07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਪ੍ਰਸ਼ਾਸਨਿਕ ਅਣਦੇਖੀ ਕਾਰਨ ਕਲਾਨੌਰ ਸਰਕਾਰੀ ਗਊਸ਼ਾਲਾ ਦੀ ਹਾਲਤ ਬੁਰੀ: ਅਮਲਾ ਸਾਹਨੀ

ਬਟਾਲਾ, 6 ਅਕਤੂਬਰ (ਸਤਿੰਦਰ ਸਿੰਘ)- ਕਲਾਨੌਰ ਦੀ ਸਰਕਾਰੀ ਗਊਸ਼ਾਲਾ ਦੀ ਹਾਲਤ ਬਹੁਤ ਬੁਰੀ ਹੋਈ ਹੈ, ਜਿਸ ਨਾਲ ਗਉਂ ਪੇ੍ਰਮੀਆਂ ਵਿਚ ਬਹੁਤ ਰੋਸ਼ ਪਾਇਆ ਜਾ ਰਿਹਾ ਹੈ ਤੇ ਉਹ ਪ੍ਰਸ਼ਾਸਸਨ ਨੂੰ ਕੋਸ ਰਹੇ ਹਨ। ਇਸ ਮੌਕੇ ਗਊ ਪੇ੍ਰਮੀਆਂ ਨਾਲ ਕਲਾਨੌਰ ਸਰਕਾਰੀ ਗਊਸ਼ਾਲਾ ’ਚ ਪਹੁੰਚੀ ਸਾਬਕਾ ਵਿਧਾਇਕ ਸਵ: ਸ੍ਰੀ ਜਗਦੀਸ਼ ਰਾਜ ਸਾਹਨੀ ਦੀ ਸਪੁੱਤਰੀ ਅਮਲਾ ਸਾਹਨੀ ਨੇ ਰੋਸ਼ ਜਾਹਿਰ ਕਰਦਿਆ ਕਿਹਾ ਕਿ ਜਾਣਕਾਰੀ ਮਿਲੀ ਹੈ ਕਿ ਸਰਕਾਰੀ ਗਊਸ਼ਾਲਾ ਦੇ ਠੇਕੇਦਾਰ ਦਾ ਪ੍ਰਸ਼ਾਸਨ ਵੱਲ ਕਰੀਬ 45 ਲੱਖ ਰੁਪਈਆਂ ਬਕਾਇਆ ਹੈ ਜਿਸ ਕਰਕੇ ਉਸ ਵਲੋਂ ਆਪਣਾ ਕੰਮ ਰੋਕਿਆ ਹੈ, ਗਊਸ਼ਾਲਾ ਦੀ ਬੁਰੀ ਹਾਲਤ ਹੋਣ ਨਾਲ ਇਸ ਕਰੀਬ 450 ਗਊਆਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ, ਗਉਂ ਪੇ੍ਰਮੀਆਂ ਵਲੋਂ ਖੁਦ ਦੇ ਖਰਚ ਕਰਕੇ ਇਨ੍ਹਾਂ ਗਊਆਂ ਦੇ ਚਾਰੇ ਦਾ ਪ੍ਰਬੰਧ ਕੀਤਾ ਜਾਂਦਾ ਹੈ।

Ad Position 21
No active advertisement
ਅਜੀਤ ਡੈਸਕ 07-10-2026
ਬਟਾਲਾ, 6 ਅਕਤੂਬਰ (ਸਤਿੰਦਰ ਸਿੰਘ)- ਕਲਾਨੌਰ ਦੀ ਸਰਕਾਰੀ ਗਊਸ਼ਾਲਾ ਦੀ ਹਾਲਤ ਬਹੁਤ ਬੁਰੀ ਹੋਈ ਹੈ, ਜਿਸ ਨਾਲ ਗਉਂ ਪੇ੍ਰਮੀਆਂ ਵਿਚ ਬਹੁਤ ਰੋਸ਼ ਪਾਇਆ ਜਾ ਰਿਹਾ ਹੈ ਤੇ ਉਹ ਪ੍ਰਸ਼ਾਸਸਨ ਨੂੰ ਕੋਸ ਰਹੇ ਹਨ। ਇਸ ਮੌਕੇ ਗਊ ਪੇ੍ਰਮੀਆਂ ਨਾਲ ਕਲਾਨੌਰ ਸਰਕਾਰੀ ਗਊਸ਼ਾਲਾ ’ਚ ਪਹੁੰਚੀ ਸਾਬਕਾ ਵਿਧਾਇਕ ਸਵ: ਸ੍ਰੀ ਜਗਦੀਸ਼ ਰਾਜ ਸਾਹਨੀ ਦੀ ਸਪੁੱਤਰੀ ਅਮਲਾ ਸਾਹਨੀ ਨੇ ਰੋਸ਼ ਜਾਹਿਰ ਕਰਦਿਆ ਕਿਹਾ ਕਿ ਜਾਣਕਾਰੀ ਮਿਲੀ ਹੈ ਕਿ ਸਰਕਾਰੀ ਗਊਸ਼ਾਲਾ ਦੇ ਠੇਕੇਦਾਰ ਦਾ ਪ੍ਰਸ਼ਾਸਨ ਵੱਲ ਕਰੀਬ 45 ਲੱਖ ਰੁਪਈਆਂ ਬਕਾਇਆ ਹੈ ਜਿਸ ਕਰਕੇ ਉਸ ਵਲੋਂ ਆਪਣਾ ਕੰਮ ਰੋਕਿਆ ਹੈ, ਗਊਸ਼ਾਲਾ ਦੀ ਬੁਰੀ ਹਾਲਤ ਹੋਣ ਨਾਲ ਇਸ ਕਰੀਬ 450 ਗਊਆਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ, ਗਉਂ ਪੇ੍ਰਮੀਆਂ ਵਲੋਂ ਖੁਦ ਦੇ ਖਰਚ ਕਰਕੇ ਇਨ੍ਹਾਂ ਗਊਆਂ ਦੇ ਚਾਰੇ ਦਾ ਪ੍ਰਬੰਧ ਕੀਤਾ ਜਾਂਦਾ ਹੈ। ਅਮਲਾ ਸਾਹਨੀ ਨੇ ਕਿਹਾ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਵਲੋਂ ਸਰਕਾਰੀ ਮੁਲਾਜਮਾਂ ਤੇ ਹੋਰ ਵਪਾਰਿਕ ਅਦਾਰਿਆਂ ਤੋਂ ਗਊ ਸੈਸ ਦੇ ਨਾਮ ਪੈਸੇ ਲਏ ਜਾਂਦੇ ਹਨ ਜਦਕਿ ਜਮੀਨੀ ਪੱਧਰ ਦੇਖੀਏ ਤਾਂ ਇਹ ਪੈਸਾ ਗਊਸ਼ਾਲਾਂ ਤੱਕ ਨਹੀ ਪਹੁੰਚ ਰਿਹਾ ਜਿਸ ਨਾਲ ਗਊਸ਼ਾਲਾਵਾਂ ਦੀ ਹਾਲਤ ਬਹੁਤ ਬੁਰੀ ਬਣੀ ਪਈ ਹੈ। ਉਨ੍ਹਾਂ ਕਿਹਾ Ç ਕ ਜਦੋਂ ਸਰਕਾਰੀ ਗਊਸ਼ਾਲਾ ਕਲਾਨੌਰ ਦੀ ਗਊਸ਼ਲਾਵਾਂ ਵਾਸਤੇ ਮਾਨਯੋਗ ਏਡੀਸੀ ਗੁਰਦਾਸਪੁਰ ਨੂੰ ਬੇਨਤੀ ਕੀਤੀ ਗਈ ਹੈ ਤਾਂ ਉਨ੍ਹਾਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਇਸ ਸੰਬੰਧੀ ਕੋਈ ਫੰਡ ਨਹੀ ਹੈ। ਗਊ ਪ੍ਰੇਮੀਆਂ ਨੇ ਰੋਸ਼ ਜਾਹਿਰ ਕਰਦਿਆਂ ਕਿਹਾ ਕਿ ਕਲਾਨੌਰ ਸਰਕਾਰੀ ਗਊਸ਼ਾਲਾ ਦੇ ਉੱਚਿਤ ਪ੍ਰਬੰਧਾਂ ਵਾਸਤੇ ਜਲਦ ਠੋਸ ਕਦਮ ਉਠਾਏ ਜਾਣ।
Ad Position 22
No active advertisement
ਪਿਛਲੀ ਖ਼ਬਰ 2009 ਤੋਂ ਭਰਤੀ ਹੋਏ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕੀਤਾ ਜਾਵੇ : ਪ੍ਰਧਾਨ ਰੰਧਾਵਾ ਅਗਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਹੀ ਪੰਜਾਬ ਨੂੰ ਲੀਹਾਂ ’ਤੇ ਲਿਆਵੇਗੀ : ਅਗਵਾਨ, ਬਟਾਲਾ
Ad Position 24