03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਐੱਸ. ਟੀ. ਪੀ. ਬਣਨ ’ਤੇ ਨਰਿੰਦਰ ਸ਼ਰਮਾ ਨੂੰ ਮੰਦਰ ਕਮੇਟੀ ਨੇ ਕੀਤਾ ਸਨਮਾਨਿਤ

ਅੰਮ੍ਰਿਤਸਰ, 3 ਅਕਤੂਬਰ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਬਿਲਡਿੰਗ ਵਿਭਾਗ ’ਚ ਲੰਬੇ ਸਮੇਂ ਤੱਕ ਐੱਮ. ਟੀ.

Ad Position 21
No active advertisement
ਅਜੀਤ ਡੈਸਕ 04-10-2026
ਅੰਮ੍ਰਿਤਸਰ, 3 ਅਕਤੂਬਰ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਬਿਲਡਿੰਗ ਵਿਭਾਗ ’ਚ ਲੰਬੇ ਸਮੇਂ ਤੱਕ ਐੱਮ. ਟੀ. ਪੀ. ਵਜੋਂ ਕੰਮ ਕਰਨ ਤੋਂ ਬਾਅਦ ਪਦਉਨੱਤ ਹੋ ਕੇ ਐੱਸ. ਟੀ. ਪੀ. ਨਰਿੰਦਰ ਸ਼ਰਮਾ ਦੀ ਇਸ ਤਰੱਕੀ ਨੂੰ ਲੈ ਕੇ ਸ੍ਰੀ ਰਾਧਾ ਕ੍ਰਿਸ਼ਨ ਮੰਦਿਰ ਕਮੇਟੀ ਪਿੰਡ ਵੱਲ ਲੱਭੇ ਦਰਿਆ ਅਜਨਾਲਾ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ’ਤੇ ਸਾਬਕਾ ਤਹਿਸੀਲਦਾਰ ਜੇ.ਪੀ. ਸਲਵਾਨ, ਸਾਬਕਾ ਪ੍ਰਿੰਸੀਪਲ ਭੁਪਿੰਦਰ ਸਿੰਘ ਗਿੱਲ ਅਤੇ ਕਮੇਟੀ ਦੇ ਹੋਰ ਮੈਂਬਰ ਮੌਜੂਦ ਸਨ। ਇਸ ਦੌਰਾਨ ਜੇ. ਪੀ. ਸਲਵਾਨ ਨੇ ਕਿਹਾ ਕਿ ਨਰਿੰਦਰ ਸ਼ਰਮਾ ਜਿਸ ਵੀ ਅਹੁੱਦੇ ’ਤੇ ਰਹੇ ਉਨ੍ਹਾਂ ਨੇ ਆਪਣਾ ਕੰਮ ਪੁਰੀ ਮਿਹਨਤ ਅਤੇ ਲਗਨ ਨਾਲ ਕੀਤਾ। ਜਿਸ ਕਾਰਨ ਉਨ੍ਹਾਂ ਨੂੰ ਸਮੇਂ ਸਮੇਂ ਸਰਕਾਰ ਵਲੋਂ ਤਰੱਕੀ ਦੇ ਕੇ ਨਿਵਾਜਿਆ ਗਿਆ। ਅੱਜ ਉਹ ਆਪਣੀ ਮਿਹਨਤ ਦੇ ਜ਼ੋਰ ’ਤੇ ਨਗਰ ਨਿਗਮ ’ਚ ਐੱਸ. ਟੀ. ਪੀ. ਬਣੇ ਹਨ ਜੋ ਬੜੇ ਫਖਰ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸ੍ਰੀ ਰਾਧਾ ਕ੍ਰਿਸ਼ਨ ਮੰਦਿਰ ਕਮੇਟੀ ਵਲੋਂ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਆਸਟ੍ਰੇਲੀਆ ਵੱਸਦੇ ਸਮਾਜਸੇਵੀ ਸਨਮ ਕਾਹਲੋਂ ਨੇ ਜੱਦੀ ਪਿੰਡ ਗ੍ਰੰਥਗੜ੍ਹ (ਅਜਨਾਲਾ) ਦੇ ਕੱਚੇ ਘਰ ਪੱਕੇ ਕਰਨ ਦੀ ਸੇਵਾ ਆਰੰਭ... ਅਗਲੀ ਖ਼ਬਰ ਪਰਗਟ ਸਿੰਘ ਨੂੰ ਪ੍ਰਧਾਨ ਬਣਾਏ ਜਾਣ ’ਤੇ ਅਜਨਾਲਾ ’ਚ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨ...
Ad Position 24