01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਜਨਮ ਅਸ਼ਟਮੀ ਸਮਾਗਮ 4 ਨੂੰ

ਜਗਰਾਉਂ, 31 ਅਗਸਤ (ਖ਼ਾਲਸਾ)-ਸਥਾਨਕ ਮੰਦਰ ਬਾਂਕੇ ਬਿਹਾਰੀ ਚੌਂਕ ਲੱਪੇ ਸ਼ਾਹ ਜਗਰਾਉਂ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਦਿਹਾੜਾ ਮਨਾਇਆ ਜਾ ਰਿਹਾ ਹੈ। ਮੰਦਰ ਦੇ ਮੁੱਖ ਸੇਵਾਦਾਰ ਪੰਡਤ ਅਸ਼ਵਨੀ ਕੁਮਾਰ ਬੱਲੂ ਨੇ ਦੱਸਿਆ 4 ਸਤੰਬਰ 2026 ਰਾਤ 8 ਵਜੇ ਜਨਮ ਅਸ਼ਟਮੀ ਦੇ ਦਿਹਾੜੇ ਨੂੰ ਲੈ ਕੇ ਭਗਵਾਨ ਕ੍ਰਿਸ਼ਨ ਜੀ ਦੀਆਂ ਵੱਖ-ਵੱਖ ਝਾਕੀਆਂ ਬਣਾਈਆਂ ਜਾਣਗੀਆਂ।

Ad Position 21
No active advertisement
ਅਜੀਤ ਡੈਸਕ 01-09-2026
ਜਗਰਾਉਂ, 31 ਅਗਸਤ (ਖ਼ਾਲਸਾ)-ਸਥਾਨਕ ਮੰਦਰ ਬਾਂਕੇ ਬਿਹਾਰੀ ਚੌਂਕ ਲੱਪੇ ਸ਼ਾਹ ਜਗਰਾਉਂ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਦਿਹਾੜਾ ਮਨਾਇਆ ਜਾ ਰਿਹਾ ਹੈ। ਮੰਦਰ ਦੇ ਮੁੱਖ ਸੇਵਾਦਾਰ ਪੰਡਤ ਅਸ਼ਵਨੀ ਕੁਮਾਰ ਬੱਲੂ ਨੇ ਦੱਸਿਆ 4 ਸਤੰਬਰ 2026 ਰਾਤ 8 ਵਜੇ ਜਨਮ ਅਸ਼ਟਮੀ ਦੇ ਦਿਹਾੜੇ ਨੂੰ ਲੈ ਕੇ ਭਗਵਾਨ ਕ੍ਰਿਸ਼ਨ ਜੀ ਦੀਆਂ ਵੱਖ-ਵੱਖ ਝਾਕੀਆਂ ਬਣਾਈਆਂ ਜਾਣਗੀਆਂ। ਇਸ ਤੋਂ ਇਲਾਵਾ ਭਜਨ ਮੰਡਲੀਆਂ ਪੂਰੀ ਰਾਤ ਭੇਟਾਂ ਦਾ ਗਾਇਣ ਕਰਕੇ ਭਗਵਾਨ ਕ੍ਰਿਸ਼ਨ ਦੇ ਜੀਵਨ ਪ੍ਰਤੀ ਭਗਤਾਂ ਨੂੰ ਜਾਣੂ ਕਰਵਾਉਣਗੀਆਂ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਸਮਾਗਮ ਵਿਚ ਸ਼ਾਮਿਲ ਹੋਣ ਦੀ ਵੀ ਅਪੀਲ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਮੈਕਰੋ ਗਲੋਬਲ ਦੀ ਬ੍ਰਾਂਚ ਮੁੱਲਾਂਪੁਰ ਰਾਹੀਂ ਹਰਲੀਨ ਕੌਰ ਨੇ ਕੈਨੇਡਾ ਦਾ ਸਟੱਡੀ ਵੀਜ਼ਾ ਲਿਆ ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੇ ਐਥਲੀਟ ਨੇ ਬੈਂਗੂਲਰ ਵਿਖੇ ਜੂਨੀਅਰ ਨੈਸ਼ਨਲ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ
Ad Position 24