08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪਾਕਿ ਦੀ 63 ਫ਼ੀਸਦੀ ਆਬਾਦੀ ਪੌਸ਼ਟਿਕ ਭੋਜਨ ਖ਼ਰੀਦਣ ਤੋਂ ਅਸਮਰਥ

ਅੰਮ੍ਰਿਤਸਰ, 7 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਲਗਭਗ 63 ਫ਼ੀਸਦੀ ਆਬਾਦੀ ਭਾਵ ਲਗਭਗ 16 ਕਰੋੜ 1 ਲੱਖ ਲੋਕ ਸਿਹਤਮੰਦ ਅਤੇ ਪੌਸ਼ਟਿਕ ਭੋਜਨ ਖ਼ਰੀਦਣ ਤੋਂ ਵੀ ਅਸਮਰਥ ਹਨ। ਪਾਕਿ ਦੀ ਪ੍ਰਸਿੱਧ ਅੰਗਰੇਜ਼ੀ ਅਖ਼ਬਾਰ ‘ਚ ਪ੍ਰਕਾਸ਼ਿਤ ਇਕ ਰਿਪੋਰਟ ਦੇ ਅਨੁਸਾਰ ਰਿਹਾਇਸ਼, ਆਵਾਜਾਈ, ਬਿਜਲੀ ਅਤੇ ਪਾਣੀ ਵਰਗੇ ਜ਼ਰੂਰੀ ਗ਼ੈਰ - ਭੋਜਨ ਖ਼ਰਚਿਆਂ ਤੋਂ ਬਾਅਦ ਜ਼ਿਆਦਾਤਰ ਲੋਕਾਂ ਕੋਲ ਅਨਾਜ, ਦਾਲਾਂ, ਦੁੱਧ, ਅੰਡੇ, ਫਲ, ਸਬਜ਼ੀਆਂ ਅਤੇ ਹੋਰ ਪੌਸ਼ਟਿਕ ਭੋਜਨ ਖ਼ਰੀਦਣ ਲਈ ਲੋੜੀਂਦੀ ਆਮਦਨ ਨਹੀਂ ਹੈ।’

Ad Position 21
No active advertisement
ਅਜੀਤ ਡੈਸਕ 08-08-2026
ਅੰਮ੍ਰਿਤਸਰ, 7 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਲਗਭਗ 63 ਫ਼ੀਸਦੀ ਆਬਾਦੀ ਭਾਵ ਲਗਭਗ 16 ਕਰੋੜ 1 ਲੱਖ ਲੋਕ ਸਿਹਤਮੰਦ ਅਤੇ ਪੌਸ਼ਟਿਕ ਭੋਜਨ ਖ਼ਰੀਦਣ ਤੋਂ ਵੀ ਅਸਮਰਥ ਹਨ। ਪਾਕਿ ਦੀ ਪ੍ਰਸਿੱਧ ਅੰਗਰੇਜ਼ੀ ਅਖ਼ਬਾਰ ‘ਚ ਪ੍ਰਕਾਸ਼ਿਤ ਇਕ ਰਿਪੋਰਟ ਦੇ ਅਨੁਸਾਰ ਰਿਹਾਇਸ਼, ਆਵਾਜਾਈ, ਬਿਜਲੀ ਅਤੇ ਪਾਣੀ ਵਰਗੇ ਜ਼ਰੂਰੀ ਗ਼ੈਰ - ਭੋਜਨ ਖ਼ਰਚਿਆਂ ਤੋਂ ਬਾਅਦ ਜ਼ਿਆਦਾਤਰ ਲੋਕਾਂ ਕੋਲ ਅਨਾਜ, ਦਾਲਾਂ, ਦੁੱਧ, ਅੰਡੇ, ਫਲ, ਸਬਜ਼ੀਆਂ ਅਤੇ ਹੋਰ ਪੌਸ਼ਟਿਕ ਭੋਜਨ ਖ਼ਰੀਦਣ ਲਈ ਲੋੜੀਂਦੀ ਆਮਦਨ ਨਹੀਂ ਹੈ।’ਦ ਨਿਊਜ਼ ਪਾਕਿਸਤਾ’ ‘ਚ ਪ੍ਰਕਾਸ਼ਿਤ ਇਸ ਰਿਪੋਰਟ ਦੇ ਅਨੁਸਾਰ ਸਾਲ 2025 ‘ਚ ਪਾਕਿ ਦੀ ਲਗਭਗ ਦੋ-ਤਿਹਾਈ ਆਬਾਦੀ ਹੇਠਲੇ ਪੱਧਰ ਦੀ ਸਿਹਤਮੰਦ ਖ਼ੁਰਾਕ ਖ਼ਰੀਦਣ ਤੋਂ ਵੀ ਅਸਮਰਥ ਰਹੀ। ਦੱਖਣੀ ਏਸ਼ੀਆ ‘ਚ ਪੌਸ਼ਟਿਕ ਭੋਜਨ ਦੀਆਂ ਸਭ ਤੋਂ ਘੱਟ ਕੀਮਤਾਂ ਹੋਣ ਦੇ ਬਾਵਜੂਦ ਸਿਹਤਮੰਦ ਭੋਜਨ ਤੱਕ ਪਹੁੰਚ ਦੇ ਮਾਮਲੇ ‘ਚ ਪਾਕਿਸਤਾਨ ਖੇਤਰ ‘ਚ ਸਭ ਤੋਂ ਵੱਧ ਪ੍ਰਭਾਵਿਤ ਹੈ।
Ad Position 22
No active advertisement
ਪਿਛਲੀ ਖ਼ਬਰ ਏ. ਆਈ. ਐੱਫ. ਯੂ. ਸੀ. ਟੀ. ਓ. ਦੇ ਦੇਸ਼-ਵਿਆਪੀ ਸੱਦੇ ਦੇ ਸਮਰਥਨ ’ਚ ਪੀ. ਸੀ. ਸੀ. ਟੀ. ਯੂ. ਦੀ ਸਥਾਨਕ ਇਕਾਈ ਵਲੋਂ ਧਰਨਾ... ਅਗਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਵੇਰਕਾ ਨੇੜੇ ਮੁੱਖ ਸੜਕ ’ਤੇ ਪਾਣੀ ਖੜ੍ਹਨ ਨਾਲ ਬਿਮਾਰੀਆਂ ਫੈਲਣ ਦਾ ਖ਼ਦਸ਼ਾ
Ad Position 24