01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਮੈਕਰੋ ਗਲੋਬਲ ਦੀ ਬ੍ਰਾਂਚ ਮੁੱਲਾਂਪੁਰ ਰਾਹੀਂ ਹਰਲੀਨ ਕੌਰ ਨੇ ਕੈਨੇਡਾ ਦਾ ਸਟੱਡੀ ਵੀਜ਼ਾ ਲਿਆ

ਮੁੱਲਾਂਪੁਰ-ਦਾਖਾ, 31 ਅਗਸਤ (ਨਿਰਮਲ ਸਿੰਘ ਧਾਲੀਵਾਲ)-ਇੰਮੀਗ੍ਰੇਸ਼ਨ ਦੇ ਖੇਤਰ ਵਿਚ ਸਟੱਡੀ ਵੀਜ਼ਾ, ਓਪਨ ਵਰਕ ਪਰਮਿਟ, ਵਿ਼ਜ਼ਟਰ ਵੀਜ਼ਾ ਬਾਰੇ ਫਾਈਲਾਂ ਤਿਆਰ ਕਰਵਾਉਣ ਬਾਅਦ ਵੀਜ਼ਾ ਦੀ ਸਫ਼ਲਤਾ ਦਰ ਵਾਧੇ ਕਰਕੇ ਲੋਕਾਂ ਦਾ ਵਿਸ਼ਵਾਸ਼ ਮੈਕਰੋ ਗਲੋਬਲ ਗਰੁੱਪ ਆਫ ਇੰਸਟੀਚਿਊਟਸ ਦੀ ਮੁੱਲਾਂਪੁਰ ਬ੍ਰਾਂਚ ’ਤੇ ਹੋਰ ਪੱਕਾ ਹੋ ਚੁੱਕਾ ਹੈ। ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਦੁਆਰਾ ਵਿਦੇਸ਼ ਪੜ੍ਹਾਈ ਲਈ ਇੰਮੀਗ੍ਰੇਸ਼ਨ ਸੇਵਾਵਾਂ ਦਾ ਲਾਭ ਲੈ ਕੇ ਹਰਲੀਨ ਕੌਰ ਪਿੰਡ ਮਾਜਰੀ ਨੇ ਕੈਨੇਡਾ ਸਟੱਡੀ ਵੀਜ਼ਾ ਬੜੀ ਅਸਾਨੀ ਨਾਲ ਹਾਸਲ ਕਰ ਲਿਆ।

Ad Position 21
No active advertisement
ਅਜੀਤ ਡੈਸਕ 01-09-2026
ਮੁੱਲਾਂਪੁਰ-ਦਾਖਾ, 31 ਅਗਸਤ (ਨਿਰਮਲ ਸਿੰਘ ਧਾਲੀਵਾਲ)-ਇੰਮੀਗ੍ਰੇਸ਼ਨ ਦੇ ਖੇਤਰ ਵਿਚ ਸਟੱਡੀ ਵੀਜ਼ਾ, ਓਪਨ ਵਰਕ ਪਰਮਿਟ, ਵਿ਼ਜ਼ਟਰ ਵੀਜ਼ਾ ਬਾਰੇ ਫਾਈਲਾਂ ਤਿਆਰ ਕਰਵਾਉਣ ਬਾਅਦ ਵੀਜ਼ਾ ਦੀ ਸਫ਼ਲਤਾ ਦਰ ਵਾਧੇ ਕਰਕੇ ਲੋਕਾਂ ਦਾ ਵਿਸ਼ਵਾਸ਼ ਮੈਕਰੋ ਗਲੋਬਲ ਗਰੁੱਪ ਆਫ ਇੰਸਟੀਚਿਊਟਸ ਦੀ ਮੁੱਲਾਂਪੁਰ ਬ੍ਰਾਂਚ ’ਤੇ ਹੋਰ ਪੱਕਾ ਹੋ ਚੁੱਕਾ ਹੈ। ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਦੁਆਰਾ ਵਿਦੇਸ਼ ਪੜ੍ਹਾਈ ਲਈ ਇੰਮੀਗ੍ਰੇਸ਼ਨ ਸੇਵਾਵਾਂ ਦਾ ਲਾਭ ਲੈ ਕੇ ਹਰਲੀਨ ਕੌਰ ਪਿੰਡ ਮਾਜਰੀ ਨੇ ਕੈਨੇਡਾ ਸਟੱਡੀ ਵੀਜ਼ਾ ਬੜੀ ਅਸਾਨੀ ਨਾਲ ਹਾਸਲ ਕਰ ਲਿਆ। ਮੈਕਰੋ ਗਲੋਬਲ ਮੁੱਲਾਂਪੁਰ ਦੀਆਂ ਇੰਮੀਗ੍ਰੇਸ਼ਨ ਸੇਵਾਵਾਂ ਦੇ ਨਾਲ-ਨਾਲ ਵਿਦਿਆਰਥੀਆ ਦੇ ਉਚੇਰੇ ਭਵਿੱਖ ਲਈ ਆਈਲੈਟਸ ਦੇ ਚੰਗੇ ਨਤੀਜਿਆਂ ਲਈ ਤਜ਼ਰਬੇਕਾਰ ਟ੍ਰੇਨਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ। ਇੰਸਟੀਚਿਊਟ ਦੇ ਸੰਚਾਲਕ ਗੁਰਮਿਲਾਪ ਸਿੰਘ ਡੱਲਾ ਵਲੋਂ ਸਮੇਂ-ਸਮੇਂ ਵਿਦਿਆਰਥੀਆਂ ਨਾਲ ਇੰਮੀਗ੍ਰੇਸ਼ਨ ਮੁਸ਼ਕਿਲਾਂ ਸਬੰਧੀ ਸਿੱਧੀ ਗੱਲਬਾਤ ਕੀਤੀ ਜਾਂਦੀ ਹੈ। ਵਿਦਿਆਰਥੀ ਵੀਜ਼ਾ, ਵਰਕ ਪਰਮਿਟ ਦੀਆਂ ਕਈ-ਕਈ ਵਾਰ ਰਫਿਊਜ਼ ਫਾਈਲਾਂ ਦੀ ਗੁਰਮਿਲਾਪ ਸਿੰਘ ਡੱਲਾ ਵਲੋਂ ਖੁਦ ਸਟੱਡੀ ਕਰਕੇ ਮੁੜ ਅਪਲਾਈ ਕਰਨ ਨਾਲ ਵੀਜ਼ਾ ਅਸਾਨੀ ਨਾਲ ਮਿਲ ਰਿਹਾ ਹੈ। ਵਿਦਿਆਰਥੀਆ ਲਈ ਆਈਲੈਟਸ ਕੋਚਿੰਗ ਅਸਾਨ ਬਣਾਉਣ ਲਈ ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਅੰਦਰ ਵਿਦਿਆਰਥੀਆਂ ਦੀ ਪੜ੍ਹਾਈ ਸਬੰਧੀ ਹਰ ਕਮਜ਼ੋਰੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਸੰਤ ਬਲਰਾਮ ਸਿੰਘ ਭਵਾਨੀਪੁਰ ਵਾਲਿਆਂ ਵਲੋਂ ਪਮਾਲ ’ਚ ਧਾਰਮਿਕ ਸਮਾਗਮ ਅਗਲੀ ਖ਼ਬਰ ਜਨਮ ਅਸ਼ਟਮੀ ਸਮਾਗਮ 4 ਨੂੰ
Ad Position 24