20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਸਲ ਬਟਾਲਾ ਵਲੋਂ ਵਿਆਹ ਪੁਰਬ ’ਤੇ ਲੰਗਰ ਲਗਾਇਆ

ਬਟਾਲਾ, 19 ਸਤੰਬਰ (ਸਤਿੰਦਰ ਸਿੰਘ)- ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਸਲ ਬਟਾਲਾ ਵਲੋਂ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਬ ਮੌਕੇ ਬਾਬਾ ਹਾਰਡਵੇਅਰ ਜਲੰਧਰ ਰੋਡ ਵਿਖੇ ਲੰਗਰ ਲਗਾਇਆ ਗਿਆ। ਇਸ ਮੌਕੇ ਬਾਬਾ ਨਾਮਦੇਵ ਜੀ ਮੁੱਖ ਸੇਵਾਦਾਰ ਗੁਰਦੁਆਰਾ ਬੋਹੜੀ ਸਾਹਿਬ ਅਤੇ ਬਾਬਾ ਸਰਬਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸੰਤ ਬਾਬਾ ਮੋਹਨ ਸਿੰਘ ਜੀ ਭਾਗੋਵਾਲ ਵਾਲਿਆਂ ਵਲੋਂ ਵੀ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 20-09-2026
ਬਟਾਲਾ, 19 ਸਤੰਬਰ (ਸਤਿੰਦਰ ਸਿੰਘ)- ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਸਲ ਬਟਾਲਾ ਵਲੋਂ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਬ ਮੌਕੇ ਬਾਬਾ ਹਾਰਡਵੇਅਰ ਜਲੰਧਰ ਰੋਡ ਵਿਖੇ ਲੰਗਰ ਲਗਾਇਆ ਗਿਆ। ਇਸ ਮੌਕੇ ਬਾਬਾ ਨਾਮਦੇਵ ਜੀ ਮੁੱਖ ਸੇਵਾਦਾਰ ਗੁਰਦੁਆਰਾ ਬੋਹੜੀ ਸਾਹਿਬ ਅਤੇ ਬਾਬਾ ਸਰਬਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸੰਤ ਬਾਬਾ ਮੋਹਨ ਸਿੰਘ ਜੀ ਭਾਗੋਵਾਲ ਵਾਲਿਆਂ ਵਲੋਂ ਵੀ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ। 17 ਸਤੰਬਰ ਨੂੰ ਚਾਹ, ਮੱਠੀ ਅਤੇ 18 ਸਤੰਬਰ ਨੂੰ ਗੁਰੂ ਕਾ ਲੰਗਰ ਵਰਤਾਇਆ ਗਿਆ। ਇਸ ਮੌਕੇ ਪ੍ਰੋ. ਬਲਬੀਰ ਸਿੰਘ ਕੌਲਾ ਪ੍ਰਧਾਨ ਸ਼ੇਰ-ਏ-ਪੰਜਾਬ ਪ੍ਰੋ. ਦਲਜੀਤ ਸਿੰਘ ਧਾਰੋਵਾਲੀ, ਲੈਕਚਰਾਰ ਰਣਜੋਧ ਸਿੰਘ ਮੰਮਣ, ਲੈਕਚਰਾਰ ਤਰਲੋਕ ਸਿੰਘ ਨਾਥਪੁਰ, ਮਾਸਟਰ ਬਲਜੀਤ ਸਿੰਘ ਭਾਗੋਵਾਲ, ਲੈਕ. ਦਿਲਬਾਗ ਸਿੰਘ ਐਨੇਕੋਟ, ਲੈਕ. ਹਰਪਾਲ ਸਿੰਘ ਬੋਪਾਰਾਏ, ਹੈਡ ਮਾਸਟਰ ਕਰਨਬੀਰ ਸਿੰਘ ਢਿੱਲੋਂ, ਗੁਰਦੀਪ ਸਿੰਘ ਬਾਜਵਾ, ਸਰਵਣ ਸਿੰਘ ਸੱਖੋਵਾਲ, ਦਲਜੀਤ ਸਿੰਘ ਮਾਣਕ, ਪ੍ਰੋ.ਬਲਜੀਤ ਸਿੰਘ ਸ਼ਾਹਬਾਦ, ਮਾ. ਮਹਾਵੀਰ ਸਿੰਘ ਰੰਧਾਵਾ, ਕੁਲਦੀਪ ਸਿੰਘ ਜੌੜਾ, ਨਿਰਮਲ ਸਿੰਘ ਭੰਗਵਾਂ, ਹਰਦੀਪ ਸਿੰਘ ਭੰਗਵਾਂ, ਨਿਰਮਲਜੀਤ ਸਿੰਘ ਮਰੜ, ਹਰਵਿੰਦਰ ਸਿੰਘ ਹੈਪੀ, ਕੁਲਵੰਤ ਸਿੰਘ ਜੌਹਲ, ਮਾ. ਲਖਬੀਰ ਸਿੰਘ ਭਿੰਡਰ, ਸਾਬਕਾ ਸਰਪੰਚ ਨਰਿੰਦਰ ਸਿੰਘ ਸੈਦ ਮੁਬਾਰਕ, ਕਿਸਾਨ ਆਗੂ ਕੰਵਲਜੀਤ ਸਿੰਘ, ਮਾ. ਜਗਜੀਤ ਸਿੰਘ, ਮੁਲਾਜਮ ਆਗੂ ਰਵਿੰਦਰ ਸਿੰਘ ਪੰਨੂੰ, ਅਧਿਆਪਕ ਆਗੂ ਸੋਮ ਸਿੰਘ, ਪਹਿਲਵਾਨ ਮੁਤਾਰ ਸਿੰਘ ਪੱਪੂ, ਪਹਿਲਵਾਨ ਦਿਲਬਾਗ ਸਿੰਘ ਬਾਂਗੋਵਾਣੀ, ਦਿਲਬਾਗ ਬਾਲੇਵਾਲ, ਦਲਜੀਤ ਸਿੰਘ ਫੌਜੀ, ਮਨਦੀਪ ਸਿੰਘ ਮੀਤੂ ਅਤੇ ਹੋਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗਣੇਸ਼ ਵਿਸਰਜਨ ਦੌਰਾਨ ਤਿੱਬੜੀ ਨਹਿਰਾਂ ’ਤੇ ਲਗਾਈ ਜਾਵੇਗੀ ਜੇ. ਸੀ. ਬੀ. ਮਸ਼ੀਨ- ਰਾਜੀਵ ਸ਼ਰਮਾ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਫਲਾਹੀ ਸਾਹਿਬ ਵਿਖੇ ਜੋੜ ਮੇਲੇ ਵਿਚ ਹਜ਼ਾਰਾਂ ਸੰਗਤਾਂ ਨਤਮਸਤਕ ਹੋਈਆਂ
Ad Position 24