ਇਕ ਮਹੀਨੇ ਵਿਚ ਯੂ. ਕੇ. ਦੇ 20 ਸਟੱਡੀ ਵੀਜ਼ੇ ਹਾਸਿਲ ਹੋਏ-ਕਨਵਰ ਅਰੋੜਾ
ਨਵਾਂਸ਼ਹਿਰ, 24 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਕਨਵਰ ਅਰੋੜਾ ਕੰਸਲਟੈਂਟ ਤੋਂ ਐਮ. ਡੀ.
ਨਵਾਂਸ਼ਹਿਰ, 24 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਕਨਵਰ ਅਰੋੜਾ ਕੰਸਲਟੈਂਟ ਤੋਂ ਐਮ. ਡੀ. ਕਨਵਰ ਅਰੋੜਾ ਨੇ ਦੱਸਿਆ ਕਿ ਪਿਛਲੇ ਇਕ ਮਹੀਨੇ ਵਿਚ ਕੰਪਨੀ ਨੂੰ ਯੂ. ਕੇ. ਸਟੱਡੀ ਦੇ 20 ਵੀਜ਼ੇ ਹਾਸਿਲ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਬਹੁਤੇ ਵਿਦਿਆਰਥੀਆਂ ਨੇ ਬਿਨਾ ਆਈਲਟਸ ਯੂ. ਕੇ. ਦੇ ਵੀਜ਼ੇ ਪ੍ਰਾਪਤ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਜਿਥੇ ਅੱਜ ਕਈ ਕੰਸਲਟੈਂਟ ਬਿਨਾ ਆਈਲਟਸ ਵਾਲੇ ਵਿਦਿਆਰਥੀਆਂ ਦੀਆਂ ਫਾਈਲਾਂ ਨੂੰ ਮਨਾ ਕਰ ਰਹੇ ਹਨ, ਉਥੇ ਹੀ ਕੰਪਨੀ ਦੇ ਸਿੱਧੇ ਯੂਨੀਵਰਸਿਟੀਆਂ ਨਾਲ ਟਾਈਅੱਪ ਹੋਣ ਕਰਕੇ ਕੰਪਨੀ ਵੀਜ਼ੇ ਹਾਸਿਲ ਕਰ ਰਹੀ ਹੈ। ਇਸ ਵੇਲੇ ਵੀ ਜਨਵਰੀ ਇੰਟੇਕ ਦੀਆਂ ਕੁੱਛ ਸੀਟਾਂ ਬਾਕੀ ਹਨ, ਜਿਨ੍ਹਾਂ ਵਿਦਿਆਰਥੀਆਂ ਨੇ 12ਵੀਂ ਕੀਤੀ ਹੈ 3 ਤੋਂ 4 ਸਾਲ ਦਾ ਗੈਪ ਪੈ ਗਿਆ ਹੈ ਅਪਲਾਈ ਕਰ ਸਕਦੇ ਹਨ। ਜਿਨ੍ਹਾਂ ਬੱਚਿਆਂ ਨੇ ਕਿਸੇ ਵੀ ਤਰ੍ਹਾਂ ਦੀ ਡਿਗਰੀ ਕੀਤੀ ਹੈ 8 ਤੋਂ 10 ਸਾਲ ਜਾਂ ਇਸ ਤੋਂ ਵੀ ਵੱਧ ਗੈਪ ਪੈ ਚੁੱਕਾ ਹੈ, ਬਿਨਾ ਆਈਲਟਸ ਤੋਂ ਅਪਲਾਈ ਕਰ ਸਕਦੇ ਹਨ। ਅਲੱਗ-ਅਲੱਗ ਯੂਨੀਵਰਸਿਟੀਆਂ 3 ਲੱਖ ਤੋਂ ਲੈ ਕੇ 7 ਲੱਖ ਤੱਕ ਦੀ ਸਕਾਲਰਸ਼ਿਪ ਦੇ ਰਹੀਆਂ ਹਨ। ਜਿਨ੍ਹਾਂ ਬੱਚਿਆਂ ਦੀ ਬਾਰਵੀਂ ਜਾਂ ਡਿਗਰੀ ’ਚੋਂ ਨੰਬਰ ਘੱਟ ਹਨ, ਉਨ੍ਹਾਂ ਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ ਉਹ ਵੀ ਅਪਲਾਈ ਕਰ ਸਕਦੇ ਹਨ। ਕਈ ਵਿਦਿਆਰਥੀ ਕਈ ਦੇਸ਼ਾਂ ਤੋਂ ਪਹਿਲਾਂ ਰਿਫਿਊਜ਼ਲ ਲਗਵਾ ਚੁੱਕੇ ਹਨ, ਉਹ ਵੀ ਅਪਲਾਈ ਕਰ ਸਕਦੇ ਹਨ। ਕੰਪਨੀ ਵਲੋਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਜਿਹੜੇ ਆਪਣੇ ਸਪਾਊਜ਼ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹਨ ਉਹ ਵੀ ਅਪਲਾਈ ਕਰ ਸਕਦੇ ਹਨ, ਡਿਗਰੀ ਤੋਂ ਬਾਅਦ 10 ਸਾਲ ਦਾ ਗੈਪ ਵੀ ਸਵੀਕਾਰ ਹੈ, ਆਈਲਟਸ ‘ਚੋ 6.5 ਬੈਂਡ ਜਾਂ ਪੀ. ਟੀ. ਈ. ਕੀਤੀ ਹੋਣੀ ਚਾਹੀਦੀ ਹੈ। ਵਿਦੇਸ਼ ਜਾਣ ਦੇ ਚਾਹਵਾਨ ਕਨਵਰ ਅਰੋੜਾ ਨੂੰ ਸਿੱਧਾ ਸੋਮਵਾਰ ਤੋਂ ਸਨਿਚਰਵਾਰ ਨਵਾਂਸ਼ਹਿਰ ਤੇ ਗੜ੍ਹਸ਼ੰਕਰ ਦਫਤਰ ਮਿਲ ਸਕਦੇ ਹਨ।