ਫ਼ਾਜ਼ਿਲਕਾ ਅੰਦਰ ਵੱਖ-ਵੱਖ ਥਾਵਾਂ ’ਤੇ ਦੁਸਹਿਰਾ ਧੂਮਧਾਮ ਨਾਲ ਮਨਾਇਆ
ਫ਼ਾਜ਼ਿਲਕਾ, 20 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਸ਼ਹਿਰ ਅੰਦਰ ਦੁਸਹਿਰੇ ਨੂੰ ਲੋਕਾਂ ਵਲੋਂ ਬੜੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਸਨਾਤਨ ਧਰਮ ਦੁਸਹਿਰਾ ਕਮੇਟੀ ਫ਼ਾਜ਼ਿਲਕਾ ਵਲੋਂ ਸਰਕਾਰੀ ਐਮ.
ਮੰਡੀ ਲਾਧੂਕਾ ਦੀ ਨਵੀਂ ਅਨਾਜ ਵਿਚ ਬਦੀ ’ਤੇ ਨੇਕੀ ਦੀ ਜਿੱਤ ਦਾ ਤਿਉਹਾਰ ਦੁਸਹਿਰਾ ਮਨਾਏ ਜਾਣ ਤੋਂ ਪਹਿਲਾਂ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਆਦਮ ਕੱਦ ਬੁੱਤਾਂ ਦੇ ਨਾਲ ਇਕ ਤਸਵੀਰ। ਤਸਵੀਰ-ਰਾਕੇਸ਼ ਛਾਬੜਾ
ਅਰਨੀਵਾਲਾ ਵਿਚ ਬੁੱਤਾਂ ਨੂੰ ਅਗਨੀ ਭੇਟ ਕਰਦੇ ਹੋਏ ਸਤਿੰਦਰਜੀਤ ਸਿੰਘ ਮੰਟਾ ਅਤੇ ਹੋਰ। ਅਜੀਤ ਤਸਵੀਰ
ਚੱਕ ਡੱਬਵਾਲਾ, ਬੰਨ ਵਾਲਾ ਵਿਖੇ ਦੁਸਹਿਰਾ ਕਮੇਟੀ ਕਰਨ ਕੰਬੋਜ ਦਾ ਸਨਮਾਨ ਕਰਦੀ ਹੋਈ। ਅਜੀਤ ਤਸਵੀਰ
ਜਲਾਲਾਬਾਦ ਵਿਖੇ ਮਨਾਏ ਗਏ ਦੁਸਹਿਰਾ ਤਿਉਹਾਰ ਮੌਕੇ ਸਜਾਏ ਗਏ ਰਾਵਣ, ਕੁੰਭਕਰਨ, ਮੇਘਨਾਦ ਦੇ ਪੁਤਲੇ। ਤਸਵੀਰ-ਕਰਨ ਚੁਚਰਾ
21-10-2026