25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਪ੍ਰਾਈਮ ਪੈਟ ਵੈਟਰਨਰੀ ਕਲੀਨਿਕ ਬਲਾਚੌਰ ਵਿਖੇ ਮੁਫਤ ਕੈਂਪ 27 ਨੂੰ

ਬਲਾਚੌਰ, 24 ਸਤੰਬਰ (ਨਰੇਸ਼ ਧੌਲ) - ਵਰਲਡ ਰੇਬੀਜ਼ ਡੇ ਨੂੰ ਸਮਰਪਿਤ ਮੁਫ਼ਤ ਜਾਂਚ ਅਤੇ ਟੀਕਾਕਰਨ ਕੈਂਪ ਪ੍ਰਾਈਮ ਪੈਟ ਵੈਟਨਰੀ ਕਲੀਨਿਕ ਬਲਾਚੌਰ ਵਿਖੇ 27 ਸਤੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾ ਰਿਹਾ ਹੈ। ਸੋਨ ਤਗਮਾ ਜੇਤੂ ਡਾਕਟਰ ਮਹਿਕਪ੍ਰੀਤ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਪਾਲਤੂ ਜਾਨਵਰਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਲਈ ਜਿੱਥੇ ਮੁਫਤ ਜਨਰਲ ਸਿਹਤ ਜਾਂਚ ਕੀਤੀ ਜਾਵੇਗੀ ਉਥੇ ਕੀੜੇ ਮਾਰ ਦਵਾਈ ਅਤੇ ਰੇਬੀਜ਼ ਟੀਕਾਕਰਨ ਵੀ ਮੁਫਤ ਕੀਤਾ ਜਾਵੇਗਾ।

Ad Position 21
No active advertisement
ਸੋਨ ਤਗਮਾ ਜੇਤੂ ਡਾਕਟਰ ਮਹਿਕਪ੍ਰੀਤ ਸਿੰਘ 25-09-2026
ਬਲਾਚੌਰ, 24 ਸਤੰਬਰ (ਨਰੇਸ਼ ਧੌਲ) - ਵਰਲਡ ਰੇਬੀਜ਼ ਡੇ ਨੂੰ ਸਮਰਪਿਤ ਮੁਫ਼ਤ ਜਾਂਚ ਅਤੇ ਟੀਕਾਕਰਨ ਕੈਂਪ ਪ੍ਰਾਈਮ ਪੈਟ ਵੈਟਨਰੀ ਕਲੀਨਿਕ ਬਲਾਚੌਰ ਵਿਖੇ 27 ਸਤੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾ ਰਿਹਾ ਹੈ। ਸੋਨ ਤਗਮਾ ਜੇਤੂ ਡਾਕਟਰ ਮਹਿਕਪ੍ਰੀਤ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਪਾਲਤੂ ਜਾਨਵਰਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਲਈ ਜਿੱਥੇ ਮੁਫਤ ਜਨਰਲ ਸਿਹਤ ਜਾਂਚ ਕੀਤੀ ਜਾਵੇਗੀ ਉਥੇ ਕੀੜੇ ਮਾਰ ਦਵਾਈ ਅਤੇ ਰੇਬੀਜ਼ ਟੀਕਾਕਰਨ ਵੀ ਮੁਫਤ ਕੀਤਾ ਜਾਵੇਗਾ। ਉਨ੍ਹਾਂ ਸਮੁੱਚੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰਨ।
Ad Position 22
No active advertisement
ਪਿਛਲੀ ਖ਼ਬਰ ਗੁ. ਦੇਹਰਾ ਸਾਹਿਬ ਗੋਬਿੰਦਪੁਰ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਗੁਰਮਤਿ ਸਮਾਗਮ 29 ਨੂੰ ਅਗਲੀ ਖ਼ਬਰ ਪੱਲੀ ਝਿੱਕੀ ਵਿਖੇ ਸੂਰਾਪੁਰ ਰੋਡ ’ਤੇ ਬਣੇ ਪਾਰਕ ਦੀ ਸਫਾਈ ਕਰਵਾਈ ਗਈ - ਪੱਲੀ ਝਿੱਕੀ
Ad Position 24