ਇਕ ਸਾਲ ਤੋਂ ਬੀ.ਪੀ.ਈ.ਓ. ਦਾ ਅਹੁਦਾ ਖਾਲੀ, ਕਰੀਬ 55 ਸਕੂਲਾਂ ਦੀ ਵਿਵਸਥਾ ਪ੍ਰਭਾਵਿਤ, ਲੋਕ ਪ੍ਰੇਸ਼ਾਨ * ਸਿੱਖਿਆ ਮੰਤਰੀ, ਹਲਕਾ ਕੈਬਨਿਟ ਮੰਤਰੀ ਤੇ ਉੱਚ ਅਧਿਕਾਰੀਆਂ ਤੋਂ ਸਥਾਈ ਬੀ.ਪੀ.ਈ.ਓ. ਨਿਯੁਕਤ ਕਰਨ ਦੀ ਮੰਗ
ਘਰੋਟਾ, 23 ਸਤੰਬਰ (ਸੰਜੀਵ ਗੁਪਤਾ)-ਘਰੋਟਾ ਬਲਾਕ ਦੇ ਸਿੱਖਿਆ ਵਿਭਾਗ ਨਾਲ ਸਬੰਧਤ ਬੀਪੀਈਓ ਦਫ਼ਤਰ ਵਿੱਚ ਕਰੀਬ ਇੱਕ ਸਾਲ ਤੋਂ ਸਥਾਈ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ (ਬੀ. ਪੀ.
ਬਲਾਕ ਸਿੱਖਿਆ ਦਫਤਰ ਘਰੋਟਾ ਜੋ ਸਥਾਈ ਬੀ.ਪੀ.ਈ.ਓ. ਦੀ ਨਿਯੁਕਤੀ ਦੇ ਇੰਤਜ਼ਾਰ ’ਚ ਅਤੇ ਮਾਸਟਰ ਗਿਆਨ ਸਿੰਘ ਜਾਣਕਾਰੀ ਦਿੰਦੇ ਹੋਏ । ਤਸਵੀਰਾਂ : ਸੰਜੀਵ ਗੁਪਤਾ
24-09-2026