ਦਰਬਾਰ ਬਾਬਾ ਜੰਗਲੀ ਸ਼ਾਹ ਨਵਾਂਸ਼ਹਿਰ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਉਪੰਰਤ ਜਾਣਕਾਰੀ ਦਿੰਦੇ ਹੋਏ।
ਬਾਬਾ ਜੰਗਲੀ ਸ਼ਾਹ ਪ੍ਰਬੰਧਕ ਕਮੇਟੀ ਦੀ ਚੋਣ
ਨਵਾਂਸ਼ਹਿਰ, 27 ਅਕਤੂਬਰ (ਹਰਮਿੰਦਰ ਸਿੰਘ ਪਿੰਟੂ) - ਸ਼ਿਵ ਨਗਰ ਕਰਿਆਮ ਰੋਡ ਨਵਾਂਸ਼ਹਿਰ ਦੇ ਵਸੀਆਂ ਦੀ ਮੀਟਿੰਗ ਹੋਈ। ਜਿਸ ਵਿੱਚ ਦਰਬਾਰ ਬਾਬਾ ਜੰਗਲੀ ਸ਼ਾਹ ਨਵਾਂਸ਼ਹਿਰ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ।
ਨਵਾਂਸ਼ਹਿਰ, 27 ਅਕਤੂਬਰ (ਹਰਮਿੰਦਰ ਸਿੰਘ ਪਿੰਟੂ) - ਸ਼ਿਵ ਨਗਰ ਕਰਿਆਮ ਰੋਡ ਨਵਾਂਸ਼ਹਿਰ ਦੇ ਵਸੀਆਂ ਦੀ ਮੀਟਿੰਗ ਹੋਈ। ਜਿਸ ਵਿੱਚ ਦਰਬਾਰ ਬਾਬਾ ਜੰਗਲੀ ਸ਼ਾਹ ਨਵਾਂਸ਼ਹਿਰ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿੱਚ ਪ੍ਰਧਾਨ ਹਰਬੰਸ ਲਾਲ ਬਿੱਲਾ, ਸੀਨੀਅਰ ਵਾਈਸ ਪ੍ਰਧਾਨ ਰਾਮ ਲੁਭਾਇਆ, ਖਜ਼ਾਨਚੀ ਮਹਿੰਦਰ ਪਾਲ ਨੀਟਾ, ਜਨਰਲ ਸੈਕਟਰੀ ਚੇਤ ਰਾਮ ਰਤਨ, ਸਹਾਇਕ ਖਜ਼ਾਨਚੀ ਤੋਂ ਇਲਾਵਾ ਕਾਰਜਕਰਨੀ ਕਮੇਟੀ ਵਿੱਚ ਅਭਿਨਾਸ਼ ਚੰਦਰ, ਪ੍ਰਸ਼ੋਤਮ ਸਿੰਘ ਅਟਵਾਲ, ਜਸਵੀਰ ਕੁਮਾਰ, ਰਾਮ ਕੁਮਾਰ, ਗੁਰਮੀਤ ਰਾਏ, ਸੇਵਾਦਾਰ ਸੁਨੀਤਾ ਰਾਣੀ, ਪੰਕਜ ਕੁਮਾਰ, ਰਾਜ ਕੁਮਾਰ ਰਾਜੂ ਨੂੰ ਮੈਂਬਰ ਚੁਣਿਆ ਗਿਆ। ਦਰਬਾਰ ਪ੍ਰਬੰਧਕ ਕਮੇਟੀ ਵੱਲੋਂ ਦਾਨੀ ਸ਼ਖਸੀਅਤਾਂ ਨੂੰ ਦਰਬਾਰ ਦੀ ਚਲ ਰਹੀ ਉਸਾਰੀ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਬਹਾਦਰ ਚੰਦ ਅਰੋੜਾ, ਕਲਾਕਾਰ ਕੈਥ, ਤਜਿੰਦਰ ਅਬਰੋਲ ਆਦਿ ਹਾਜ਼ਰ ਸਨ।