ਕਾਂਗਰਸ ਪਾਰਟੀ ਦੀ ਟਿਕਟ ਦਾ ਸਹੀ ਹੱਕਦਾਰ ਸਿਰਫ ਕਮਲਜੀਤ ਬੰਗਾ - ਵਿਕਾਸ ਸੰਗਰ
ਬਹਿਰਾਮ, 12 ਨਵੰਬਰ (ਨਛੱਤਰ ਸਿੰਘ ਬਹਿਰਾਮ)-2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਧਾਨ ਸਭਾ ਹਲਕਾ ਬੰਗਾ ਤੋਂ ਜੇ ਕਾਂਗਰਸ ਪਾਰਟੀ ਜਿੱਤ ਚਾਹੁੰਦੀ ਹੈ ਤਾਂ ਲੋਕਲ ਉਸ ਉਮੀਦਵਾਰ ਨੂੰ ਟਿਕਟ ਦੇਵੇ ਜੋ ਲੋਕਾਂ ਦੇ ਦੁੱਖ ਸੁੱਖ ਵਿੱਚ ਹਮੇਸ਼ਾ ਵਿਚਰਿਆ ਹੋਵੇ। ਇਹ ਸ਼ਬਦ ਕਾਂਗਰਸ ਪਾਰਟੀ ਡੈਲੀਗੇਟ ਵਿਕਾਸ ਸੰਗਰ ਜ਼ਿਲ੍ਹਾ ਇੰਚਾਰਜ ਐਸ.
ਵਿਕਾਸ ਸੰਗਰ ਜ਼ਿਲ੍ਹਾ ਇੰਚਾਰਜ ਐਸ. ਆਈ. ਆਰ ਗੱਲਬਾਤ ਕਰਦੇ ਹੋਏ।
13-11-2026