29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਅੱਖਰ ਗਿਆਨ ਨਾਲ ਇਨਸਾਨ ਜੀਵਨ ਦੀ ਔਖੀ ਤੋਂ ਔਖੀ ਮੰਜ਼ਿਲ ਵੀ ਸਰ ਕਰ ਜਾਂਦਾ ਹੈ-ਰਾਜਬਲਵਿੰਦਰ ਸਿੰਘ ਸਹੂੰਗੜਾ

Ad Position 21
No active advertisement
ਅਜੀਤ ਡੈਸਕ 01-03-2026
ਸੜੋਆ, 28 ਫਰਵਰੀ (ਬਲਵਿੰਦਰ ਨਾਨੋਵਾਲੀਆ)-ਅੱਖਰ ਗਿਆਨ ਨਾਲ ਇਨਸਾਨ ਹਰ ਔਖੀ ਤੋਂ ਔਖੀ ਮੰਜਲ ਨੂੰ ਅਸਾਨੀ ਨਾਲ ਪ੍ਰਾਪਤ ਕਰ ਜਾਂਦਾ ਹੈ | ਇਹ ਵਿਚਾਰ ਪੁਸਤਕ ਪ੍ਰੇਮੀ ਜਸਵੀਰ ਬੇਗਮਪੁਰੀ ਵੱਲੋਂ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਪਿੰਡਾਂ ਅੰਦਰ ਹੋ ਰਹੇ ਸਮਾਗਮਾਂ ਦੌਰਾਨ ਲਗਾਏ ਜਾ ਰਹੇ ਕਿਸਾਬਾਂ ਦੇ ਸਟਾਲ ਦਾ ਉਦਘਾਟਨ ਕਰਦਿਆਂ ਨੈਸ਼ਨਲ ਅਵਾਰਡੀ ਸਾਬਕਾ ਸਰਪੰਚ ਰਾਜਬਲਵਿੰਦਰ ਸਿੰਘ ਸਹੂੰਗੜ੍ਹਾ ਨੇ ਪ੍ਰਗਟ ਕੀਤੇ | ਉਨ੍ਹਾਂ ਦੱਸਿਆ ਕਿ ਕਿਤਾਬਾਂ ਨੂੰ ਪਿਆਰ ਕਰਨ ਵਾਲਾ ਜਸਵੀਰ ਬੇਗਮਪੁਰੀ ਹਰ ਸਮਾਗਮ 'ਚ ਪਹੁੰਚ ਕੇ ਕਿਤਾਬਾਂ ਦੇ ਸਟਾਲ ਲਗਾ ਕੇ ਆਮ ਲੋਕਾਂ ਨੂੰ ਕਿਤਾਬਾਂ ਨਾਲ ਮੁੜ ਤੋਂ ਜੋੜਨ ਦਾ ਜੋ ਉਪਰਾਲਾ ਕਰ ਰਿਹਾ ਹੈ, ਇਸ ਕਾਰਜ ਲਈ ਜਸਵੀਰ ਬੇਗਮਪੁਰੀ ਦੀ ਹਰ ਪਾਸੇ ਪ੍ਰਸੰਸ ਹੋ ਰਹੀ ਹੈ | ਇਸ ਮੌਕੇ ਵਡੀ ਗਿਣਤੀ 'ਚ ਪੁਸਤਕ ਪ੍ਰੇਮੀਆਂ ਨੇ ਜਸਵੀਰ ਬੇਗਮਪੁਰੀ ਵਲੋਂ ਬਹੁਤ ਹੀ ਘੱਟ ਕੀਮਤ 'ਤੇ ਵੇਚੀਾਂ ਜਾ ਰਹੀਆਂ ਕਿਤਾਬਾਂ ਵੀ ਖਰੀਦੀਆਂ |
Ad Position 22
No active advertisement
ਪਿਛਲੀ ਖ਼ਬਰ ਪਿੰਡ ਜਗਤਪੁਰ ਦੇ ਸਰਪੰਚ ਡਾ. ਜਸਵੀਰ ਸਿੰਘ ਸਾਥੀਆਂ ਸਮੇਤ 'ਆਪ' ਵਿਚ ਸ਼ਾਮਿਲ ਅਗਲੀ ਖ਼ਬਰ ਮੈਰੀਟੋਰੀਅਸ ਅਤੇ ਸਕੂਲ ਆਫ ਐਮੀਨੈਂਸ 'ਚ 9ਵੀਂ ਤੇ 11ਵੀਂ ਦੇ ਦਾਖਲੇ ਲਈ ਅੱਜ ਹੋ ਰਹੀ ਦਾਖਲਾ ਪ੍ਰੀਖਿਆ ਲਈ ਜ਼ਿਲ੍ਹੇ 'ਚ...
Ad Position 24