06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਡਿਲਾਈਟ ਲੈਬ ਤੇ ਆਧੁਨਿਕ ਮਸ਼ੀਨਾਂ ਨਾਲ ਕੀਤੇ ਜਾਣਗੇ ਲੈਬ ਟੈਸਟ- ਰਵੀ

ਮੰਡੀ ਲਾਧੂਕਾ, 6 ਅਕਤੂਬਰ (ਰਾਕੇਸ਼ ਛਾਬੜਾ)- ਮੰਡੀ ਵਿਚ ਲੈਬ ਟੈੱਸਟ ਤੇ ਹੁਣ ਮਰੀਜ਼ਾਂ ਦੇ ਟੈੱਸਟ ਆਧੁਨਿਕ ਅਤੇ ਉੱਨਤ ਕਿਸਮ ਦੀਆਂ ਮਸ਼ੀਨਾਂ ਦੇ ਨਾਲ ਕੀਤੇ ਜਾਣਗੇ, ਜਿਸ ਨਾਲ ਮਰੀਜ਼ਾਂ ਨੂੰ ਬਿਹਤਰ ਨਤੀਜੇ ਤੇ ਉਨ੍ਹਾਂ ਦੇ ਸਮੇਂ ਦੀ ਵੀ ਬੱਚਤ ਹੋਵੇਗੀ। ਇਹ ਜਾਣਕਾਰੀ ਮੰਡੀ ਦੀ ਡੀਲਾਈਟ ਲੈਬ ਦੇ ਇੰਚਾਰਜ ਰਵੀ ਕੰਬੋਜ ਨੇ ਦਿੱਤੀ ਹੈ।

Ad Position 21
No active advertisement
ਮੰਡੀ ਲਾਧੂਕਾ ਡਿਲਾਈਟ ਲੈਬ ਦੇ ਇੰਚਾਰਜ ਰਵੀ ਕੰਬੋਜ ਆਧੁਨਿਕ ਮਸ਼ੀਨਾਂ ਬਾਰੇ ਜਾਣਕਾਰੀ ਦਿੰਦੇ ਹੋਏ। ਤਸਵੀਰ-ਰਾਕੇਸ਼ ਛਾਬੜਾ 07-10-2026
ਮੰਡੀ ਲਾਧੂਕਾ, 6 ਅਕਤੂਬਰ (ਰਾਕੇਸ਼ ਛਾਬੜਾ)- ਮੰਡੀ ਵਿਚ ਲੈਬ ਟੈੱਸਟ ਤੇ ਹੁਣ ਮਰੀਜ਼ਾਂ ਦੇ ਟੈੱਸਟ ਆਧੁਨਿਕ ਅਤੇ ਉੱਨਤ ਕਿਸਮ ਦੀਆਂ ਮਸ਼ੀਨਾਂ ਦੇ ਨਾਲ ਕੀਤੇ ਜਾਣਗੇ, ਜਿਸ ਨਾਲ ਮਰੀਜ਼ਾਂ ਨੂੰ ਬਿਹਤਰ ਨਤੀਜੇ ਤੇ ਉਨ੍ਹਾਂ ਦੇ ਸਮੇਂ ਦੀ ਵੀ ਬੱਚਤ ਹੋਵੇਗੀ। ਇਹ ਜਾਣਕਾਰੀ ਮੰਡੀ ਦੀ ਡੀਲਾਈਟ ਲੈਬ ਦੇ ਇੰਚਾਰਜ ਰਵੀ ਕੰਬੋਜ ਨੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਇਸ ਲੈਬ ਵਿਚ ਆਧੁਨਿਕ ਜ਼ਮਾਨੇ ਦੀਆਂ ਮਸ਼ੀਨਾਂ ਸਥਾਪਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਫੂਲੀ ਆਟੋਮੈਟਿਕ ਬਾਇਓਕਮਿਸ਼ਟਰੀ ਐਨੇਲਾਈਜ਼ਰ, ਇਲੈਕਟ੍ਰੋਲਾਈਟ ਐਨੇਲਾਈਜ਼ਰ ਤੇ ਨਵੀਂ ਤਕਨੀਕ ਦੀ ਐਕਸਰੇ ਮਸ਼ੀਨ ਸਥਾਪਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਹੈ ਪਹਿਲਾਂ ਬਲੱਡ ਸੈਂਪਲ ਬਾਹਰ ਭੇਜੇ ਜਾਂਦੇ ਸੀ , ਜਿਸ ਨਾਲ ਬਿਹਤਰ ਨਤੀਜੇ ਨਹੀਂ ਮਿਲਦੇ ਸਨ, ਪਰ ਹੁਣ ਇਸ ਲੈਬ ਵਿਚ ਆਧੁਨਿਕ ਮਸ਼ੀਨਾਂ ਦੇ ਆ ਜਾਣ ਕਾਰਨ ਮਰੀਜ਼ਾਂ ਨੂੰ ਬਿਹਤਰ ਨਤੀਜੇ ਮਿਲਣਗੇ, ਮਰੀਜ਼ਾਂ ਦੇ ਸਮੇਂ ਦੀ ਵੀ ਬੱਚਤ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਡਾ. ਸੁਹਾਨੀ ਡੋਡਾ ਨੇ ਧਰਮ ਨਗਰੀ ’ਚ ਘਰ-ਘਰ ਪ੍ਰਚਾਰ ਮੁਹਿੰਮ ਤਹਿਤ ਕੀਤਾ ਪ੍ਰਚਾਰ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਮੰਟਾ ਦੀ ਅਗਵਾਈ ਹੇਠ ਡੋਰ-ਟੂ-ਡੋਰ ਮੁਹਿੰਮ ਸ਼ੁਰੂ
Ad Position 24