ਈ.ਐਮ.ਸੀ. ਹਸਪਤਾਲ ਬਟਾਲਾ ਵਿਖੇ 15 ਨੂੰ ਮੁਫ਼ਤ ਆਈ.ਵੀ.ਐਫ ਅਤੇ ਬਾਂਝਪਨ ਸਲਾਹ ਕੈਂਪ ਲਗਾਇਆ ਜਾਵੇਗਾ
ਡਾ . ਗੀਤਾਂਜਲੀ ਆਈ . ਵੀ . ਐਫ . ਮਾਹਿਰ ਵਲੋਂ ਮੁਫ਼ਤ ਸਲਾਹ , ਆਈ . ਵੀ . ਐਫ . ਪੈਕੇਜ ’ ਤੇ ਵਿਸ਼ੇਸ਼ ਛੂਟ
ਬਟਾਲਾ, 12 ਸਤੰਬਰ (ਸਤਿੰਦਰ ਸਿੰਘ)-ਈ. ਐਮ.
ਬਟਾਲਾ, 12 ਸਤੰਬਰ (ਸਤਿੰਦਰ ਸਿੰਘ)-ਈ.ਐਮ.ਸੀ. ਗਰੁੱਪ ਆਫ ਹਸਪਤਾਲ ਵਲੋਂ ਈ.ਐਮ.ਸੀ. ਹਸਪਤਾਲ ਜਲੰਧਰ ਰੋਡ ਬਟਾਲਾ ਵਿਖੇ ਸੰਤਾਨ ਪ੍ਰਾਪਤੀ ਵਿਚ ਮੁਸ਼ਕਲ ਦਾ ਸਾਹਮਣਾ ਕਰ ਰਹੇ ਜੋੜਿਆਂ ਲਈ 15 ਸਤੰਬਰ ਨੂੰ ਸਵੇਰੇ 11 ਵਜੇ ਮੁਫਤ ਆਈ.ਵੀ.ਐਫ. ਅਤੇ ਬਾਂਝਪਨ ਸਲਾਹ ਕੈਂਪ ਲਗਾਇਆ ਜਾ ਰਿਹਾ ਹੈ। ਇਸ ਵਿਸ਼ੇਸ਼ ਕੈਂਪ ਦੀ ਅਗਵਾਈ ਡਾ. ਗੀਤਾਂਜਲੀ ਆਈ.ਵੀ.ਐਫ.ਵਿਸ਼ੇਸ ਮਾਹਿਰ ਕਰਨਗੇ। ਜਿਨ੍ਹਾਂ ਜੋੜਿਆਂ ਨੂੰ ਲੰਬੇ ਸਮੇਂ ਤੋਂ ਸੰਤਾਨ ਪ੍ਰਾਪਤੀ ਵਿੱਚ ਮੁਸ਼ਕਲ, ਗਰਭਧਾਰਣ ਸਬੰਧੀ ਸਮੱਸਿਆ ਜਾਂ ਕਿਸੇ ਹੋਰ ਤਰ੍ਹਾਂ ਦੀ ਫਰਟੀਲਿਟੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਇਸ ਕੈਂਪ ਵਿੱਚ ਮਾਹਿਰ ਸਲਾਹ ਲੈ ਸਕਦੇ ਹਨ। ਕੈਂਪ ਦੌਰਾਨ ਸਲਾਹ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ।ਕੈਂਪ ਵਿੱਚ ਆਉਣ ਵਾਲੇ ਜੋੜਿਆਂ ਨੂੰ ਉਨ੍ਹਾਂ ਦੀ ਸਮੱਸਿਆ ਅਨੁਸਾਰ ਆਈ.ਵੀ.ਐਫ. ਅਤੇ ਹੋਰ ਆਧੁਨਿਕ ਫਰਟੀਲਿਟੀ ਇਲਾਜਾਂ ਬਾਰੇ ਸਹੀ ਮਾਰਗਦਰਸ਼ਨ ਦਿੱਤਾ ਜਾਵੇਗਾ। ਕੈਂਪ ਰਾਹੀਂ ਸਲਾਹ ਲੈਣ ਵਾਲੇ ਯੋਗ ਮਰੀਜ਼ਾਂ ਨੂੰ ਪੈਕੇਜ ’ਤੇ ਵਿਸ਼ੇਸ਼ ਛੂਟ ਵੀ ਦਿੱਤੀ ਜਾਵੇਗੀ।