ਸਾਈਂ ਜਸਵੀਰ ਸ਼ਾਹ ਸਾਵਰੀ ਦੀ ਯਾਦ ’ਚ ਬੂਟੇ ਵੰਡੇ
ਬਹਿਰਾਮ, 23 ਸਤੰਬਰ (ਨਛੱਤਰ ਸਿੰਘ ਬਹਿਰਾਮ)-ਵਾਤਾਵਰਣ ਬਚਾਓ ਮੁਹਿੰਮ ਤਹਿਤ ਇੰਜੀ: ਗੋਪਾਲ ਕ੍ਰਿਸ਼ਨ ਬੀਸਲਾ ਨੇ ਸਾਈਂ ਜਸਵੀਰ ਸ਼ਾਹ ਸਾਵਰੀ ਦੀ ਯਾਦ ਵਿਚ ਫਲਦਾਰ ਤੇ ਛਾਂਦਾਰ ਬੂਟੇ ਮੁਫਤ ਵੰਡੇ। ਉਨਾ ਨੇ ਸੰਗਤਾ ਨੂੰ ਅਪੀਲ ਕੀਤੀ ਕਿ ਹਰ ਇੱਕ ਵਿਅਕਤੀ ਘੱਟੇ-ਘੱਟ ਦੋ-ਦੋ ਬੂਟੇ ਜਰੂਰ ਲੈ ਕੇ ਜਾਉ ਅਤੇ ਢੁਕਵੀ ਥਾਂ ‘ ਤੇ ਲਗਾਕੇ ਵਾਤਾਵਰਣ ਬਚਾਉਣ ਵਿੱਚ ਆਪਣਾ ਯੋਗਦਾਨ ਪਾਓ, ਉਪਰੰਤ ਉਨ੍ਹਾ ਕਿਹਾ ਕਿ ਸਾਡੇ ਵਲੋਂ ਉਨ੍ਹਾ ਪ੍ਰਤੀ ਸੱਚੀ ਸੇਵਾ ਇਹ ਹੀ ਹੋਵੇਗੀ।
ਬਹਿਰਾਮ, 23 ਸਤੰਬਰ (ਨਛੱਤਰ ਸਿੰਘ ਬਹਿਰਾਮ)-ਵਾਤਾਵਰਣ ਬਚਾਓ ਮੁਹਿੰਮ ਤਹਿਤ ਇੰਜੀ: ਗੋਪਾਲ ਕ੍ਰਿਸ਼ਨ ਬੀਸਲਾ ਨੇ ਸਾਈਂ ਜਸਵੀਰ ਸ਼ਾਹ ਸਾਵਰੀ ਦੀ ਯਾਦ ਵਿਚ ਫਲਦਾਰ ਤੇ ਛਾਂਦਾਰ ਬੂਟੇ ਮੁਫਤ ਵੰਡੇ। ਉਨਾ ਨੇ ਸੰਗਤਾ ਨੂੰ ਅਪੀਲ ਕੀਤੀ ਕਿ ਹਰ ਇੱਕ ਵਿਅਕਤੀ ਘੱਟੇ-ਘੱਟ ਦੋ-ਦੋ ਬੂਟੇ ਜਰੂਰ ਲੈ ਕੇ ਜਾਉ ਅਤੇ ਢੁਕਵੀ ਥਾਂ ‘ ਤੇ ਲਗਾਕੇ ਵਾਤਾਵਰਣ ਬਚਾਉਣ ਵਿੱਚ ਆਪਣਾ ਯੋਗਦਾਨ ਪਾਓ, ਉਪਰੰਤ ਉਨ੍ਹਾ ਕਿਹਾ ਕਿ ਸਾਡੇ ਵਲੋਂ ਉਨ੍ਹਾ ਪ੍ਰਤੀ ਸੱਚੀ ਸੇਵਾ ਇਹ ਹੀ ਹੋਵੇਗੀ। ਇਸ ਮੌਕੇ ਰਵਿੰਦਰ ਸਿੰਘ ਸਰਪੰਚ ਖਾਨਖਾਨਾ, ਡਾ. ਦੇਸਰਾਜ, ਨਰਿੰਦਰ ਸਿੰਘ, ਬਲਵੀਰ ਰਾਮ, ਸੰਤੋਖ ਰਾਮ, ਹਰਜਿੰਦਰ ਸਿੰਘ, ਹੈਪੀ ਲਾਲ, ਸੁਰਜੀਤ ਸਿੰਘ, ਜੋਗਿੰਦਰ ਪਾਲ, ਕਸ਼ਮੀਰੀ ਲਾਲ, ਬਲਵੀਰ ਰਾਮ ਆਦਿ ਹਾਜ਼ਰ ਸਨ।