01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਰਾਹੀਂ ਜੋਬਨਜੋਤ ਸਿੰਘ ਨੇ ਆਈਲਟਸ 6.5 ਬੈਂਡ ਲਏ

ਮੁੱਲਾਂਪੁਰ-ਦਾਖਾ, 31 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਵਿਦੇਸ਼ ਪੜ੍ਹਾਈ ਲਈ ਵਿਦਿਆਰਥੀਆਂ ਨੂੰ ਆਈਲੈਟਸ ਚੰਗੇ ਬੈਂਡ ਸਕੋਰ ਪ੍ਰਾਪਤ ਕਰਨ ਦੀ ਕੋਚਿੰਗ ਦੇ ਰਹੇ ਮਾਲਵੇ ਦੇ ਨਾਮਵਰ ਮੈਕਰੋ ਗਲੋਬਲ ਗਰੁੱਪ ਆਫ ਇੰਸਟੀਚਿਊਟਸ ਦੀ ਮੁੱਲਾਂਪੁਰ ਬ੍ਰਾਂਚ ਅੰਦਰ ਤਜਰਬੇਕਾਰ ਆਈਲੈਟਸ ਟ੍ਰੇਨਰਾਂ ਦੁਆਰਾ ਕੋਚਿੰਗ ਲੈਣ ਵਾਲੇ ਵਿਦਿਆਰਥੀਆਂ ਭੀੜ ਮੁੱਲਾਂਪੁਰ ਮੈਕਰੋ ਗਲੋਬਲ ’ਚ ਆਈਲੈਟਸ ਦੀ ਤਿਆਰੀ ਲਈ ਜੁੜਨੀ ਸ਼ੁਰੂ ਹੋ ਗਈ। ਅੱਤ ਦੀ ਗਰਮੀ ’ਚ ਵਿਦਿਆਰਥੀ ਚੰਗੇਰੇ ਭਵਿੱਖ ਆਈਲਟਸ ਦੀ ਤਿਆਰੀ ਲਈ ਮਾਡਲ ਥਾਣਾ ਦਾਖਾ ਨਜ਼ਦੀਕ ਮੈਕਰੋ ਗਲੋਬਲ ਇੰਸਟੀਚਿਊਟ ਰਾਹੀਂ ਕੋਚਿੰਗ ਲੈ ਰਹੇ ਹਨ।

Ad Position 21
No active advertisement
ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਰਾਹੀਂ ਕੋਚਿੰਗ ਲੈ ਕੇ ਆਈਲਟਸ 6.5 ਬੈਂਡ ਪ੍ਰਾਪਤ ਕਰਨ ਵਾਲੇ ਜੋਬਨਜੋਤ ਸਿੰਘ ਨੂੰ ਟੀ.ਆਰ.ਐੱਫ ਦੀ ਕਾਪੀ ਦਿੰਦੇ ਬ੍ਰਾਂਚ ਦੇ ਸੀਨੀਅਰ। ਤਸਵੀਰ: ਕ੍ਰਿਪਾਲ ਹੰਬੜਾਂ 01-11-2026
ਮੁੱਲਾਂਪੁਰ-ਦਾਖਾ, 31 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਵਿਦੇਸ਼ ਪੜ੍ਹਾਈ ਲਈ ਵਿਦਿਆਰਥੀਆਂ ਨੂੰ ਆਈਲੈਟਸ ਚੰਗੇ ਬੈਂਡ ਸਕੋਰ ਪ੍ਰਾਪਤ ਕਰਨ ਦੀ ਕੋਚਿੰਗ ਦੇ ਰਹੇ ਮਾਲਵੇ ਦੇ ਨਾਮਵਰ ਮੈਕਰੋ ਗਲੋਬਲ ਗਰੁੱਪ ਆਫ ਇੰਸਟੀਚਿਊਟਸ ਦੀ ਮੁੱਲਾਂਪੁਰ ਬ੍ਰਾਂਚ ਅੰਦਰ ਤਜਰਬੇਕਾਰ ਆਈਲੈਟਸ ਟ੍ਰੇਨਰਾਂ ਦੁਆਰਾ ਕੋਚਿੰਗ ਲੈਣ ਵਾਲੇ ਵਿਦਿਆਰਥੀਆਂ ਭੀੜ ਮੁੱਲਾਂਪੁਰ ਮੈਕਰੋ ਗਲੋਬਲ ’ਚ ਆਈਲੈਟਸ ਦੀ ਤਿਆਰੀ ਲਈ ਜੁੜਨੀ ਸ਼ੁਰੂ ਹੋ ਗਈ। ਅੱਤ ਦੀ ਗਰਮੀ ’ਚ ਵਿਦਿਆਰਥੀ ਚੰਗੇਰੇ ਭਵਿੱਖ ਆਈਲਟਸ ਦੀ ਤਿਆਰੀ ਲਈ ਮਾਡਲ ਥਾਣਾ ਦਾਖਾ ਨਜ਼ਦੀਕ ਮੈਕਰੋ ਗਲੋਬਲ ਇੰਸਟੀਚਿਊਟ ਰਾਹੀਂ ਕੋਚਿੰਗ ਲੈ ਰਹੇ ਹਨ। ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਰਾਹੀਂਂ ਆਈਲੈਟਸ ਕੋਚਿੰਗ ਲੈ ਕੇ ਟੈਸਟ ਦੇਣ ਵਾਲੇ ਜੋਬਨਜੋਤ ਸਿੰਘ ਤਲਵੰਡੀ ਖੁਰਦ ਨੇ ਲਿਸਨਿੰਗ-7, ਰੀਡਿੰਗ-6.5, ਰਾਈਟਿੰਗ-6, ਸਪੀਕਿੰਗ-6, ਓਵਰਆਲ 6.5 ਬੈਂਡ ਪ੍ਰਾਪਤ ਕਰਕੇ ਵਿਦੇਸ਼ ਪੜ੍ਹਾਈ ਲਈ ਆਪਣਾ ਰਾਹ ਪੱਧਰਾ ਕਰ ਲਿਆ। ਆਈਲਟਸ ਦੇ ਖੇਤਰ ਵਿਚ ਪੰਜਾਬ ਦੀ ਮੋਹਰੀ ਸੰਸਥਾ ਵਜੋਂ ਜਾਣੇ ਜਾਂਦੇ ਮੈਕਰੋ ਗਲੋਬਲ ਇੰਸਟੀਚਿਊਟਸ ਦੇ ਐੱਮ.ਡੀ. ਗੁਰਮਿਲਾਪ ਸਿੰਘ ਡੱਲਾ ਦੀ ਅਗਵਾਈ ਹੇਠ ਮੈਕਰੋ ਗਲੋਬਲ ਸੈਂਟਰ ਅੰਦਰ ਮਾਹਿਰ ਟ੍ਰੇਨਰਾਂ ਵਲੋਂ ਯੂਨੀਕ ਢੰਗ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾਈ ਜਾਂਦੀ ਹੈ। ਸੈਂਟਰ ਵਿਚ ਇੰਮੀਗ੍ਰੇਸ਼ਨ ਸਰਵਿਸ ਅਸਰਦਾਰ ਬਣਾਈ ਰੱਖਣ ਲਈ ਵਿਦੇਸ਼ਾਂ ਵਿਚ ਇੰਮੀਗ੍ਰੇਸ਼ਨ ਦੇ ਕਾਨੂੰਨ ਬਾਰੇ ਜਾਣੂ ਸਟਾਫ਼ ਵਲੋਂ ਇੰਮੀਗ੍ਰੇਸ਼ਨ ਫਾਈਲ ਪ੍ਰਕਿਰਿਆ ਪੂਰੀ ਕੀਤੀ ਜਾਂਦੀ ਹੈ। ਆਈਲੈਟਸ ਅਤੇ ਇੰਮੀਗ੍ਰੇਸ਼ਨ ਦੇ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਕਰਕੇ ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਸ਼ਹਿਰੀ-ਦਿਹਾਤੀ ਖੇਤਰ ਦੇ ਵਿਦਿਆਰਥੀਆਂ ਲਈ ਮਾਣ ਬਣੀ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਐਤੀਆਣਾ ਵਾਸੀਆਂ ਦਾ ਸੰਘਰਸ਼ ਰੰਗ ਲਿਆਇਆ ਪ੍ਰਾਇਮਰੀ ਸਕੂਲ ਵਿੱਚ ਨਵੀਂ ਅਧਿਆਪਕਾ ਨੇ ਸੰਭਾਲੀ ਡਿਊਟੀ ਅਗਲੀ ਖ਼ਬਰ ਡੀ.ਏ.ਵੀ. ਸਕੂਲ ਵਿਖੇ ਦੀਵਾਲੀ ਕਾਰਨੀਵਲ ਬੜੇ ਉਤਸ਼ਾਹ ਨਾਲ ਮਨਾਇਆ
Ad Position 24