03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸੜਕ ਹਾਦਸੇ ’ਚ ਜ਼ਖਮੀ ਹੋਏ ਮੋਟਰਸਾਈਕਲ ਚਾਲਕ ਦੀ ਮੌਤ

ਬੱਲੂਆਣਾ, 2 ਨਵੰਬਰ (ਜਸਮੇਲ ਸਿੰਘ ਢਿੱਲੋਂ)-ਬੀਤੇ ਕੱਲ੍ਹ ਅਬੋਹਰ ਡੱਬਵਾਲੀ ਰੋਡ ’ਤੇ ਸੀਤੋ ਗੁੰਨੋ੍ਹ ਤੋਂ 15 ਕਿੱਲੋਮੀਟਰ ਦੂਰ ਪਿੰਡ ਭੀਟੀ ਵਾਲਾ ਵਿਖੇ ਸੜਕ ਹਾਦਸੇ ਵਿਚ ਨੀਲ ਗਾਂ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਸੀ। ਪਰੰਤੂ ਮੋਟਰਸਾਈਕਲ ਸਵਾਰ ਗੁਰਮੀਤ ਸਿੰਘ ਪੁੱਤਰ ਹਰਨੇਕ ਸਿੰਘ ਪਿੰਡ ਢਾਣੀ ਤੇਲੀਆ ਵਾਲੀ ਨੂੰ ਡੱਬਵਾਲੀ ਵਿਖੇ ਹਸਪਤਾਲ ਪਹੁੰਚਾਇਆ ਗਿਆ ਸੀ।

Ad Position 21
No active advertisement
ਗੁਰਮੀਤ ਸਿੰਘ ਦੀ ਫਾਈਲ ਫ਼ੋਟੋ 03-11-2026
ਬੱਲੂਆਣਾ, 2 ਨਵੰਬਰ (ਜਸਮੇਲ ਸਿੰਘ ਢਿੱਲੋਂ)-ਬੀਤੇ ਕੱਲ੍ਹ ਅਬੋਹਰ ਡੱਬਵਾਲੀ ਰੋਡ ’ਤੇ ਸੀਤੋ ਗੁੰਨੋ੍ਹ ਤੋਂ 15 ਕਿੱਲੋਮੀਟਰ ਦੂਰ ਪਿੰਡ ਭੀਟੀ ਵਾਲਾ ਵਿਖੇ ਸੜਕ ਹਾਦਸੇ ਵਿਚ ਨੀਲ ਗਾਂ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਸੀ। ਪਰੰਤੂ ਮੋਟਰਸਾਈਕਲ ਸਵਾਰ ਗੁਰਮੀਤ ਸਿੰਘ ਪੁੱਤਰ ਹਰਨੇਕ ਸਿੰਘ ਪਿੰਡ ਢਾਣੀ ਤੇਲੀਆ ਵਾਲੀ ਨੂੰ ਡੱਬਵਾਲੀ ਵਿਖੇ ਹਸਪਤਾਲ ਪਹੁੰਚਾਇਆ ਗਿਆ ਸੀ। ਹਾਲਤ ਗੰਭੀਰ ਦੇਖਦਿਆਂ ਗੁਰਮੀਤ ਸਿੰਘ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ ਸੀ। ਪਰੰਤੂ ਬਠਿੰਡਾ ਹਸਪਤਾਲ ਵਿਖੇ ਹੀ ਉਸ ਦੀ ਮੌਤ ਹੋ ਗਈ। ਤੇਲੀਆਂ ਵਾਲੀ ਢਾਣੀ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਗੁਰਮੀਤ ਸਿੰਘ ਆਪਣੇ ਪਿੱਛੇ ਦੋ ਪੁੱਤਰ ਅਤੇ ਇਕ ਪਤਨੀ ਨੂੰ ਛੱਡ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਅਬੋਹਰ ਹਲਕੇ ਦੇ ਪਿੰਡ ਦਲਮੀਰ ਖੇੜਾ ਵਿਖੇ ਹੋਈ ਯੂਥ ਅਕਾਲੀ ਦਲ ਦੀ ਮੀਟਿੰਗ ਅਗਲੀ ਖ਼ਬਰ ਨਵੀਂ ਟੀਮ ਵਲੋਂ ਸਾਹਿੱਤਿਕ ਸਰਗਰਮੀਆਂ ਨੂੰ ਹੋਰ ਹੁਲਾਰਾ ਦੇਣ ਦਾ ਭਰੋਸਾ
Ad Position 24