ਬੱਸ ਸਟੈਂਡ ਨੂੰ ਵੱਲਾ ਤਬਦੀਲ ਕਰਨਾ ਬਣਿਆ ਟੇਢੀ ਖੀਰ 8 ਮਨਜ਼ੂਰੀ ਮਿਲਣ ਦੇ ਲੰਬੇ ਸਮੇਂ ਬਾਅਦ ਵੀ ਸਿਆਸੀ ਅੜਚਣਾਂ ਕਰਕੇ ਨਹੀਂ ਪੈ ਸਕਿਆ ਬੂਰ 8 ਟ੍ਰੈਫਿਕ ਸਮੱਸਿਆ ਦੇ ਹੱਲ ਲਈ ਬੱਸ ਸਟੈਂਡ ਦੀ ਤਬਦੀਲੀ ਬੇਹੱਦ ਜ਼ਰੂਰੀ
ਅੰਮ੍ਰਿਤਸਰ, 19 ਅਗਸਤ (ਸੁਰਿੰਦਰ ਕੋਛੜ)- ਸ਼ਹਿਰ ਦੇ ਭੀੜ ਭਾੜ ਵਾਲੇ ਖੇਤਰ ‘ਚ ਮੌਜੂਦ ਸ਼ਹੀਦ ਮਦਨ ਲਾਲ ਢੀਂਗਰਾ ਆਈ. ਐੱਸ.
ਸ਼ਹੀਦ ਮਦਨ ਲਾਲ ਢੀਂਗਰਾ ਇੰਟਰ ਸਟੇਟ ਬੱਸ ਟਰਮੀਨਲ ਦੀ ਤਸਵੀਰ। (ਦੂਸਰੀ ਤਸਵੀਰ ’ ਚ ) ਬੱਸ ਟਰਮੀਨਲ ਦੇ ਬਾਹਰ ਵਾਹਨਾਂ ਦੀ ਲੱਗੀ ਭੀੜ ਦਾ ਦ੍ਰਿਸ਼। ਤਸਵੀਰਾਂ : ਨਿਰਮਲ ਸਟੂਡੀਓ
20-08-2026