ਖਾਨਖਾਨਾ ਵਿਖੇ ਕਰਵਾਇਆ ਮਹਾਂਮਾਈ ਦਾ ਜਾਗਰਣ
ਬਹਿਰਾਮ, 18 ਅਕਤੂਬਰ (ਸਰਬਜੀਤ ਸਿੰਘ ਰਾਣਾ)-ਪਿੰਡ ਖਾਨਖਾਨਾ ਵਿਖੇ ਹਾਕਰ ਗੁਰਿੰਦਰ ਕੁਮਾਰ ਵਲੋਂ ਆਪਣੇ ਬੇਟੇ ਸੁਖਮਨ ਕੁਮਾਰ ਦੀ ਤੰਦਰੁਸਤੀ ਤੇ ਸੁੱਖ-ਸ਼ਾਂਤੀ ਵਾਸਤੇ ਮਹਾਂਮਾਈ ਦਾ ਜਾਗਰਣ ਕਰਵਾਇਆ। ਇਸ ਸੰਬੰਧੀ ਹਾਕਰ ਗੁਰਿੰਦਰ ਕੁਮਾਰ ਨੇ ਦੱਸਆਿ ਕਿ ਜਾਗਰਣ ’ਚ ਨਤਿਨ ਸ਼ਰਮਾ ਬੰਗਾ ਭਜਨ ਮੰਡਲੀ ਵਲੋਂ ਮਹਾਮਾਂਈ ਦਾ ਗੁਣਗਾਨ ਕੀਤਾ ਅਤੇ ਮਹਾਂਮਾਈ ਦਾ ਭੰਡਾਰਾ ਅਤੁੱਟ ਵਰਤਾਇਆ।
ਬਹਿਰਾਮ, 18 ਅਕਤੂਬਰ (ਸਰਬਜੀਤ ਸਿੰਘ ਰਾਣਾ)-ਪਿੰਡ ਖਾਨਖਾਨਾ ਵਿਖੇ ਹਾਕਰ ਗੁਰਿੰਦਰ ਕੁਮਾਰ ਵਲੋਂ ਆਪਣੇ ਬੇਟੇ ਸੁਖਮਨ ਕੁਮਾਰ ਦੀ ਤੰਦਰੁਸਤੀ ਤੇ ਸੁੱਖ-ਸ਼ਾਂਤੀ ਵਾਸਤੇ ਮਹਾਂਮਾਈ ਦਾ ਜਾਗਰਣ ਕਰਵਾਇਆ। ਇਸ ਸੰਬੰਧੀ ਹਾਕਰ ਗੁਰਿੰਦਰ ਕੁਮਾਰ ਨੇ ਦੱਸਆਿ ਕਿ ਜਾਗਰਣ ’ਚ ਨਤਿਨ ਸ਼ਰਮਾ ਬੰਗਾ ਭਜਨ ਮੰਡਲੀ ਵਲੋਂ ਮਹਾਮਾਂਈ ਦਾ ਗੁਣਗਾਨ ਕੀਤਾ ਅਤੇ ਮਹਾਂਮਾਈ ਦਾ ਭੰਡਾਰਾ ਅਤੁੱਟ ਵਰਤਾਇਆ। ਇਸ ਮੌਕੇ ਗੁਰਿੰਦਰ ਕੁਮਾਰ, ਸੁਖਮਨ ਕੁਮਾਰ, ਸੋਨੀ ਰਾਣੀ, ਵੰਦਨਾ, ਜਸਵਿੰਦਰ ਕੌਰ, ਅਸ਼ਵਨੀ ਕੁਮਾਰ, ਕੁਲਰਾਜ ਮੁਹੰਮਦ ਰਾਜੀ, ਲਾਲੀ, ਨਿੰਮਾ, ਜੱਸਾ, ਯੂਸਫ ਅਲੀ, ਜੱਸਾ ਮਾਮਾ, ਕੁਲਵਿੰਦਰ ਮਾਮੀ, ਤਨਵੀਰ, ਰਮਨਦੀਪ ਕੌਰ ਆਦਿ ਹਾਜ਼ਰ ਸਨ।