12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਮਨਰੇਗਾ ਮਜ਼ਦੂਰ ਬੀਬੀਆਂ ਦੀ ਕਨਵੈਨਸ਼ਨ 15 ਨੂੰ -ਝਿੰਗੜ, ਮਾਂਗਟ

ਬੰਗਾ, 12 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਕੁਲਦੀਪ ਝਿੰਗੜ ਅਤੇ ਸਕੱਤਰ ਹੁਸਨ ਸਿੰਘ ਮਾਂਗਟ ਨੇ ਬਿਆਨ ਜਾਰੀ ਕ ਰਦਿਆਂ ਕਿਹਾ ਕਿ ਸੂਬਾ ਵਰਕਿੰਗ ਕਮੇਟੀ ਦੇ ਫੈਸਲੇ ਅਨੁਸਾਰ ਮਨਰੇਗਾ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦੀ ਜ਼ਿਲ੍ਹਾ ਪੱਧਰੀ ਕੰਨਵੈਨਸ਼ਨ 15 ਨਵੰਬਰ ਨੂੰ ਪਿੰਡ ਕੰਗਰੌੜ ਵਿਖੇ 11 ਵਜੇ ਕੀਤੀ ਜਾ ਰਹੀ ਹੈ। ਜਿਸ ਵਿਚ ਜ਼ਿਲ੍ਹਾ ਭਰ ਚੋਂ 100 ਤੋਂ ਵੱਧ ਔਰਤਾਂ ਭਾਗ ਲੈਣਗੀਆਂ।

Ad Position 21
No active advertisement
ਅਜੀਤ ਡੈਸਕ 13-11-2026
ਬੰਗਾ, 12 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਕੁਲਦੀਪ ਝਿੰਗੜ ਅਤੇ ਸਕੱਤਰ ਹੁਸਨ ਸਿੰਘ ਮਾਂਗਟ ਨੇ ਬਿਆਨ ਜਾਰੀ ਕ ਰਦਿਆਂ ਕਿਹਾ ਕਿ ਸੂਬਾ ਵਰਕਿੰਗ ਕਮੇਟੀ ਦੇ ਫੈਸਲੇ ਅਨੁਸਾਰ ਮਨਰੇਗਾ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦੀ ਜ਼ਿਲ੍ਹਾ ਪੱਧਰੀ ਕੰਨਵੈਨਸ਼ਨ 15 ਨਵੰਬਰ ਨੂੰ ਪਿੰਡ ਕੰਗਰੌੜ ਵਿਖੇ 11 ਵਜੇ ਕੀਤੀ ਜਾ ਰਹੀ ਹੈ। ਜਿਸ ਵਿਚ ਜ਼ਿਲ੍ਹਾ ਭਰ ਚੋਂ 100 ਤੋਂ ਵੱਧ ਔਰਤਾਂ ਭਾਗ ਲੈਣਗੀਆਂ। ਕੰਨਵੈਨਸ਼ਨ ਦਾ ਉਦਘਾਟਨ ਸੂਬਾ ਮੀਤ ਪ੍ਰਧਾਨ ਰਾਮ ਸਿੰਘ ਨੂਰਪੁਰੀ ਕਰਨਗੇ ਅਤੇ ਕੰਨਵੈਨਸ਼ਨ ਨੂੰ ਵਿਸੇਸ਼ ਤੌਰ ’ਤੇ ਭੈਣ ਕ੍ਰਿਸ਼ਨਾ ਕੁਮਾਰੀ ਸੰਬੋਧਨ ਕਰਨਗੇ। ਕੰਨਵੈਨਸ਼ਨ ਵਿੱਚ ਮਨਰੇਗਾ ਔਰਤਾਂ ਦੇ ਕੰਮ ਕਰਨ ਸਬੰਧੀ ਆ ਰਹੀਆਂ ਸਮੱਸਿਆਵਾਂ ’ਤੇ ਵਿਚਾਰ ਚਰਚਾ ਹੋਵੇਗੀ ।
Ad Position 22
No active advertisement
ਪਿਛਲੀ ਖ਼ਬਰ ਅਰਵਿੰਦ ਕੁਮਾਰ ਨੇ ਵਧੀਕ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ ਅਗਲੀ ਖ਼ਬਰ ਲਾਲੀ ਬਾਜਵਾ ਵਲੋਂ ਜ਼ਿਲ੍ਹਾ ਯੂਥ ਅਕਾਲੀ ਦਲ (ਬ) ਦੇ ਨਵ-ਨਿਯੁਕਤ ਪ੍ਰਧਾਨ ਹਰਜੀ ਬਾਜਵਾ ਦਾ ਸਨਮਾਨ
Ad Position 24