ਰੱਤੇਵਾਲ ਵਿਖੇ ਗੋਤ ਕਟਾਰੀਆ ਦਾ ਮੇਲਾ ਭਲਕੇ
ਕਾਠਗੜ੍ਹ, 6 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਸਤੀ ਮਾਤਾ ਗੋਤ ਕਟਾਰੀਆ ਦੇ ਮੰਦਰ ਰੱਤੇਵਾਲ ਵਿਖੇ ਦੀਵਾਲੀ ਵਾਲੇ ਦਿਨ ਐਤਵਾਰ 8 ਨਵੰਬਰ ਨੂੰ ਵਿਸ਼ੇਸ਼ ਧਾਰਮਿਕ ਸਮਾਗਮ ਅਤੇ ਮੇਲਾ ਕਰਵਾਇਆ ਜਾ ਰਿਹਾ ਹੈ। ਨੰਬਰਦਾਰ ਗੁਰਦੀਪ ਸਿੰਘ ਕਟਾਰੀਆ ਨੇ ਦੱਸਿਆ ਕਿ ਹਰ ਸਾਲ ਦੀਵਾਲੀ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਮਾਤਾ ਦੇ ਦਰਸ਼ਨਾਂ ਲਈ ਪਹੁੰਚਦੀਆਂ ਹਨ।
ਅਜੀਤ ਡੈਸਕ
07-11-2026