05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਚੋਰਾਂ ਨੇ ਖੋਖਾ ਤੋੜ ਕੇ ਸਿਗਰਟ ਬੀੜੀ ’ਤੇ ਨਕਦੀ ਕੀਤੀ ਚੋਰੀ

ਸੰਘੋਲ, 4 ਸਤੰਬਰ (ਪਰਮਵੀਰ ਸਿੰਘ ਧਨੋਆ)- ਖਰੜ-ਲੁਧਿਆਣਾ ਹਾਈਵੇ ਨੇੜੇ ਕਸਬਾ ਸੰਘੋਲ ਵਿਖੇ ਬੀਤੀ ਰਾਤ ਅਗਿਆਤ ਚੋਰਾਂ ਵਲੋਂ ਖੋਖਾ ਤੋੜ ਸਿਗਰਟ ਬੀੜੀ ’ਤੇ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖੋਖਾ ਮਾਲਕ ਪੀੜਤ ਸ਼ੁਭਮ ਵਰਮਾ ਅਨੁਸਾਰ ਚੋਰੀ ਦੀ ਘਟਨਾ ਦਾ ਉਨ੍ਹਾਂ ਨੂੰ ਸਵੇਰੇ ਪਤਾ ਲੱਗਾ।

Ad Position 21
repet_subhas-goyals [Copy P29]
ਖੋਖੇ ਨੂੰ ਚੋਰਾਂ ਵਲੋਂ ਲਗਾਏ ਪਾੜ ਦਾ ਦ੍ਰਿਸ਼। ਅਜੀਤ ਤਸਵੀਰ 05-09-2026
ਸੰਘੋਲ, 4 ਸਤੰਬਰ (ਪਰਮਵੀਰ ਸਿੰਘ ਧਨੋਆ)- ਖਰੜ-ਲੁਧਿਆਣਾ ਹਾਈਵੇ ਨੇੜੇ ਕਸਬਾ ਸੰਘੋਲ ਵਿਖੇ ਬੀਤੀ ਰਾਤ ਅਗਿਆਤ ਚੋਰਾਂ ਵਲੋਂ ਖੋਖਾ ਤੋੜ ਸਿਗਰਟ ਬੀੜੀ ’ਤੇ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖੋਖਾ ਮਾਲਕ ਪੀੜਤ ਸ਼ੁਭਮ ਵਰਮਾ ਅਨੁਸਾਰ ਚੋਰੀ ਦੀ ਘਟਨਾ ਦਾ ਉਨ੍ਹਾਂ ਨੂੰ ਸਵੇਰੇ ਪਤਾ ਲੱਗਾ। ਚੋਰਾਂ ਨੇ ਖੋਖੇ ਦੇ ਪਿੱਛੋਂ ਪਾੜ ਲਗਾ ਕੇ ਉਸ ਵਿਚ ਪਈਆਂ ਸਿਗਰਟ, ਬੀੜੀਆਂ ਤੋਂ ਇਲਾਵਾ ਕੁਝ ਨਗਦੀ ਅਤੇ ਹੋਰ ਸਮਾਨ ਚੋਰੀ ਕਰ ਲਿਆ ਗਿਆ। ਜਿਸ ਕਾਰਨ ਉਸ ਦਾ ਹਜ਼ਾਰਾਂ ਰੁਪਏ ਦੇ ਸਮਾਨ ਦਾ ਨੁਕਸਾਨ ਹੋਇਆ ਹੈ। ਮਾਮਲੇ ਬਾਰੇ ਪੀੜਤ ਵਲੋਂ ਸਬੰਧਿਤ ਪੁਲਿਸ ਚੌਂਕੀ ਨੂੰ ਸੂਚਿਤ ਕੀਤਾ ਗਿਆ ਹੈ। ਸੰਪਰਕ ਕਰਨ ’ਤੇ ਚੌਂਕੀ ਇੰਚਾਰਜ ਸੰਘੋਲ ਹਰਜੀਤ ਸਿੰਘ ਕਿਹਾ ਕਿ ਘਟਨਾਕ੍ਰਮ ਦੀ ਪੜਤਾਲ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਬਿਹਤਰ ਭਵਿੱਖ ਲਈ ਅਕਾਲੀ ਦਲ ਵਾਰਿਸ ਪੰਜਾਬ ਨੂੰ ਸੱਤਾ ਵਿਚ ਲਿਆਂਦਾ ਜਾਵੇ- ਲਿਬੜਾ ਪਿੰਡ ਜੱਲ੍ਹਾ ਵਿਖੇ ਅਕਾਲੀ... ਅਗਲੀ ਖ਼ਬਰ ਭਾਜਪਾ ਵਲੋਂ ਹਲਕਾ ਅਮਲੋਹ ’ਚ ਚੋਣਾਂ ਦੀਆਂ ਤਿਆਰੀਆਂ ਤੇਜ਼ ਅਮਲੋਹ ’ਚ ਭਾਜਪਾ ਦੀ ਜਿੱਤ ਲਈ ਵਰਕਰ ਇੱਕਜੁੱਟ ਹੋ ਕੇ ਕਰਨ ਕੰ...
Ad Position 24