23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਦੁਰਗਾ ਮੰਦਰ ਭਾਦਸੋਂ ਦੇ ਨਵੇਂ ਬਣੇ ਸ਼ੈੱਡ ਦਾ ਉਦਘਾਟਨ

ਭਾਦਸੋਂ, 22 ਅਗਸਤ (ਗੁਰਬਖਸ ਸਿੰਘ ਵੜੈਚ)-ਦੁਰਗਾ ਮੰਦਰ ਭਾਦਸੋਂ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਕਮੇਟੀ ਪ੍ਰਧਾਨ ਸੂਰਜਭਾਨ ਸਿੰਗਲਾ ਦੇ ਪੁੱਤਰ ਆਸ਼ੀਸ ਸਿੰਗਲਾ, ਸੁਖਜੀਵਨ ਭੋਲਾ ਸਰਕਲ ਸ਼ਹਿਰੀ ਪ੍ਰਧਾਨ ਦੀ ਅਗਵਾਈ ’ਚ ਕਰਵਾਇਆ। ਇਸ ਮੌਕੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਲੋਕ ਸਭਾ ਪਟਿਆਲਾ ਤੋਂ ਐਮ.

Ad Position 21
No active advertisement
ਅਜੀਤ ਡੈਸਕ 23-08-2026
ਭਾਦਸੋਂ, 22 ਅਗਸਤ (ਗੁਰਬਖਸ ਸਿੰਘ ਵੜੈਚ)-ਦੁਰਗਾ ਮੰਦਰ ਭਾਦਸੋਂ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਕਮੇਟੀ ਪ੍ਰਧਾਨ ਸੂਰਜਭਾਨ ਸਿੰਗਲਾ ਦੇ ਪੁੱਤਰ ਆਸ਼ੀਸ ਸਿੰਗਲਾ, ਸੁਖਜੀਵਨ ਭੋਲਾ ਸਰਕਲ ਸ਼ਹਿਰੀ ਪ੍ਰਧਾਨ ਦੀ ਅਗਵਾਈ ’ਚ ਕਰਵਾਇਆ। ਇਸ ਮੌਕੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਲੋਕ ਸਭਾ ਪਟਿਆਲਾ ਤੋਂ ਐਮ. ਪੀ. ਡਾ . ਧਰਮਵੀਰ ਗਾਂਧੀ ਦੇ ਪੀ. ਏ. ਪ੍ਰੋ. ਜਸਵੰਤ ਸਿੰਘ, ਰੇਲਵੇ ਵਿਭਾਗ ’ਚ ਸੀਨੀਅਰ ਡਵੀਜਨ ੳਪਰੇਸ਼ਨਲ ਮੈਨੇਜਰ ਗੁਰਸ਼ਰਨ ਪਾਠਕ ਆਈ. ਆਰ. ਐਸ., ਸਾਬਕਾ ਚੇਅਰਮੈਨ ਮਹੰਤ ਹਰਵਿੰਦਰ ਸਿੰਘ ਖਨੌੜਾ, ਭਗਵੰਤ ਸਿੰਘ ਰਾਮਗੜ੍ਹੀਆਂ ਪ੍ਰਧਾਨ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕਰਕੇ 10 ਲੱਖ ਰੁਪਏ ਦੇ ਕਰੀਬ ਲਾਗਤ ਨਾਲ ਬਣੇ ਸ਼ੈੱਡ ਦਾ ਉਦਘਾਟਨ ਕੀਤਾ। ਉਨ੍ਹਾਂ ਹਰ ਸਾਲ ਦੁਰਗਾ ਮੰਦਰ ’ਚ ਸਾਵਣ ਦੇ ਮਹੀਨੇ ਵਿਚ ਮਾਤਾ ਨੈਣਾ ਦੇਵੀ ਦੇ ਚਾਲੇ ਦੌਰਾਨ ਜਾਣ ਵਾਲੀ ਸੰਗਤ ਦੇ ਰਹਿਣ, ਖਾਣ ਪੀਣ ਦੇ ਲਈ ਕੀਤੇ ਜਾਂਦੇ ਉਪਰਾਲੇ ਦੀ ਸਲਾਘਾ ਕੀਤੀ। ਇਸ ਮੌਕੇ ਕਮੇਟੀ ਆਗੂਆਂ ਵਲੋਂ ਪ੍ਰਮੁੱਖ ਆਗੂਆਂ ਦਾ ਸਨਮਾਨ ਵੀ ਕੀਤਾ । ਇਸ ਮੌਕੇ ਅਬਜਿੰਦਰ ਸਿੰਘ ਜੋਗੀ ਗਰੇਵਾਲ, ਭਗਵੰਤ ਸਿੰਘ ਮਣਕੂ, ਸਾਬਕਾ ਪ੍ਰਧਾਨ ਚੂਨੀ ਲਾਲ, ਹਰਵਿੰਦਰ ਸਿੰਘ ਕਾਲਾ ਭੜੀ, ਹਰਦੀਪ ਸਿੰਘ ਘੁੱਲਾ, ਅਮਿਤ ਕੋਹਲੀ, ਦਰਸ਼ਨ ਸਿੰਘ ਬੱਬੀ ਧਾਰਨੀ, ਜੀਵਨ ਜਿੰਦਲ, ਸੰਜੀਵ ਲੇਖੀ, ਕਰਨ ਗੁਪਤਾ, ਮਨੀਸ਼ ਪੁਰੀ, ਵਿੱਕੀ ਗੁਪਤਾ, ਵਿਸ਼ਾਲ ਗੁਪਤਾ, ਰਾਕੇਸ਼ ਬਾਂਸਲ, ਹੈਪੀ ਸਿੰਗਲਾ, ਗੁਰਦੇਵ ਸੂਦ, ਪਰਵੀਨ ਸ਼ਰਮਾ, ਸ਼ਿਵ ਗੋਇਲ, ਪਵਨ ਸ਼ਰਮਾ ਪੰਡਤ ਨਾਨੋਵਾਲ ਵਾਲੇ, ਅਜਮੀਲ ਖਾਂ, ਜਸਪਾਲ ਸਿਘ ਚੈਹਿਲ, ਕਾਲਾ ਕਿਤਾਬਾ ਵਾਲਾ, ਰਾਜੁ ਕਮਾਰ ਖਨੌੜਾ ਵਾਲੇ, ਬਲਦੇਵ ਸਿੰਘ, ਮਾਸਟਰ ਰਾਮਸਰੂਪ ਸਿੰਘ, ਮਾਸਟਰ ਅਸ਼ੋਕ ਹਸਰਤ, ਗੋਪਾਲ ਸਿੰਘ, ਗੁਰਬਚਨ ਸਿੰਘ ਮਟੋਰੜਾ, ਮੁਕੇਸ਼ ਕੁਮਾਰ ਵਿੱਕੀ, ਕਰਨੈਲ ਸਿੰਘ ਸਕਰਾਲੀ ਸਮੇਤ ਵੱਡੀ ਗਿਣਤੀ ਵਿਚ ਨਗਰ ਵਾਸੀ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਮੋਰਚੇ ਵਲੋਂ ਪਿੰਡਾਂ ਵਿਚ ਝਾੜੂ ਪਾਰਟੀ ਦੇ ਟਰਾਲੀ ਚੋਰੀ ਦੇ ਪੋਸਟਰ ਲਗਾ ਕੇ ਬਾਈਕਾਟ ਦਾ ਫੈਸਲਾ ਅਗਲੀ ਖ਼ਬਰ ਸੁਰਜੀਤ ਸਿੰਘ ਰੱਖੜਾ ਵਲੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਸ਼ਰਧਾਲੂਆਂ ਦੀਆਂ ਬੱਸਾਂ ਰਵਾਨਾ
Ad Position 24