08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਝੋਨੇ ਦੀ ਖ਼ਰੀਦ ਦਾ ਟੀਚਾ ਪੂਰਾ ਹੋਣ ’ਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀਆਂ 16 ਮੰਡੀਆਂ ਵਿਚ ਖ਼ਰੀਦ ਬੰਦ ਕਰਨ ਦੀ ਤਜਵੀਜ਼

ਫ਼ਤਹਿਗੜ੍ਹ ਸਾਹਿਬ, 9 ਨਵੰਬਰ (ਸੁਰਜੀਤ ਸਿੰਘ ਸਾਹੀ)-ਜ਼ਿਲ੍ਹਾ ਪਰੋਕਿਉਰਮੈਂਟ ਕਮੇਟੀ ਫ਼ਤਹਿਗੜ੍ਹ ਸਾਹਿਬ ਨੇ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਨੂੰ ਜ਼ਿਲ੍ਹੇ ਦੀਆਂ ਸਮੂਹ ਮਾਰਕੀਟ ਕਮੇਟੀਆਂ ਅਧੀਨ ਪੈਂਦੇ 16 ਖ਼ਰੀਦ ਕੇਂਦਰਾਂ ਵਿਚੋਂ ਸੱਤ ’ਤੇ ਝੋਨੇ ਦੀ ਖ਼ਰੀਦ 10 ਨਵੰਬਰ ਤੋਂ ਅਤੇ 9 ਖ਼ਰੀਦ ਕੇਂਦਰਾਂ ’ਤੇ ਝੋਨੇ ਦੀ ਖ਼ਰੀਦ 11 ਨਵੰਬਰ ਤੋਂ ਬੰਦ ਕਰਨ ਦੀ ਤਜਵੀਜ਼ ਭੇਜੀ ਹੈ। ਭੇਜੀ ਗਈ ਤਜਵੀਜ਼ ਵਿਚ ਸਰਹਿੰਦ ਮਾਰਕੀਟ ਕਮੇਟੀ ਅਧੀਨ ਖ਼ਰੀਦ ਕੇਂਦਰ ਬਡਾਲੀ ਆਲਾ ਸਿੰਘ ਤੇ ਫਿਰੋਜ਼ਪੁਰ 11 ਨਵੰਬਰ ਤੋਂ, ਅਮਲੋਹ ਮਾਰਕੀਟ ਕਮੇਟੀ ਅਧੀਨ ਕੇਂਦਰ ਸ਼ਮਸਪੁਰ 11 ਨਵੰਬਰ ਤੋਂ ਖ਼ਰੀਦ ਕੇਂਦਰ ਬੁੱਗਾ ਕਲਾਂ 10 ਨਵੰਬਰ ਤੋਂ, ਪਹੇੜੀ, ਮਛਰਾਏ ਕਲਾਂ ਤੇ ਰਾਮਗੜ੍ਹ 11 ਨਵੰਬਰ ਤੋਂ ਮੰਡੀ ਗੋਬਿੰਦਗੜ੍ਹ ਮਾਰਕੀਟ ਕਮੇਟੀ ਅਧੀਨ ਖ਼ਰੀਦ ਕੇਂਦਰ ਰੰਘੇੜੀ ਕਲਾਂ 11 ਨਵੰਬਰ ਤੇ ਖ਼ਰੀਦ ਕੇਂਦਰ ਚਤਰਪੁਰਾ 10 ਨਵੰਬਰ, ਚਨਾਰਥਲ ਮਾਰਕੀਟ ਕਮੇਟੀ ਅਧੀਨ ਖ਼ਰੀਦ ਕੇਂਦਰ ਭਮਾਰਸੀ ਤੇ ਬਾਗੜੀਆਂ 10 ਨਵੰਬਰ, ਬਸੀ ਪਠਾਣਾ ਮਾਰਕੀਟ ਕਮੇਟੀ ਅਧੀਨ ਖ਼ਰੀਦ ਕੇਂਦਰ ਰੈਲੋਂ ਤੇ ਚੁੰਨੀ ਕਲਾਂ 10 ਨਵੰਬਰ, ਖਮਾਣੋਂ ਮਾਰਕੀਟ ਕਮੇਟੀ ਅਧੀਨ ਖ਼ਰੀਦ ਕੇਂਦਰ ਨਾਨੋਵਾਲ ਤੇ ਬਰਵਾਲੀ ਖੁਰਦ 11 ਨਵੰਬਰ ਅਤੇ ਖ਼ਰੀਦ ਕੇਂਦਰ ਰਾਣਵਾਂ ਨੂੰ 10 ਨਵੰਬਰ ਤੋਂ ਬੰਦ ਕਰਨ ਦੀ ਤਜਵੀਜ਼ ਭੇਜੀ ਗਈ ਹੈ ਜੇਕਰ ਇਹ ਤਜਵੀਜ਼ ਪੰਜਾਬ ਮੰਡੀ ਬੋਰਡ ਵਲੋਂ ਪ੍ਰਵਾਨ ਕਰਨ ਲਈ ਗਈ ਜਾਂਦੀ ਹੈ ਤਾਂ ਇਹ ਉਪਰੋਕਤ ਸਾਰੇ ਹੀ ਕੇਂਦਰ ਅੱਜ 10 ਤੇ 11 ਨਵੰਬਰ ਤੋਂ ਬੰਦ ਕਰ ਦਿੱਤੇ ਜਾਣਗੇ।

Ad Position 21
No active advertisement
ਅਜੀਤ ਡੈਸਕ 10-11-2026

Ad Position 22
No active advertisement
ਪਿਛਲੀ ਖ਼ਬਰ ਗਊ ਸੇਵਾ ਸੰਮਤੀ ਅਮਲੋਹ ਨੇ ਮੱਸਿਆ ਮੌਕੇ ਗਊ ਪੂਜਾ ਕਰ ਕੇ ਸ਼ਰਧਾ ਨਾਲ ਮਨਾਇਆ ਦਿਹਾੜਾ ਅਗਲੀ ਖ਼ਬਰ ਸ੍ਰੀ ਵਿਸ਼ਵਕਰਮਾ ਵੈਲਫੇਅਰ ਸੁਸਾਇਟੀ ਨਾਭਾ ਨੇ ਵਿਸ਼ਵਕਰਮਾ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ
Ad Position 24