ਰੈਲਮਾਜਰਾ ’ਚ ਸ਼ਰਧਾ ਨਾਲ ਮਨਾਇਆ ਭਗਵਾਨ ਵਾਲਮੀਕਿ ਜੀ ਦਾ ਪ੍ਰਕਾਸ਼ ਦਿਵਸ
ਕਾਠਗੜ੍ਹ/ਰੱਤੇਵਾਲ, 27 ਅਕਤੂਬਰ (ਪ. ਪ) - ਪਿੰਡ ਰੈਲਮਾਜਰਾ ਵਿੱਚ ਭਗਵਾਨ ਵਾਲਮੀਕਿ ਜੀ ਦਾ ਪ੍ਰਕਾਸ਼ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।
ਗੁਰਪ੍ਰੀਤ ਗੁੱਜਰ ਨੇ ਮੰਦਰ ਲਈ ਭੇਟ ਕੀਤੇ 51 ਹਜ਼ਾਰ
28-10-2026