗਰੂਪ ਸਿੰਘ ਸੇਖਵਾਂ, ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ, ਹਰਮਿੰਦਰ ਸਿੰਘ ਗਿੱਲ, ਅਨਿਲ ਜ਼ੋਸ਼ੀ, ਸੁਨੀਲ ਦੱਤੀ, ਹਰਪ੍ਰਤਾਪ ਸਿੰਘ ਅਜਨਾਲਾ, ਬਲਜੀਤ ਸਿੰਘ ਔਜਲਾ, ਸੰਤੋਖ ਸਿੰਘ ਭਲਾਈਪੁਰ, ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਸੋਨੀਆ ਮਾਨ, ਸ਼੍ਰੋਮਣੀ ਅਕਾਲੀ ਦਲ ਹਲਕਾ ਅਜਨਾਲਾ ਦੇ ਇੰਚਾਰਜ ਜ਼ੋਧ ਸਿੰਘ ਸਮਰਾ, ਗੁਰਪ੍ਰੀਤ ਸਿੰਘ ਵਡਾਲੀ, ਭਾਜਪਾ ਆਗੂ ਪ੍ਰਦੀਪ ਸਿੰਘ ਭੁੱਲਰ, ਭਗਵੰਤਪਾਲ ਸਿੰਘ ਸੱਚਰ, ਸੰਨਪ੍ਰੀਤ ਸਿੰਘ ਔਜਲਾ, ਸੁਖਦੀਪ ਸਿੰਘ ਛੀਨਾ, ਕਮਲਜੀਤ ਸਿੰਘ ਅੌਜਲਾ, ਗੁਰਜੀਤ ਸਿੰਘ ਗੁੰਮਟਾਲਾ, ਜ਼ੋਗਿੰਦਰਪਾਲ ਢੀਂਗਰਾ, ਵਿਕਾਸ ਸੋਨੀ, ਕ੍ਰਿਸ਼ਨ ਕੁਮਾਰ ਪੱਪੂ, ਅਸ਼ਵਨੀ ਪੱਪੂ, ਰਮਨ ਬਖਸ਼ੀ, ਸੁਰਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਮਿੱਠਾ, ਸੰਦੀਪ ਵਡੇਰਾ ਐਸ.ਪੀ., ਬਲਰਾਜ ਸਿੰਘ ਐਸ.ਪੀ. ਨਰਿੰਦਰ ਸਿੰਘ ਸੰਧੂ ਮੁੱਖ ਬੁਲਾਰਾ ਕਾਂਗਰਸ, ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਚੇਅਰਮੈਨ ਗੁਰਸ਼ਰਨ ਸਿੰਘ ਛੀਨਾ, ਜਗਤੇਸ਼ਵਰ ਸਿੰਘ ਮਜੀਠਾ, ਅਜੀਤ ਸਿੰਘ ਛੀਨਾ ਯੂਐਸ ਏ, ਕੁਲਜੀਤ ਸਿੰਘ ਛੀਨਾ , ਗੁਰਿੰਦਰ ਸਿੰਘ ਸੰਧੂ ਬੱਬੂ ਕੈਨੇਡਾ, ਜਸਪਾਲ ਸਿੰਘ ਪਾਲਾ ਟੋਰਾਂਟੋ, ਰਿਤੇਸ਼ ਮਰਵਾਹ ਰਿੰਕੂ ਦਿਲੀ, ਗੁਰਅਜੀਜ ਢਿਲੋਂ , ਸ਼ੁਭਾਸ਼ ਸ਼ਰਮਾ, ਰਣਜੀਤ ਸਿੰਘ ਗੋਲਡਨ ਵਿਊ, ਹਰਵਿੰਦਰ ਸਿੰਘ ਗਵਾਲੀਅਰ, ਗੁਰਦੀਪ ਸਿੰਘ ਗਿੱਲ ਮੁਰਾਦਪੁਰਾ ਯੂਅੈਸ ਏ, ਨਵਨੀਤ ਸਿੰਘ ਨੀਟਾ, ਗੁਰਸ਼ਰਨ ਸਿੰਘ ਗੋਰਾਇਆ ਲਾਡੀ ਯੂਐਸ ਏ,ਜਗਬਿੰਦਰ ਸਿੰਘ ਸੰਧੂ ਜੋਗਾ ਯੂ.ਐਸਏ., ਹੇਮਇੰਦਰ ਸਿੰਘ, ਦੀਪਕਰਨ ਸਿੰਘ ਬੌਬੀ, ਡਾ: ਮਨਜੀਤ ਸਿੰਘ ਭੋਮਾ, ਐਡਵੋਕੇਟ ਤੇਗਬੀਰ ਸਿੰਘ ਸਿਆਲਕਾ, ਕਾਬਲ ਸਿੰਘ ਸਰਪੰਚ ਬੱਲ ਕਲਾਂ, ਹਰਵੰਤ ਸਿੰਘ ਸਾਬਕਾ ਚੇਅਰਮੈਨ, ਹਰਵਿੰਦਰ ਸਿੰਘ ਸੰਧੂ ਏ.ਆਈ.ਜੀ., ਗੁਰਵਿੰਦਰ ਸਿੰਘ ਡੀ.ਐਸ.ਪੀ., ਸਵਰਨਜੀਤ ਸਿੰਘ ਕੁਰਾਲੀਆਂ, ਅਵਤ਼ਾਰ ਸਿੰਘ ਕਾਹਲੋਂ ਐਸ.ਐਚ.ਓ., ਮਨਜਿੰਦਰ ਸਿੰਘ ਮੱਤੇਨੰਗਲ, ਅਰਵਿੰਦਰ ਸਿੰਘ ਭੱਟੀ, ਹਰਪ੍ਰੀਤ ਸਿੰਘ ਨਿੱਜਰ, ਪ੍ਰੀਤਇੰਦਰ ਸਿੰਘ ਢਿੱਲੋਂ, ਸੁਖਵੰਤ ਸਿੰਘ ਗੱਦਰਜ਼ਾਦਾ, ਸੁਭਾਸ਼ ਸ਼ਰਮਾ, ਰਣਜੀਤ ਸਿੰਘ ਕੰਵਰ, ਨਵਦੀਪ ਸਿੰਘ ਗੋਲਡੀ, ਕੁਲਦੀਪ ਸਿੰਘ ਐਕਸੀਅਨ, ਡਾ: ਲਖਬੀਰ ਸਿੰਘ ਰੰਧਾਵਾ, ਸੁੱਖ ਔਜਲਾ, ਗੁਰਦੇਵ ਸਿੰਘ ਝੀਤਾ, ਕੁਲਦੀਪ ਸਿੰਘ ਕੱਥੂਨੰਗਲ, ਨਿਸ਼ਾਨ ਸਿੰਘ ਭੰਗਾਲੀ, ਕਸ਼ਮੀਰ ਸਿੰਘ ਖਿਆਲਾ, ਲਾਲੀ ਗੁੰਮਟਾਲਾ, ਤੇਜਿੰਦਰ ਸਿੰਘ ਗੋਗੀ, ਹਰਜਿੰਦਰ ਸਿੰਘ ਗੁਰਾਇਆ, ਭੁਪਿੰਦਰ ਸਿੰਘ ਭਿੰਡੂ, ਡਾ: ਦਿਲਬਾਗ ਸਿੰਘ ਧੰਜੂ, ਡਾ: ਸਤਨਾਮ ਸਿੰਘ ਗਿੱਲ, ਮੇਜ਼ਰ ਸ਼ਿਵਚਰਨ ਸਿੰਘ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਗਗਨਦੀਪ ਸਿੰਘ ਭਕਨਾ, ਤਰੁਨ ਕੁਮਾਰ ਅਬਰੋਲ, ਪ੍ਰਿੰਸ ਨਈਅਰ, ਅਜੈ ਕੁਮਾਰ ਚੋਪੜਾ, ਬਿੱਲਾ ਸ਼ਾਹ ਆੜ੍ਹਤੀਆ, ਨਰੇਸ਼ ਕੁਮਾਰ, ਸਰਬਜੀਤ਼ ਸਿੰਘ ਸੁਪਾਰੀਵਿੰਡ, ਅਮਨਦੀਪ ਗਿੱਲ ਸੁਪਾਰੀਵਿੰਡ, ਰਾਜਵਿੰਦਰ ਸਿੰਘ ਰਾਜਾ ਲਦੇਹ, ਮੇਜਰ ਸਿੰਘ ਕਲੇਰ, ਭੁਪਿੰਦਰ ਸਿੰਘ ਮਜੀਠਾ ਦਿਹਾਤੀ, ਰਾਜੇਸ਼ ਕੁਮਾਰ ਜੀਵਨ, ਨਵਦੀਪ ਸਿੰਘ ਸੋਨਾ , ਸੁਖਜਿੰਦਰ ਸਿੰਘ ਬਿੱਟੂ ਪ੍ਰਧਾਨ, ਵਿਕਾਸਪੁਰੀ, ਕਿਸਾਨ ਆਗੂ ਰਣਬੀਰ ਸਿੰਘ ਮਜੀਠਾ, ਕੁਲਦੀਪ ਸਿੰਘ ਕਾਹਲੋਂ, ਨਿਰਮਲਜੀਤ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਮੂਧਲ, ਕੁਲਵਿੰਦਰ ਸਿੰਘ ਔਲਖ, ਪ੍ਰਵੀਨਪੁਰੀ, ਜ਼ੋਗਾ ਸਿੰਘ ਹਦੈਤਪੁਰਾ, ਸੁਰਜੀਤ ਸਿੰਘ ਭਲਵਾਨ, ਬਲਵਿੰਦਰ ਸਿੰਘ ਮਰੜ੍ਹੀ ਕਲਾਂ, ਰਾਜਕੰਵਲਪ੍ਰੀਤ ਸਿੰਘ ਲੱਕੀ, ਜਗਦੀਸ਼ ਸਿੰਘ ਵਡਾਲਾ, ਦਲਜੀਤ ਸਿੰਘ ਪਾਖਰਪੁਰਾ, ਸਲਵੰਤ ਸਿੰਘ ਸੇਠ, ਅਮਨਦੀਪ ਸਿੰਘ ਮੰਨਣ, ਯਾਦਵਿੰਦਰ ਸਿੰਘ ਚੇਅਰਮੈਨ ਬਲਾਕ ਸੰਮਤੀ, ਬਲਬੀਰ ਸਿੰਘ ਬੋਪਾਰਾਏ ਚੇਅਰਮੈਨ ਮਾਰਕੀਟ ਕਮੇਟੀ, ਸੁਖਵਿੰਦਰ ਸਿੰਘ ਐਮ.ਡੀ. ਸਹਿਕਾਰੀ ਬੈਂਕ, ਪ੍ਰਗਟ ਸਿੰਘ ਚੁਗਾਵਾਂ, ਸੁਖਜਿੰਦਰ ਸਿੰਘ ਪੰਨੂੰ, ਬਲਦੇਵ ਸਿੰਘ ਡੱਡੀਆਂ,ਕੁਲਦੀਪ ਕੁਮਾਰ ਚਵਿੰਡਾ ਦੇਵੀ, ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਵਿਜੈ ਕੁਮਾਰ ਥਰੀਏਵਾਲ, ਪ੍ਰਭਦੀਪ ਸਿੰਘ ਲਾਡਾ, ਅਮਰਦੀਪ ਸਿੰਘ ਲਾਲੀ, ਪ੍ਰਿੰਸੀਪਲ ਗੁਰਮੁੱਖ ਸਿੰਘ ਅਰਜਨਮਾਂਗਾ, ਪਰਮਿੰਦਰ ਸਿੰਘ ਉਪਲ, ਰਾਣਾ ਚੁਗਾਵਾਂ, ਗੁਰਮੁੱਖ ਸਿੰਘ ਕਾਦਰਾਬਾਦ, ਐਡਵੋਕੇਟ ਨਿਰਮਲ ਸਿੰਘ, ਦਵਿੰਦਰ ਸਿੰਘ ਭੋਲੇਕੇ, ਅਨੂਪ ਸਿੰਘ ਸੰਧੂ , ਪ੍ਰਧਾਨ ਜ਼ਸਕਰਨ ਸਿੰਘ ਭੰਗੂ, ਕਾਬਲ ਸਿੰਘ, ਦਲਜੀਤ ਸਿੰਘ ਹਰੀਆਂ, ਕਵਲਜੀਤ ਸਿੰਘ ਧੰਜੂ, ਮਿੰਟੂ ਭਗਤ, ਅਮਨਦੀਪ ਸਿੰਘ ਬੋਪਾਰਾਏ, ਜਗਦੀਪ ਸਿੰਘ ਗੋਗਾ, ਪਰਮਜੀਤ ਸਿੰਘ ਪੰਮਾ, ਪਰਮਿੰਦਰ ਸਿੰਘ ਸਰਪੰਚ ਕੜਿਆਲ, ਕੰਵਲਜੀਤ ਸਿੰਘ ਸੰਧੂ ਡੀ.ਈ.ਓ, ਗੁਰਸ਼ਰਨ ਸਿੰਘ ਮਨੀ ਮਟੀਆ, ਨਿਰਵੈਲ ਸਿੰਘ ਖੈਰਾਬਾਦ ਮੁਲਾਜ਼ਮ ਆਗੂ, ਗੁਰਵਿੰਦਰ ਸਿੰਘ ਔਲਖ ਡੀ.ਐਸ.ਪੀ. ਸਮੇਤ ਹਲਕਾ ਮਜੀਠਾ ਦੀਆਂ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਸਨ । ਸਟੇਜ ਸਕੱਤਰ ਬਾਬਾ ਸ਼ਮਸ਼ੇਰ ਸਿੰਘ ਕੋਹਰੀ ਨੇ ਗਿੱਲ ਪਰਿਵਾਰ ਵਲੋਂ ਆਈਆਂ ਸਮੂਹ ਸ਼ਖਸ਼ੀਅਤਾਂ ਤੇ ਸੰਗਤਾਂ ਦਾ ਹਾਰਦਿਕ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਦਾ ਪ੍ਰਬੰਧ ਸ਼ੇਰ ਸੰਗਤ ਗਰੁੱਪ ਦੀ ਨਵੀਂ ਕਮੇਟੀ ਨੇ ਸੰਭਾਲਿਆ ਅਗਲੀ ਖ਼ਬਰ ਗੁਰੂ ਨਾਨਕ ਸਿੱਖਿਆ ਅਤੇ ਸੇਵਾ ਸੁਸਾਇਟੀ ਰਜਿ: ਦੇ ਅਹੁਦੇਦਾਰ ਬਾਬਾ ਸੋਹਨ ਸਿੰਘ ਭਕਨਾ ਯਾਦਗਾਰੀ ਸਕੂਲ ਪੁੱਜੇ ਬੱਚਿਆਂ ਨੂ...
Ad Position 24