17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਚੌਧਰੀ ਚਮਨ ਲਾਲ ਚੌਹਾਨ ਨਮਿਤ ਸ਼ਰਧਾਂਜਲੀ ਸਮਾਗਮ

ਬਲਾਚੌਰ, 16 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਚੌਧਰੀ ਚਮਨ ਲਾਲ ਚੌਹਾਨ ਵਾਸੀ ਪਿੰਡ ਥੋਪੀਆ ਜਿਹੜੇ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਪਾਠ ਦਾ ਭੋਗ ਤੇ ਸ਼ਰਧਾਜਲੀ ਸਮਾਗਮ ਕੁੱਟੀਆ ਸਤਲੋਕ ਧਾਮ ਵਿਖੇ ਕਰਵਾਇਆ ਗਿਆ। ਸਵਾਮੀ ਗੰਗਾਂ ਨੰਦ ਸੇਵਾ ਸੰਮਤੀ ਮਾਛੀਵਾੜਾ ਦੇ ਚੇਅਰਮੈਨ ਰਿਟਾਇਰਡ ਥਾਣੇਦਾਰ ਚਰਨਜੀਤ ਥੋਪੀਆ ਦੇ ਵੱਡੇ ਭਰਾ ਚੌਧਰੀ ਚਮਨ ਲਾਲ ਚੌਹਾਨ ਨਮਿਤ ਪਾਠ ਦੇ ਭੋਗ ਉਪਰੰਤ ਸੁਆਮੀ ਕ੍ਰਿਸ਼ਨਾਂ ਨੰਦ ਭੂਰੀਵਾਲਿਆਂ ਨੇ ਜਨਮ-ਮਰਨ ਸੰਬਧੀ ਵਿਚਾਰਾਂ ਕਰਦਿਆਂ ਮਨੁੱਖ ਨੂੰ ਸਰਬਤ ਦਾ ਭਲਾ ਮੰਗਣ ਤੇ ਦਾਨ-ਪੁੰਨ ਕਰਨ ਦੀ ਪ੍ਰੇਰਨਾ ਦਿੰਦਿਆਂ ਸਾਖੀਆਂ ਸਰਵਨ ਕਰਾਈਆਂ।

Ad Position 21
No active advertisement
ਅਜੀਤ ਡੈਸਕ 17-09-2026
ਬਲਾਚੌਰ, 16 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਚੌਧਰੀ ਚਮਨ ਲਾਲ ਚੌਹਾਨ ਵਾਸੀ ਪਿੰਡ ਥੋਪੀਆ ਜਿਹੜੇ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਪਾਠ ਦਾ ਭੋਗ ਤੇ ਸ਼ਰਧਾਜਲੀ ਸਮਾਗਮ ਕੁੱਟੀਆ ਸਤਲੋਕ ਧਾਮ ਵਿਖੇ ਕਰਵਾਇਆ ਗਿਆ। ਸਵਾਮੀ ਗੰਗਾਂ ਨੰਦ ਸੇਵਾ ਸੰਮਤੀ ਮਾਛੀਵਾੜਾ ਦੇ ਚੇਅਰਮੈਨ ਰਿਟਾਇਰਡ ਥਾਣੇਦਾਰ ਚਰਨਜੀਤ ਥੋਪੀਆ ਦੇ ਵੱਡੇ ਭਰਾ ਚੌਧਰੀ ਚਮਨ ਲਾਲ ਚੌਹਾਨ ਨਮਿਤ ਪਾਠ ਦੇ ਭੋਗ ਉਪਰੰਤ ਸੁਆਮੀ ਕ੍ਰਿਸ਼ਨਾਂ ਨੰਦ ਭੂਰੀਵਾਲਿਆਂ ਨੇ ਜਨਮ-ਮਰਨ ਸੰਬਧੀ ਵਿਚਾਰਾਂ ਕਰਦਿਆਂ ਮਨੁੱਖ ਨੂੰ ਸਰਬਤ ਦਾ ਭਲਾ ਮੰਗਣ ਤੇ ਦਾਨ-ਪੁੰਨ ਕਰਨ ਦੀ ਪ੍ਰੇਰਨਾ ਦਿੰਦਿਆਂ ਸਾਖੀਆਂ ਸਰਵਨ ਕਰਾਈਆਂ। ਇਸ ਮੌਕੇ ਧਾਰਮਿਕ ਸ਼ਖਸ਼ੀਅਤਾਂ ਵਿੱਚ ਸੁਆਮੀ ਭਰਪੂਰ ਦਾਸ, ਸੁਆਮੀ ਬ੍ਰਹਮ ਦਾਸ, ਸਰਪੰਚ ਵਾਸਦੇਵ ਭੂੰਬਲਾਂ, ਸਿਆਸੀ ਆਗੂਆਂ ਵਿੱਚ ਅਕਾਲੀ ਦਲ ਪੁਨਰ ਸੁਰਜੀਤ ਦੇ ਹਲਕਾ ਇੰਚਾਰਜ ਅਮਿਤ ਕੁਮਾਰ ਸੇਠੀ ਸਰਪੰਚ ਥੋਪੀਆ, ਭਾਜਪਾ ਦੇ ਸੀਨੀਅਰ ਆਗੂ ਸੰਦੀਪ ਕੁਮਾਰ ਸੋਨੂੰ ਭਾਟੀਆ, ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਆਗੂ ਸੰਜੀਵ ਚੌਧਰੀ, ਭਾਜਪਾ ਆਗੂ ਅਸ਼ੋਕ ਨਾਨੋਵਾਲ, ਐਡਵੋਕੇਟ ਨਰੇਸ਼ ਕਟਾਰੀਆ, ਮਾਸਟਰ ਸਿਰੀ ਰਾਮ, ਸਰਵਨ ਸਿੰਘ ਬੱਸੀ ਗੁਜਰਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਮੇਜਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸਮਰਾਲਾ, ਚੌ. ਵਾਸਦੇਵ ਬਾਗੋਵਾਲ, ਅਕਾਲੀ ਆਗੂ ਚੌਧਰੀ ਮਦਨ ਲਾਲ ਖੰਨਾਂ, ਹਰਮੇਸ਼ ਲਾਲ ਖੰਨਾਂ, ਬਾਬੂ ਮਹਿੰਦਰਪਾਲ, ਗੁਰਦੀਪ ਸਿੰਘ ਪ੍ਰਧਾਨ ਟੱਰਕ ਯੂਨੀਅਨ ਸਾਹਨੇਵਾਲ, ਸਾਬਕਾ ਸੰਮਤੀ ਮੈਂਬਰ ਪੰਮੀ ਬਰੇਤਾ, ਭਾਜਪਾ ਆਗੂ ਸੁਰਿੰਦਰਪਾਲ, ਡਾ. ਕੇਵਲ ਰਾਮ, ਚੌਧਰੀ ਅਜਾਇਬ ਸਿੰਘ ਜਲਾਲਪੁਰ, ਪਵਨ ਕੁਮਾਰ ਪਫਮਾਂ, ਕੈਪ. ਰਜੇਸ਼ ਕੁਮਾਰ, ਗੁਰਬਿੰਦਰ ਸਿੰਘ ਲੁਧਿਆਣਾ, ਡੀ.ਐਸ.ਪੀ ਗੋਪਾਲ ਕ੍ਰਿਸ਼ਨ, ਹਰਮਿੰਦਰ ਸਿੰਘ ਗਿੱਲ ਨੰਬਰਦਾਰ, ਭੁਪਿੰਦਰ ਸਿੰਘ ਬੱਸੀ ਗੁਜਰਾਂ, ਅਕਾਲੀ ਆਗੂ ਹਨੀ ਗਰੇਵਾਲ, ਪੰਡਿਤ ਸੰਜੀਵ ਕੁਮਾਰ ਬਿੱਲੂ, ਚੌਧਰੀ ਯਸ਼ਪਾਲ ਮਾਸਟਰ ਥੋਪੀਆ, ਸੰਮਤੀ ਮੈਂਬਰ ਰਾਜੀਵ ਘੋਲਾ, ਹਰਬੰਸ ਲਾਲ ਮਾਛੀਵਾੜਾ, ਰਾਜਨ ਗੁਲਾਟੀ, ਸਤਿੰਦਰ ਸਿੰਘ, ਮਨਵੀਰ, ਬੂਟਾ ਸਿੰਘ ਚੌਹਾਨ ਸਪੁੱਤਰ ਸਵ. ਚਮਨ ਲਾਲ ਚੌਹਾਨ, ਸੋਮ ਨਾਥ ਸੁਪਰਡੈਂਟ, ਬਲਦੇਵ ਰਾਜ, ਨਰੇਸ਼, ਹਰੀਪਾਲ, ਸੁਰਿੰਦਰ ਝਾਂਡੀਆਂ ਤੇ ਹੋਰ ਹਾਜ਼ਰ ਸਨ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਹਨੀ ਟੌਂਸਾ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਕਾਂਗਰਸੀ ਆਗੂ ਜਸਵਿੰਦਰ ਵਿੱਕੀ ਕਾਠਗੜ੍ਹ ਨੇ ਵੀ ਹਾਜ਼ਰੀ ਲਾ ਕੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਮਹੰਤ ਭਗਵਾਨ ਦਾਸ ਡੇਰਾ ਨੰਦਪੁਰ ਕੇਸ਼ੋ ਤੇ ਮਹੰਤ ਦਿਆਲ ਦਾਸ ਡੇਰਾ ਬਾਉੜੀ ਸਾਹਿਬ ਵਾਲੇ। ਬਾਬਾ ਸ੍ਰੀਚੰਦ ਦੇ ਪ੍ਰਕਾਸ਼ ਦਿਹਾ...
Ad Position 24