08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਵਿਸ਼ਵਕਰਮਾ ਦਿਵਸ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ

ਮੰਡੀ ਲਾਧੂਕਾ, 9 ਨਵੰਬਰ (ਰਾਕੇਸ਼ ਛਾਬੜਾ)-ਮੰਡੀ ਵਿਚ ਵਿਸ਼ਵਕਰਮਾ ਦਿਵਸ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਵਿਸ਼ਵਕਰਮਾ ਬਾਜ਼ਾਰ ਵਿਚ ਸਥਿਤ ਵਿਸ਼ਵਕਰਮਾ ਮੰਦਰ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰੱਖੇ ਪਾਠ ਦਾ ਭੋਗ ਪਾਏ ਗਏ।

Ad Position 21
No active advertisement
ਅਜੀਤ ਡੈਸਕ 10-11-2026
ਮੰਡੀ ਲਾਧੂਕਾ, 9 ਨਵੰਬਰ (ਰਾਕੇਸ਼ ਛਾਬੜਾ)-ਮੰਡੀ ਵਿਚ ਵਿਸ਼ਵਕਰਮਾ ਦਿਵਸ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਵਿਸ਼ਵਕਰਮਾ ਬਾਜ਼ਾਰ ਵਿਚ ਸਥਿਤ ਵਿਸ਼ਵਕਰਮਾ ਮੰਦਰ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰੱਖੇ ਪਾਠ ਦਾ ਭੋਗ ਪਾਏ ਗਏ। ਗੁਰਦਵਾਰਾ ਸਿੰਘ ਸਭਾ ਦੇ ਗ੍ਰੰਥੀ ਭਾਈ ਰਣਜੋਧ ਸਿੰਘ ਵਲੋਂ ਪਾਠ ਦੇ ਭੋਗ ਪਵਾਏ ਗਏ ਅਤੇ ਅਰਦਾਸ ਕੀਤੀ ਗਈ। ਕੀਰਤਨੀ ਜਥੇ ਵਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ, ਇਸ ਤੋਂ ਪਹਿਲਾਂ ਇਸ ਇਲਾਕੇ ਦੇ ਉੱਘੇ ਕਥਾਕਾਰ ਭਾਈ ਰਜਿੰਦਰ ਪਾਲ ਸਿੰਘ ਤਨੇਜਾ ਵਲੋਂ ਕਿਰਤ ਦੇ ਰਸਤੇ ਤੇ ਚੱਲਣ ਲਈ ਕਥਾ ਕੀਤੀ ਗਈ। ਉਨ੍ਹਾਂ ਨੇ ਕਿਹਾ ਹੈ ਹਰੇਕ ਵਿਅਕਤੀ ਨੂੰ ਕੀਰਤ ਕਰਨੀ ਚਾਹੀਦੀ ਹੈ, ਕਿਰਤ ਕਦੇ ਵੀ ਵੱਡੀ ਛੋਟੀ ਨਹੀਂ ਹੁੰਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿਰਤ ਕਰ ਵੰਡ ਛੱਕ ਸਾਡਾ ਕਰਮ ਤੇ ਧਰਮ ਹੈ। ਇਸ ਦੌਰਾਨ ਸੰਗਤਾਂ ਨੂੰ ਅਤੁੱਟ ਲੰਗਰ ਛਕਾਇਆ ਗਿਆ। ਇਸ ਮੌਕੇ ਤੇ ਅਮੋਲਕ ਸਿੰਘ ਦੇਵਗਨ, ਅੰਗਰੇਜ਼ ਸਿੰਘ ਸੈਣੀ, ਗੁਰਦਿਆਲ ਸਿੰਘ ਕਪੂਰ, ਹਰਬੰਸ ਸਿੰਘ ਖੁਰਾਨਾ, ਬਰਮਾ ਨੰਦ ਚਾਵਲਾ, ਹਵਾਲਦਾਰ ਰਣਜੀਤ ਸਿੰਘ, ਅਮਰਜੀਤ ਸਿੰਘ ਪੰਚ, ਗੁਰਮੰਦਰ ਸਿੰਘ ਸੈਣੀ, ਲੇਖ ਰਾਜ ਕੰਬੋਜ ਲਾਧੂਕਾ, ਸੁਰਿੰਦਰ ਪਾਲ ਬੱਬੂ ਥਿੰਦ, ਪ੍ਰੇਮ ਕੰਬੋਜ ਪੈੜਾ ਵਾਲਾ, ਹੰਸ ਪਾਲ ਸੈਣੀ, ਕੁਲਦੀਪ ਥਿੰਦ ਸੋਨੂੰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵਲੋਂ ਫ਼ਾਜ਼ਿਲਕਾ ਆਸ਼ਰਮ ’ਚ ਮਨਾਈ ਗਈ ਈਕੋ-ਫਰੈਂਡਲੀ ‘ਗਰੀਨ ਦੀਵਾਲੀ’ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਮਨਾਈ ਗਈ ਗਰੀਨ ਦੀਵਾਲੀ
Ad Position 24