ਕਰਵਾ ਚੌਥ ਦੇ ਤਿਉਹਾਰ ’ਤੇ ਬਾਜ਼ਾਰਾਂ ’ਚ ਰੌਣਕਾਂ
ਪਠਾਨਕੋਟ, 28 ਅਕਤੂਬਰ (ਸੁਮਿਤ)-ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ’ਚ ਖ਼ੂਬ ਰੌਣਕ ਦੇਖਣ ਨੂੰ ਮਿਲ ਰਹੀ ਹੈ। ਤਿਉਹਾਰ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਮਹਿਲਾਵਾਂ ਵਲੋਂ ਖ਼ਰੀਦਦਾਰੀ ਕੀਤੀ ਜਾ ਰਹੀ ਹੈ।
ਮੇਨ ਬਾਜ਼ਾਰ ’ਚ ਭੰਡਾਰੀ ਸ਼ੋਅਰੂਮ ਵਿਖੇ ਖਰੀਦਦਾਰੀ ਕਰਦੀਆਂ ਮਹਿਲਾਵਾਂ। ਤਸਵੀਰ: ਸੁਮਿਤ
29-10-2026