06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਠੇਕੇਦਾਰ ਤਰਲੋਕ ਚੰਦ ਦੀ ਯਾਦ ’ਚ ਅਟਾਰੀ ਸਕੂਲ ’ਚ ਬੱਚਿਆਂ ਨੂੰ ਸਟੇਸ਼ਨਰੀ ਵੰਡੀ

ਬੰਗਾ, 6 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਠੇਕੇਦਾਰ ਤਰਲੋਕ ਚੰਦ ਜੋ ਸਦੀਵੀਂ ਵਿਛੋੜਾ ਦੇ ਗਏ ਸਨ, ਦੀ ਨਿੱਘੀ ਪਿਆਰੀ ਯਾਦ ਵਿੱਚ ਪਿੰਡ ਅਟਾਰੀ ਦੇ ਸਕੂਲ ਦੇ ਸਾਰੇ ਬੱਚਿਆਂ ਨੂੰ ਸਟੇਸ਼ਨਰੀ ਅਤੇ ਹੋਰ ਲੋੜੀਂਦੀ ਸਮੱਗਰੀ ਵੰਡੀ ਗਈ। ਪਿੰਡ ਦੀ ਸਮਾਜ ਸੇਵੀ ਸ਼ਖਸੀਅਤ ਇੰਦਰਜੀਤ ਸਿੰਘ ਅਟਾਰੀ ਨੇ ਦੱਸਿਆ ਕਿ ਸਵ: ਠੇਕੇਦਾਰ ਤਰਲੋਕ ਚੰਦ ਆਪਣੇ ਪਿੰਡ ਅਟਾਰੀ ਸਮੇਤ ਅਤੇ ਆਲੇ ਦੁਆਲ਼ੇ ਦੇ ਪਿੰਡਾਂ ਦੇ ਲੋਕਾਂ ਦੀਆਂ ਵੀ ਜ਼ਰੂਰਤਾਂ ਪੂਰੀ ਕਰਦੇ ਰਹਿੰਦੇ ਸਨ।

Ad Position 21
No active advertisement
ਅਜੀਤ ਡੈਸਕ 07-08-2026
ਬੰਗਾ, 6 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਠੇਕੇਦਾਰ ਤਰਲੋਕ ਚੰਦ ਜੋ ਸਦੀਵੀਂ ਵਿਛੋੜਾ ਦੇ ਗਏ ਸਨ, ਦੀ ਨਿੱਘੀ ਪਿਆਰੀ ਯਾਦ ਵਿੱਚ ਪਿੰਡ ਅਟਾਰੀ ਦੇ ਸਕੂਲ ਦੇ ਸਾਰੇ ਬੱਚਿਆਂ ਨੂੰ ਸਟੇਸ਼ਨਰੀ ਅਤੇ ਹੋਰ ਲੋੜੀਂਦੀ ਸਮੱਗਰੀ ਵੰਡੀ ਗਈ। ਪਿੰਡ ਦੀ ਸਮਾਜ ਸੇਵੀ ਸ਼ਖਸੀਅਤ ਇੰਦਰਜੀਤ ਸਿੰਘ ਅਟਾਰੀ ਨੇ ਦੱਸਿਆ ਕਿ ਸਵ: ਠੇਕੇਦਾਰ ਤਰਲੋਕ ਚੰਦ ਆਪਣੇ ਪਿੰਡ ਅਟਾਰੀ ਸਮੇਤ ਅਤੇ ਆਲੇ ਦੁਆਲ਼ੇ ਦੇ ਪਿੰਡਾਂ ਦੇ ਲੋਕਾਂ ਦੀਆਂ ਵੀ ਜ਼ਰੂਰਤਾਂ ਪੂਰੀ ਕਰਦੇ ਰਹਿੰਦੇ ਸਨ। ਉਨ੍ਹਾਂ ਨੂੰ ਸ਼ੌਂਕ ਸੀ ਕਿ ਕਿਸੇ ਵੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦੀ ਮਦਦ ਕਰਦੇ ਸਨ। ਅੱਜ ਠੇਕੇਦਾਰ ਤਰਲੋਕ ਚੰਦ ਸਾਡੇ ਵਿੱਚ ਤਾਂ ਨਹੀਂ ਹਨ ਪਰ ਉਨ੍ਹਾਂ ਦੀ ਲੜਕੀ ਕੁਲਵਿੰਦਰ ਕੌਰ ਥਿੰਦ ਤੇ ਪੋਤਾ ਰਾਜਵੀਰ ਥਿੰਦ ਪਿੰਡ ਅਟਾਰੀ ਵਿਖੇ ਆਏ ਹੋਏ ਸਨ ਜਿਨ੍ਹਾਂ ਨੇ ਆਪਣੇ ਪਿਤਾ ਤੇ ਨਾਨਾ ਦੀ ਯਾਦ ਵਿੱਚ ਪਿੰਡ ਅਟਾਰੀ ਦੇ ਸਕੂਲ ਵਿੱਚ ਸਟੇਸ਼ਨਰੀ ਦਾ ਸਮਾਨ ਵੰਡ ਕੇ ਆਪਣੇ ਪਿਤਾ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਮੈਡਮ ਅੰਜੂ ਬਾਲਾ, ਮੈਡਮ ਹਰਪ੍ਰੀਤ ਕੌਰ, ਮਹੇਸ਼ ਕੁਮਾਰ ਬੋਧੀ ਤੇ ਇੰਦਰਜੀਤ ਅਟਾਰੀ ਆਦਿ ਸਨ।
Ad Position 22
No active advertisement
ਪਿਛਲੀ ਖ਼ਬਰ ਨਵਾਂਸ਼ਹਿਰ ਵਿਖੇ ਇਸਤਰੀ ਜਾਗ੍ਰਿਤੀ ਮੰਚ ਦੇ ਮੈਂਬਰ ਰੋਸ ਮੁਜ਼ਾਹਰਾ ਕਰਨ ਸਮੇਂ। ਜੰਤਰ-ਮੰਤਰ ਧਰਨੇ ’ਚ ਸ਼ਾਮਿਲ ਲੜਕੀਆਂ ਦੀ... ਅਗਲੀ ਖ਼ਬਰ ਪੰਜਾਬ ’ਚ ਆਮ ਆਦਮੀ ਦੀ ਸਰਕਾਰ ਮੁੜ ਬਣਨ ਤੋਂ ਵਿਰੋਧੀ ਧਿਰਾਂ ਰੋਕ ਨਹੀਂ ਸਕਦੀਆਂ - ਜਗਜੀਤ ਸਿੰਘ ਬਲਾਕੀਪੁਰ
Ad Position 24
No active advertisement