ਸਾਈਕਲ ਯਾਤਰਾ ਦਾ ਹਲਕੇ ’ਚ ਸਵਾਗਤ ਕਰਨ ’ਤੇ ਡਾ. ਮਨੋਹਰ ਸਿੰਘ ਵਲੋਂ ਵਰਕਰਾਂ ਦਾ ਧੰਨਵਾਦ
ਖਮਾਣੋਂ, 16 ਨਵੰਬਰ (ਮਨਮੋਹਣ ਸਿੰਘ ਕਲੇਰ)-ਪੰਜਾਬ ਕਾਂਗਰਸ ਪਾਰਟੀ ਵਲੋਂ ਸ਼ੁਰੂ ਕੀਤੀ ਜਵਾਨੀ ਸੰਭਾਲ ਸਾਈਕਲ ਯਾਤਰਾ ਦੇ ਪਹਿਲੇ ਦਿਨ ਹਲਕਾ ਬਸੀ ਪਠਾਣਾਂ ਵਿਚ ਪਹੁੰਚਣ ਤੇ ਪਾਰਟੀ ਵਰਕਰਾਂ ਅਤੇ ਹਲਕਾ ਵਾਸੀਆਂ ਵਲੋਂ ਭਰਵਾਂ ਸਵਾਗਤ ਕਰਨ ਲਈ ਸੀਨੀਅਰ ਆਗੂ ਡਾ. ਮਨੋਹਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਹੈ।
ਖਮਾਣੋਂ, 16 ਨਵੰਬਰ (ਮਨਮੋਹਣ ਸਿੰਘ ਕਲੇਰ)-ਪੰਜਾਬ ਕਾਂਗਰਸ ਪਾਰਟੀ ਵਲੋਂ ਸ਼ੁਰੂ ਕੀਤੀ ਜਵਾਨੀ ਸੰਭਾਲ ਸਾਈਕਲ ਯਾਤਰਾ ਦੇ ਪਹਿਲੇ ਦਿਨ ਹਲਕਾ ਬਸੀ ਪਠਾਣਾਂ ਵਿਚ ਪਹੁੰਚਣ ਤੇ ਪਾਰਟੀ ਵਰਕਰਾਂ ਅਤੇ ਹਲਕਾ ਵਾਸੀਆਂ ਵਲੋਂ ਭਰਵਾਂ ਸਵਾਗਤ ਕਰਨ ਲਈ ਸੀਨੀਅਰ ਆਗੂ ਡਾ. ਮਨੋਹਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਵਲੋਂ ਸਾਈਕਲ ਯਾਤਰਾ ਦੇ ਸਵਾਗਤ ਲਈ ਪਹਿਲਾਂ ਪਿੰਡ ਕਾਲੇ ਮਾਜਰਾ, ਹਵਾਰਾ ਕਲਾਂ ਅਤੇ ਬਦੇਸ਼ ਕਲਾਂ ਵਿਖੇ ਪਹੁੰਚ ਕੇ ਅਤੇ ਖ਼ਾਸ ਕਰ ਬਦੇਸ਼ਾਂ ਵਿਚ ਪਿੰਡ ਵਾਸੀਆਂ ਨੇ ਸਵਾਗਤ ਕੀਤਾ। ਇਸ ਮੌਕੇ ਹਜ਼ਾਰਾਂ ਦੇ ਇਕੱਠ ਵਿਚ ਖਮਾਣੋਂ ਕੌਂਸਲ ਦੇ ਸਾਬਕਾ ਪ੍ਰਧਾਨ ਡਾ ਅਮਰਜੀਤ ਸੋਹਲ ਤੇ ਬਲਮਜੀਤ ਸਿੰਘ ਪ੍ਰਿੰਸੀ, ਸ਼ਹਿਰੀ ਕਾਂਗਰਸ ਪ੍ਰਧਾਨ ਕਿਸ਼ੋਰੀ ਲਾਲ ਗਾਬਾ, ਕੌਂਸਲਰ ਗੁਰਿੰਦਰ ਸਿੰਘ ਸੋਨੀ ਤੇ ਬਲਬੀਰ ਸਿੰਘ ਸਿੱਧੂ, ਸੂਬਾ ਸਕੱਤਰ ਓਮ ਪ੍ਰਕਾਸ਼ ਤਾਂਗੜੀ, ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਪ੍ਰਵੀਨ ਰਾਣਾ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੂਬਾ ਕਾਂਗਰਸ ਸਕੱਤਰ ਵਰਿੰਦਰਪਾਲ ਸਿੰਘ ਵਿੰਕੀ, ਬਲਾਕ ਸੰਮਤੀ ਮੈਂਬਰ ਧਰਮ ਸਿੰਘ ਲੰਬੜਦਾਰ, ਤਰਲੋਚਨ ਸਿੰਘ ਫਿਰੌਰ ਤੇ ਚਰਨਜੀਤ ਸਿੰਘ ਅਮਰਾਲਾ, ਜ਼ਿਲ੍ਹਾ ਕਾਂਗਰਸ ਓ.ਬੀ.ਸੀ. ਕੋਆਰਡੀਨੇਟਰ ਰਮੇਸ਼ ਕੁਮਾਰ, ਬਸੀ ਪਠਾਣਾਂ ਕੌਂਸਲ ਸਾਬਕਾ ਪ੍ਰਧਾਨ ਰਮੇਸ਼ ਗੁਪਤਾ ਤੇ ਅਸ਼ੋਕ ਧੀਮਾਨ, ਕੌਂਸਲਰ ਕਨਿਕਾ ਸ਼ਰਮਾ, ਐਸ.ਸੀ. ਵਿੰਗ ਬਲਾਕ ਪ੍ਰਧਾਨ ਗਗਨ ਬਾਗੜੀ, ਸੂਬਾ ਸਕੱਤਰ ਐਸ.ਸੀ. ਵਿੰਗ ਮਨਜੀਤ ਸਿੰਘ, ਸੂਬਾ ਕਾਂਗਰਸ ਰੂਰਲ ਡਿਪਾਰਟਮੈਂਟ ਡਾਇਰੈਕਟਰ ਰਵਿੰਦਰ ਰਾਣਾ ਮਨੈਲਾ, ਮੀਤ ਪ੍ਰਧਾਨ ਇੰਟਕ ਪੰਜਾਬ ਭੀਮ ਚੰਦ ਸ਼ੁਕਲਾ, ਜ਼ਿਲ੍ਹਾ ਕਾਂਗਰਸ ਮੀਤ ਪ੍ਰਧਾਨ ਕੇਸਰ ਸਿੰਘ, ਸਾਬਕਾ ਕੌਂਸਲਰਾਂ ਵਿਚ ਜ਼ਿਲ੍ਹਾ ਇੰਟਕ ਪ੍ਰਧਾਨ ਕਰਮਜੀਤ ਸਿੰਘ ਢੀਂਡਸਾ, ਬਲਜੀਤ ਕੌਰ, ਜਰਨੈਲ ਸਿੰਘ ਨਾਹਰਾ, ਰਵਿੰਦਰ ਬਬਲਾ, ਕਾਕਾ ਸਿੰਘ, ਸ਼ਾਮ ਲਾਲ, ਸਾਬਕਾ ਸ਼ਹਿਰੀ ਕਾਂਗਰਸ ਪ੍ਰਧਾਨ ਕਿਸ਼ੋਰੀ ਲਾਲ ਚੁੱਘ, ਜ਼ਿਲ੍ਹਾ ਯੂਥ ਇੰਟਕ ਫੈਡਰੇਸ਼ਨ ਪ੍ਰਧਾਨ ਗੁਰਦੀਪ ਸਿੰਘ ਦੀਪਾ, ਹਲਕਾ ਇੰਟਕ ਪ੍ਰਧਾਨ ਜਗਦੀਪ ਸਿੰਘ ਭਾਂਬਰੀ, ਬਲਾਕ ਇੰਟਕ ਪ੍ਰਧਾਨ ਹਰੀਸ਼ ਸ਼ਰਮਾ ਤੇ ਦਲਜੀਤ ਸਿੰਘ ਚੂਨੀ, ਪਰਮਜੀਤ ਸਿੰਘ ਬਾਗੜੀ, ਸੇਵਾ ਦਲ ਬਲਾਕ ਪ੍ਰਧਾਨ ਗੁਰਚਰਨ ਸਿੰਘ ਚੰਨੀ, ਸਾਬਕਾ ਬਲਾਕ ਪ੍ਰਧਾਨ ਦਰਬਾਰਾ ਸਿੰਘ ਕਲੋਂਦੀ, ਸੁਖਦੇਵ ਸਿੰਘ ਚੜ੍ਹੀ, ਬਰਿੰਦਰ ਮੋਹਣਮਾਜਰਾ, ਸਾਬਕਾ ਸਮਿਤੀ ਮੈਂਬਰ ਅਵਤਾਰ ਸਿੰਘ ਬਰਵਾਲੀ ਤੇ ਡਾ. ਨਰਿੰਦਰ ਕੁਮਾਰ ਬਡਲਾ, ਹਰੀਸ਼ ਰਤਨ ਫਰੌਰ, ਸਤਵੀਰ ਸਿੰਘ ਬਿਲਾਸਪੁਰ, ਮਨਜੀਤ ਸਿੰਘ ਸਰਪੰਚ ਲੱਖਣਪੁਰ, ਮਨਮੋਹਣ ਸਿੰਘ ਕੰਗ, ਸੁਰਜੀਤ ਸਿੰਘ ਖਮਾਣੋਂ, ਪ੍ਰਿੰਸੀਪਲ ਦੀਦਾਰ ਸਿੰਘ, ਸੁਨੀਤਾ ਰਾਣੀ,ਕਮਲਜੀਤ ਕੌਰ, ਨੀਲਮ ਸ਼ੁਕਲਾ , ਸ਼ਸ਼ੀ ਬਾਲਾ,ਆਰਤੀ, ਪੂਨਮ ਕੁਮਾਰੀ, ਸੰਤੋਸ਼ ਕੁਮਾਰੀ, ਜ਼ਿਲ੍ਹਾ ਯੂਥ ਕਾਂਗਰਸ ਮੀਤ ਪ੍ਰਧਾਨ ਸ਼ਗਨਪ੍ਰੀਤ ਸਿੰਘ, ਗੁਰਿੰਦਰ ਸਿੰਘ ਮਾਜਰੀ, ਹਲਕਾ ਪ੍ਰਧਾਨ ਹਰਮਨ ਸਿੰਘ ਸਿੱਧੂ, ਯੂਥ ਬਲਾਕ ਪ੍ਰਧਾਨ ਹਰਜਸ, ਹਲਕਾ ਮੀਤ ਪ੍ਰਧਾਨ ਦਲਜੀਤ ਸਿੰਘ, ਜਸਦੀਪ ਸਿੰਘ ਬਹੇੜ, ਜਗਤਾਰ ਬਦੇਸ਼ਾ, ਹਰਤੇਜ ਸਿੰਘ, ਤਰਲੋਚਨ ਸਿੰਘ ਕਾਲੇਮਾਜਰਾ, ਜਸ਼ਨਜੀਤ ਸਿੰਘ, ਬੱਗਾ ਸਰਪੰਚ ਕਾਲੇਮਾਜਰਾ, ਦਵਿੰਦਰ ਭੁੱਟਾ, ਗੁਰਜੀਤ ਸਿੰਘ ਅਜਨੇਰ, ਗੁਰਜੀਤ ਕਾਲੇਵਾਲ, ਮਨਜੀਤ ਸਿੰਘ ਪੰਚ, ਰਣਜੀਤ ਸਿੰਘ, ਸੋਢੀ ਸਿੰਘ, ਸੁਖਦੇਵ ਸਿੰਘ, ਕੁਲਜੀਤ ਸਿੰਘ ਤੇ ਅਵਤਾਰ ਸਿੰਘ ਅਤੇ ਪੱਪੀ ਪੰਚ, ਸ਼ੇਰ ਸਿੰਘ ਕਾਲੇਮਾਜਰਾ, ਡਾ. ਦਵਿੰਦਰ ਸਿੰਘ ਮਾਂਗਟ, ਪਾਲ ਸਿੰਘ, ਪਰਮਿੰਦਰ ਸਿੰਘ ਮਾਜਰੀ, ਹਰਦੀਪ ਸਿੰਘ ਬਦੇਸ਼ਾ ਆਦਿ ਅਤੇ ਹੋਰ ਪ੍ਰਮੁੱਖ ਇਲਾਕਾ ਨਿਵਾਸੀ ਵੀ ਵੱਡੀ ਤਾਦਾਦ ਵਿਚ ਸ਼ਾਮਿਲ ਸਨ।