12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਗਰੀਬਾਂ ਦੀ ਮਦਦ ਕਰਨੀ ਸਭ ਤੋਂ ਵੱਡਾ ਨੇਕੀ ਦਾ ਕਾਰਜ - ਪਰਮਾਰ

ਕਟਾਰੀਆਂ, 12 ਨਵੰਬਰ (ਪ੍ਰੇਮੀ ਸੰਧਵਾਂ)-ਉੱਘੇ ਸਮਾਜ ਸੇਵੀ ਤੇ ਗਰੀਬਾਂ ਦੇ ਸੱਚੇ ਹਮਦਰਦ ਪਰਮਾਰ ਇਲੈਕਟੋ੍ਰਨਿਕਸ ਤੇ ਗਿਫਟ ਸੈਂਟਰ ਅੱਡਾ ਕੋਟ ਫਤੂਹੀ ਦੇ ਮੈਨੇਜਿੰਗ ਡਾਇਰੈਕਟਰ ਅੱਛਰਜੀਤ ਸਿੰਘ ਪਰਮਾਰ ਤੇ ਚੇਅਰਪਰਸਨ ਮੈਡਮ ਪੂਨਮ ਪਰਮਾਰ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਰੀਬ ਦੀ ਮਦਦ ਕਰਨੀ ਸਭ ਤੋਂ ਵੱਡਾ ਪੁੰਨ ਹੈ। ਕਿਉਂਕਿ ਬੰਦਾ ਨਸ਼ਿਆਂ ਦੇ ਮੱਕੜ ਜਾਲ ਵਿੱਚ ਫਸ ਕੇ ਰੱਬ ਦੀ ਬੰਦਗੀ ਕਰਨੀ ਭੁੱਲ ਜਾਂਦਾ ਹੈ।

Ad Position 21
No active advertisement
ਅਜੀਤ ਡੈਸਕ 13-11-2026
ਕਟਾਰੀਆਂ, 12 ਨਵੰਬਰ (ਪ੍ਰੇਮੀ ਸੰਧਵਾਂ)-ਉੱਘੇ ਸਮਾਜ ਸੇਵੀ ਤੇ ਗਰੀਬਾਂ ਦੇ ਸੱਚੇ ਹਮਦਰਦ ਪਰਮਾਰ ਇਲੈਕਟੋ੍ਰਨਿਕਸ ਤੇ ਗਿਫਟ ਸੈਂਟਰ ਅੱਡਾ ਕੋਟ ਫਤੂਹੀ ਦੇ ਮੈਨੇਜਿੰਗ ਡਾਇਰੈਕਟਰ ਅੱਛਰਜੀਤ ਸਿੰਘ ਪਰਮਾਰ ਤੇ ਚੇਅਰਪਰਸਨ ਮੈਡਮ ਪੂਨਮ ਪਰਮਾਰ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਰੀਬ ਦੀ ਮਦਦ ਕਰਨੀ ਸਭ ਤੋਂ ਵੱਡਾ ਪੁੰਨ ਹੈ। ਕਿਉਂਕਿ ਬੰਦਾ ਨਸ਼ਿਆਂ ਦੇ ਮੱਕੜ ਜਾਲ ਵਿੱਚ ਫਸ ਕੇ ਰੱਬ ਦੀ ਬੰਦਗੀ ਕਰਨੀ ਭੁੱਲ ਜਾਂਦਾ ਹੈ। ਪਰ ਉਸ ਬੰਦੇ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਮਾਇਆ ਦੇ ਗੰਜ ਤੇ ਧੀਆਂ- ਪੁੱਤਰਾਂ ਦਾ ਪਿਆਰ ਸਭ ਝੂਠ ਦਾ ਵਿਸਾਰਾ ਹੈ। ਕਿਉਂਕਿ ਇਨਸਾਨ ਖਾਲੀ ਹੱਥ ਆਇਆ ਤੇ ਖਾਲੀ ਹੱਥ ਹੀ ਤੁਰ ਜਾਂਦਾ ਹੈ। ਕਿਉਂਕਿ ਪ੍ਰਮਾਤਮਾ ਨੇ ਕਿਸੇ ਵੀ ਇਨਸਾਨ ਵਲੋਂ ਜੋੜਿਆ ਧੰਨ ਲਿਜਾਣ ਨਹੀਂ ਦਿੰਦਾ। ਅੱਛਰਜੀਤ ਸਿੰਘ ਪਰਮਾਰ ਤੇ ਸਮਾਜ ਸੇਵਿਕਾ ਮੈਡਮ ਪੂਨਮ ਪਰਮਾਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਕਿਰਤ ਕਮਾਈ ’ਚੋਂ ਵੱਧ ਤੋਂ ਵੱਧ ਗਰੀਬਾਂ ਦੀ ਆਰਥਿਕ ਸਹਾਇਤਾ ਕਰਨ ਤਾਂ ਜੋ ਸਾਡਾ ਇਸ ਦੁਨੀਆਂ ’ਤੇ ਆਉਣਾ ਸਫਲ ਹੋ ਸਕੇ। ਇਸ ਮੌਕੇ ਧਰਮਵੀਰ ਬਲਾਕੀਪੁਰ, ਬਲਦੀਪ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਿਊ ਆਦਰਸ਼ ਸਕੂਲ ਸੜੋਆ ਵਿਖੇ ਵੋਟਰ ਜਾਗਰੂਕਤਾ ਸੰਬੰਧੀ ਕੁਇੱਜ਼ ਤੇ ਲੇਖ ਮੁਕਾਬਲੇ ਕਰਵਾਏ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਅਤੇ ਪੰਜਾਬੀਅਤ ਹਿਤੈਸ਼ੀ ਪਾਰਟੀ - ਡਾ . ਸਤਵਿੰਦਰ ਪਾਲ ਬਿੱਟੂ ਜੱਸੋਮਜਾਰਾ ’ਚ ਟਕਸਾਲੀ ਵਰਕ...
Ad Position 24