27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

‘ ਸ਼ੇਰ ਦਾ ਲਾਇਨ’ ਗੀਤ ਜਾਰੀ

ਖਮਾਣੋਂ, 26 ਅਗਸਤ (ਮਨਮੋਹਣ ਸਿੰਘ ਕਲੇਰ)-ਉੱਘੇ ਪ੍ਰੋਡਿਊਸਰ ਰਾਮ ਭੋਗਪੁਰੀਆ ਵਲੋਂ ਆਏ ਦਿਨ ਚੰਗੇ ਗਾਇਕਾਂ ਦੇ ਟਰੈਕ ਆਰ. ਜੇ.

Ad Position 21
No active advertisement
ਜੈਲੀ ਪੰਜਾਬੀ ਗਾਇਕ 27-08-2026
ਖਮਾਣੋਂ, 26 ਅਗਸਤ (ਮਨਮੋਹਣ ਸਿੰਘ ਕਲੇਰ)-ਉੱਘੇ ਪ੍ਰੋਡਿਊਸਰ ਰਾਮ ਭੋਗਪੁਰੀਆ ਵਲੋਂ ਆਏ ਦਿਨ ਚੰਗੇ ਗਾਇਕਾਂ ਦੇ ਟਰੈਕ ਆਰ.ਜੇ. ਬੀਟਸ ਦੇ ਬੈਨਰ ਥੱਲੇ ਰੋਜ਼ਾਨਾ ਰਿਲੀਜ਼ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀ ਵਾਲਾ ਦੀ ਕਲਮ ਦਾ ਲਿਖਿਆ ਅਤੇ ਉੱਘੇ ਗਾਇਕ ਜੈਲੀ ਦਾ ਗਾਇਆ ਗੀਤ ‘ਸ਼ੇਰ-ਦਾ ਲੋਇਨ’ ਦੁਨੀਆ ਭਰ ਦੇ ਸਾਰੇ ਡਿਜੀਟਲ ਪਲੈਟਫਾਰਮਾਂ ਜਾਰੀ ਕੀਤਾ ਗਿਆ। ਗੱਲਬਾਤ ਕਰਦੇ ਹੋਏ ਭੱਟੀ ਭੜੀ ਵਾਲਾ ਨੇ ਦੱਸਿਆ ਕਿ ‘ਸ਼ੇਰ -ਦਾ ਲੋਇਨ’ ਗੀਤ ਨੂੰ ਸੁਰੀਲੀ ਤੇ ਬੁਲੰਦ ਆਵਾਜ਼ ਦੇ ਮਾਲਕ ਗਾਇਕ ਜੈਲੀ ਨੇ ਬਹੁਤ ਹੀ ਰੂਹ ਨਾਲ ਗਾਇਆ ਹੈ, ਜੋ ਸਾਡੇ ਪੰਜਾਬੀ ਗੱਭਰੂਆਂ ਅਤੇ ਜ਼ਿੰਮਾ ਵਾਲੇ ਮਿਹਨਤਕਸ਼ ਮੁੰਡਿਆਂ ਨੂੰ ਸਮਰਪਿਤ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਗੀਤ ਵੱਖ-ਵੱਖ ਡਿਜੀਟਲ ਪਲੇਟਫ਼ਾਰਮਾਂ ਜਿਨ੍ਹਾਂ ਵਿਚ ਵਿਸ਼ੇਸ਼ ਤੋਰ ਤੇ ਸਪੋਟੀਫਾਈ, ਐਮਾਜ਼ਾਨ, ਆਈ ਟਿਊਨ ਵਰਗੀਆਂ 300 ਤੋਂ ਉੱਪਰ ਵੱਡੀਆਂ ਸਾਈਟਾਂ ਉੱਤੇ ਰਿਲੀਜ਼ ਕੀਤਾ ਗਿਆ ਹੈ। ਪ੍ਰੋਡਿਊਸਰ ਰਾਮ ਭੋਗਪੁਰੀਆ ਨੇ ਦੱਸਿਆ ਕਿ ਯੂ ਟਿਊਬ ਉੱਤੇ ਰਿਲੀਜ਼ ਹੋਏ ਇਸ ਟਰੈਕ ਨੂੰ ਦੁਨੀਆ ਭਰ ਵਿਚ ਭਰਵਾਂ ਹੁੰਗਾਰਾ ਤੇ ਪਿਆਰ ਮਿਲ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਸਕੂਲ ਖੇਡਾਂ ’ਚ ਜਥੇਦਾਰ ਮਨਮੋਹਨ ਸਿੰਘ ਮੁਕਾਰੋਂਪੁਰ ਨੇ ਕੀਤੀ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਅਗਲੀ ਖ਼ਬਰ ਲਾਇਨਜ਼ ਕਲੱਬ ਦੀ ਡਾਇਰੈਕਟਰ ਬੋਰਡ ਨਾਲ ਮੀਟਿੰਗ
Ad Position 24