13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਗੁ: ਸ਼ਹੀਦ ਬਾਬਾ ਪਰਤਾਪ ਸਿੰਘ ਵਿਖੇ ਖੀਰ ਪੂੜੇ ਦਾ ਲੰਗਰ ਲਗਾਇਆ

ਅੰਮ੍ਰਿਤਸਰ, 12 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਵਿਧਾਨ ਸਭਾ ਹਲਕਾ ਦੱਖਣੀ ’ਚ ਪੈਂਦੇ ਗੁਰੂਦੁਆਰਾ ਸ਼ਹੀਦ ਬਾਬਾ ਪਰਤਾਪ ਸਿੰਘ ਵਿਖੇ ਖੀਰ ਪੂੜੇ ਦਾ ਲੰਗਰ ਲਗਾਇਆ ਗਿਆ, ਜਿਸ ’ਚ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਅਤੇ ਲੰਗਰ ਵਰਤਾਇਆ। ਇਸ ਮੌਕੇ ਗੁਰੂਦੁਆਰਾ ਸਾਹਿਬ ਦੇ ਪ੍ਰਧਾਨ ਮੁਖਤਿਆਰ ਸਿੰਘ ਮੁੱਖਾ, ਅਰਵਿੰਦਰ ਸਿੰਘ ਰਿੰਕੂ ਸਹਿਦੇਵ, ਬਲਵਿੰਦਰ ਸਿੰਘ ਬਿੱਲਾ, ਵਰਪਾਲ ਸਿੰਘ ਬੱਬਰ, ਸੁਖਦੇਵ ਸਿੰਘ ਰਾਜੂ, ਜੈ ਪਾਲ ਸਿੰਘ, ਬਿਕਰਮਜੀਤ ਸਿੰਘ ਬਾਦਲ, ਪੂਰਨ ਸਿੰਘ, ਗੁਰਜੀਤ ਸਿੰਘ, ਮਨਦੀਪ ਸਿੰਘ ਦੀਪਕ, ਜੋਤੀ ਇੰਦਰ ਬੱਬਰ, ਗਿੰਨੀ ਬੱਗਾ, ਸੋਨੀ ਬੱਬੀ ਅਤੇ ਸਿਮਰਨਜੀਤ ਸਿੰਘ ਮੌਜੂਦ ਸਨ।

Ad Position 21
No active advertisement
ਅਜੀਤ ਡੈਸਕ 13-08-2026

Ad Position 22
No active advertisement
ਪਿਛਲੀ ਖ਼ਬਰ ਪਾਕਿ ’ਚ 6 ਮਹੀਨਿਆਂ ਦੌਰਾਨ ਹਿੰਸਾ ਦੇ 3,172 ਨਵੇਂ ਮਾਮਲੇ ਆਏ ਸਾਹਮਣੇ ਅਣਖ ਖ਼ਾਤਰ 132 ਔਰਤਾਂ ਨੂੰ ਕੀਤਾ ਗਿਆ ਕਤਲ ਅਗਲੀ ਖ਼ਬਰ ਲੰਮੇ ਸਮੇਂ ਤੋਂ ਲਾਗਤ ਰਾਸ਼ੀ ਨਾ ਮਿਲਣ ਕਰ ਕੇ ਸਕੂਲਾਂ ’ਚ ਬੰਦ ਹੋਣ ਦੀ ਕਗਾਰ ’ਤੇ ਪਹੁੰਚਿਆ ਮਿਡ-ਡੇ-ਮੀਲ ‘ ਕੁੱਕ-ਕਮ-ਹੈ...
Ad Position 24