ਬਲਵੀਰ ਸਿੰਘ ਕੰਗ ਦਾ ਹੋਇਆ ਸਸਕਾਰ
ਉਸਮਾਨਪੁਰ, 10 ਨਵੰਬਰ (ਸੰਦੀਪ ਮਝੂਰ)-ਪਿੰਡ ਸਹਾਬਪੁਰ ਦੇ ਵਸਨੀਕ ਬਲਵੀਰ ਸਿੰਘ ਕੰਗ ਦਾ ਬੀਤੇ ਦਿਨੀਂ ਸੜਕ ਹਾਦਸੇ ’ਚ ਦਿਹਾਂਤ ਹੋਣ ਉਪਰੰਤ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਪਿੰਡ ਸਹਾਬਪੁਰ ਦੇ ਸ਼ਮਸ਼ਾਨਘਾਟ ਵਿਖੇ ਸੈਂਕੜੇ ਸੇਂਜਲ ਅੱਖਾਂ ਦੀ ਹਾਜ਼ਰੀ ’ਚ ਸਸਕਾਰ ਕਰ ਦਿੱਤਾ ਗਿਆ। ਮ੍ਰਿਤਕ ਦੀ ਚਿਖਾ ਨੂੰ ਅਗਨੀ ਉਨ੍ਹਾ ਦੇ ਪੁੱਤਰ ਅਮਰਜੀਤ ਸਿੰਘ ਵਲੋਂ ਦਿੱਤੀ ਗਈ।
ਉਸਮਾਨਪੁਰ, 10 ਨਵੰਬਰ (ਸੰਦੀਪ ਮਝੂਰ)-ਪਿੰਡ ਸਹਾਬਪੁਰ ਦੇ ਵਸਨੀਕ ਬਲਵੀਰ ਸਿੰਘ ਕੰਗ ਦਾ ਬੀਤੇ ਦਿਨੀਂ ਸੜਕ ਹਾਦਸੇ ’ਚ ਦਿਹਾਂਤ ਹੋਣ ਉਪਰੰਤ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਪਿੰਡ ਸਹਾਬਪੁਰ ਦੇ ਸ਼ਮਸ਼ਾਨਘਾਟ ਵਿਖੇ ਸੈਂਕੜੇ ਸੇਂਜਲ ਅੱਖਾਂ ਦੀ ਹਾਜ਼ਰੀ ’ਚ ਸਸਕਾਰ ਕਰ ਦਿੱਤਾ ਗਿਆ। ਮ੍ਰਿਤਕ ਦੀ ਚਿਖਾ ਨੂੰ ਅਗਨੀ ਉਨ੍ਹਾ ਦੇ ਪੁੱਤਰ ਅਮਰਜੀਤ ਸਿੰਘ ਵਲੋਂ ਦਿੱਤੀ ਗਈ। ਇਸ ਮੌਕੇ ਜਥੇਦਾਰ ਗੁਰਬਖ਼ਸ਼ ਸਿੰਘ ਖ਼ਾਲਸਾ, ਜਥੇਦਾਰ ਸੁਖਦੀਪ ਸਿੰਘ ਸ਼ੁਕਾਰ, ਹਰਪ੍ਰੀਤ ਸਿੰਘ ਖਾਰਾ, ਕੁਲਦੀਪ ਰਾਮ ਮੀਟਾ, ਸਚਿਨ ਕੁਮਾਰ ਰਾਜੂ, ਸੁਖਜਿੰਦਰ ਸੁੱਖਾ, ਮਦਨ ਲਾਲ, ਜਗਤਾਰ ਸਿੰਘ, ਜਰਨੈਲ ਸਿੰਘ ਪੱਲੀਆਂ ਕਲਾਂ, ਪਰਮਜੀਤ ਸਿੰਘ ਸੰਘਾ, ਦੀਦਾਰ ਸਿੰਘ, ਲਖਵਿੰਦਰ ਸਿੰਘ ਸਹਾਬਪੁਰ, ਸਲਿੰਦਰ ਸਿੰਘ ਸਰਪੰਚ, ਗਿਆਨੀ ਕੁਲਵੰਤ ਸਿੰਘ, ਬਲਜੀਤ ਕਲੇਰ, ਪ੍ਰਦੀਪ ਸਿੰਘ, ਗੁਰਨੇਕ ਸਿੰਘ, ਹਰਬੰਸ ਸਿੰਘ, ਰਘੁਵੀਰ ਸਿੰਘ, ਗਗਨਦੀਪ ਸਿੰਘ, ਅਜੈਬ ਸਿੰਘ, ਬਹਾਦਰ ਸਿੰਘ, ਜੁਝਾਰ ਸਿੰਘ ਮਾਨ, ਪਵਨ ਕੁਮਾਰ, ਪ੍ਰਦੁਮਨ ਸਿੰਘ ਆਦਿ ਵੀ ਅੰਤਿਮ ਯਾਤਰਾ ਵਿਚ ਸ਼ਾਮਿਲ ਸਨ।