25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਉਡਾਣ ਇਮੀਗਰੇਸ਼ਨ ਨੇ ਇਕ ਦਿਨ ਵਿਚ ਹਾਸਿਲ ਕੀਤਾ ਯੂ.ਕੇ. ਦਾ ਸਟੱਡੀ ਵੀਜ਼ਾ-ਐਸ.ਪੀ ਸਿੰਘ

ਗੁਰਦਾਸਪੁਰ, 24 ਅਕਤੂਬਰ (ਚੱਕਰਾਜਾ)-ਉਡਾਣ ਇਮੀਗਰੇਸ਼ਨ ਆਏ ਦਿਨ ਅਨੇਕਾਂ ਹੀ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰ ਰਹੇ ਹਨ। ਜਿਸ ਤਹਿਤ ਸੰਸਥਾ ਵਲੋਂ ਇਕ ਹੋਰ ਵਿਦਿਆਰਥੀ ਦਾ ਯੂਕੇ ਦਾ ਵੀਗਾ ਲਗਵਾਇਆ ਗਿਆ ਹੈ।

Ad Position 21
No active advertisement
ਪ੍ਰਾਪਤ ਕੀਤਾ ਵੀਜ਼ਾ ਦਿਖਾਉਂਦੇ ਸੰਸਥਾ ਦੇ ਟੀਮ ਮੈਂਬਰ। 25-10-2026
ਗੁਰਦਾਸਪੁਰ, 24 ਅਕਤੂਬਰ (ਚੱਕਰਾਜਾ)-ਉਡਾਣ ਇਮੀਗਰੇਸ਼ਨ ਆਏ ਦਿਨ ਅਨੇਕਾਂ ਹੀ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰ ਰਹੇ ਹਨ। ਜਿਸ ਤਹਿਤ ਸੰਸਥਾ ਵਲੋਂ ਇਕ ਹੋਰ ਵਿਦਿਆਰਥੀ ਦਾ ਯੂਕੇ ਦਾ ਵੀਗਾ ਲਗਵਾਇਆ ਗਿਆ ਹੈ। ਇਸ ਸਬੰਧੀ ਸੰਸਧਾ ਦੇ ਸੀ.ਐਮ.ਡੀ ਸਤਿੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਗੌਤਮ ਜੋ ਕਿ ਜੰਮੂ ਦਾ ਰਹਿਣ ਵਾਲਾ ਹੈ ਅਤੇ ਯੂਕੇ ਵਿਚ ਸਟੱਡੀ ਕਰਨਾ ਚਾਹੁੰਦਾ ਸੀ। ਜਿਸ ਦੀ ਫਾਈਲ ਅੰਬੈਸੀ ਵਿਚ ਫਾਈਲ ਜਮਾ ਕਰਵਾਉਣ ਦੇ ਇਕ ਦਿਨ ਬਾਅਦ ਹੀ ਉਸ ਦਾ ਯੂਕੇ ਦਾ ਵੀਜਾ ਹਾਸਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਯੂਕੇ ਨੇ ਨਿਯਮਾਂ ਵਿਚ ਕਾਫੀ ਤਬਦੀਲੀ ਕੀਤੀ ਹੈ, ਜਿਨ੍ਹਾਂ ਨੂੰ ਧਿਆਨ ਵਿਚ ਰੱਖਦੇ ਹੋਏ ਸੰਸਧਾ ਵਲੋਂ ਫਾਈਲ ਲਗਾਈ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਨੰਬਰ ਘੱਟ ਹਨ, ਉਹ ਵੀ ਬਿਨਾਂ ਆਈਲੈਟਸ ਅਤੇ ਪੀ.ਟੀ.ਈ ਤੋਂ ਫਾਈਲ ਅਪਲਾਈ ਕਰਕੇ ਵੀਜਾ ਹਾਸਲ ਕਰ ਸਕਦੇ ਹਨ। ਸੰਸਥਾ ਵਲੋਂ ਵਿਦਿਆਰਥੀਆਂ ਨੂੰ ਵਧੀਆ ਤਰੀਕੇ ਨਾਲ ਇੰਟਰਵਿਊ ਦੀ ਤਿਆਰੀ ਕਰਵਾਈ ਜਾਂਦੀ ਹੈ। ਜੇਕਰ ਵਿਦਿਆਰਥੀ ਦੇ ਪੀ.ਟੀ.ਈ ਵਿਚੋਂ 43/43 ਅਤੇ ਆਈਲੈਟਲ ਵਿਚੋਂ 5.5/6.0 ਨੰਬਰ ਹਨ ਤਾਂ ਉਨ੍ਹਾਂ ਲਈ ਵੀ ਵਿਦੇਸ਼ ਜਾਣ ਦੇ ਬਹੁਤ ਮੌਕੇ ਹਨ। ਸੰਸਥਾ ਵਲੋਂ ਸਿੱਧੇ ਯੂਕੇ ਦੀਆਂ ਯੂਨੀਵਰਸਿਟੀਆਂ ਤੋਂ ਕੰਮ ਕੀਤਾ ਜਾਂਦਾ ਹੈ, ਜਿਸ ਨਾਲ ਆਸਾਨੀ ਨਾਲ ਵੀਜਾ ਪ੍ਰਾਪਤ ਕੀਤਾ ਜਾ ਸਕਦਾ ਹੈ। ਸੰਸਥਾ ਵਲੋਂ ਪੈਕੇਜ ਦੀ ਸੁਵਿਧਾ ਵੀ ਦਿੱਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਵਿਦਿਆਰਥੀ ਉਡਾਣ ਇਮੀਗਰੇਸ਼ਨ ਸੰਸਥਾ ਗੁਰਦਾਸਪੁਰ ਨਾਲ ਸੰਪਰਕ ਕਰ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਤਸਕਰਾਂ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਜਿਲ੍ਹਾ ਪੁਲਿਸ ਦਾ ਵੱਡਾ ਐਕਸ਼ਨ, ਵੱਖ-ਵੱਖ ਇਲਾਕਿਆਂ ’ਚ ਕੀਤੀ ਤਲਾਸ਼ੀ ਅਗਲੀ ਖ਼ਬਰ ਪੁਰਾਣਾ ਸ਼ਾਲਾ ਪੁਲਿਸ ਨੇ ਨਸ਼ਾ ਕਰਦਾ ਨੌਜਵਾਨ ਕੀਤਾ ਕਾਬੂ
Ad Position 24