01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਮੰਡੀ ਮੁੱਲਾਂਪੁਰ ਦੁਸਹਿਰਾ ਕਮੇਟੀ ਦੀ ਚੋਣ, ਜੈ ਕਿਸਨ ਭੂਸਨ ਪ੍ਰਧਾਨ ਤੇ ਤੁਰਣ ਜਿੰਦਲ ਚੇਅਰਮੈਨ ਬਣੇ ਦੁਸ਼ਹਿਰਾ ਕਮੇਟੀ ਦੇ ਸਰਪ੍ਰਸਤ ਹੋਣਗੇ ਨਵਲ ਕਿਸੋਰ

ਮੁੱਲਾਂਪੁਰ ਦਾਖਾ, 31 ਅਗਸਤ (ਨਿਰਮਲ ਸਿੰਘ ਧਾਲੀਵਾਲ)- ਮੰਡੀ ਮੁੱਲਾਂਪੁਰ ਦਾਖਾ ਸ਼ਹਿਰ ’ਚ ਅੱਧੀ ਸਦੀ ਤੋਂ ਲੱਗ ਰਿਹਾ ਦੁਸਹਿਰਾ ਮੇਲਾ ਸ਼ਹਿਰੀਆਂ ਦੇ ਨਾਲ ਨੇੜਲੇ ਦਰਜਨਾਂ ਪਿੰਡਾਂ ਦੇ ਲੋਕਾਂ ਦੀ ਪਸੰਦ ਬਣਿਆ ਹੋਇਆ। ਭਾਈਚਾਰਕ ਸਾਂਝ ਦਾ ਪ੍ਰਤੀਕ ਦੁਸਹਿਰਾ ਸਫ਼ਲਤਾਪੂਰਵਕ ਮਨਾਉਣ ਲਈ ਸ਼ਹਿਰੀਆ ਵਲੋਂ ਇਕ ਸਾਂਝੀ ਕਮੇਟੀ ਚੁਣੀ ਗਈ, ਜੋ ਰਾਮ ਲੀਲਾ ਜਾ ਰਾਮ ਕਥਾਂ ਤੋਂ ਬਾਅਦ ਦੁਸ਼ਹਿਰਾ ਮੇਲਾ ਸਫਲ ਬਣਾਉਣ ਲਈ ਉਸਾਰੂ ਰੋਲ ਅਦਾ ਕਰੇਗੀ।

Ad Position 21
No active advertisement
ਅਜੀਤ ਡੈਸਕ 01-09-2026
ਮੁੱਲਾਂਪੁਰ ਦਾਖਾ, 31 ਅਗਸਤ (ਨਿਰਮਲ ਸਿੰਘ ਧਾਲੀਵਾਲ)- ਮੰਡੀ ਮੁੱਲਾਂਪੁਰ ਦਾਖਾ ਸ਼ਹਿਰ ’ਚ ਅੱਧੀ ਸਦੀ ਤੋਂ ਲੱਗ ਰਿਹਾ ਦੁਸਹਿਰਾ ਮੇਲਾ ਸ਼ਹਿਰੀਆਂ ਦੇ ਨਾਲ ਨੇੜਲੇ ਦਰਜਨਾਂ ਪਿੰਡਾਂ ਦੇ ਲੋਕਾਂ ਦੀ ਪਸੰਦ ਬਣਿਆ ਹੋਇਆ। ਭਾਈਚਾਰਕ ਸਾਂਝ ਦਾ ਪ੍ਰਤੀਕ ਦੁਸਹਿਰਾ ਸਫ਼ਲਤਾਪੂਰਵਕ ਮਨਾਉਣ ਲਈ ਸ਼ਹਿਰੀਆ ਵਲੋਂ ਇਕ ਸਾਂਝੀ ਕਮੇਟੀ ਚੁਣੀ ਗਈ, ਜੋ ਰਾਮ ਲੀਲਾ ਜਾ ਰਾਮ ਕਥਾਂ ਤੋਂ ਬਾਅਦ ਦੁਸ਼ਹਿਰਾ ਮੇਲਾ ਸਫਲ ਬਣਾਉਣ ਲਈ ਉਸਾਰੂ ਰੋਲ ਅਦਾ ਕਰੇਗੀ। ਦੁਸ਼ਹਿਰਾ ਕਮੇਟੀ ਵਿਚ ਸਰਪ੍ਰਸਤ ਬਣੇ ਨਵਲ ਕਿਸੋਰ (‘ਆਪ’) ਪਾਰਟੀ, ਚੇਅਰਮੈਨ ਤਰੁਣ ਜਿੰਦਲ (ਕਾਂਗਰਸ), ਪ੍ਰਧਾਨ ਜੈ ਕਿਸ਼ਨ ਭੂਸਣ (ਆਪ), ਸੀਨੀਅਰ ਮੀਤ ਪ੍ਰਧਾਨ ਈਸਾਨ ਸਿੰਗਲਾ (ਕਾਂਗਰਸ), ਮੀਤ ਪ੍ਰਧਾਨ ਸੁਭਾਸ਼ ਵਰਮਾ (ਆਪ), ਕੈਸੀਅਰ ਰਾਹੁਲ ਜੋਸੀ (ਆਪ) ਦੀ ਚੋਣ ਹੋਈ। ਇਹ ਵੀ ਜਾਣਕਾਰੀ ਮਿਲੀ ਕੇ ਕਮੇਟੀ ਵਿਚ ਹੋਰ ਵਿਸਥਾਰ ਦਾ ਅਧਿਕਾਰ ਨਵਲ ਕਿਸੋਰ, ਤੁਰਣ ਜਿੰਦਲ, ਜੈ ਕਿਸ਼ਨ ਭੂਸਣ ਨੂੰ ਦਿੱਤਾ ਗਿਆ। ਸ਼ਹਿਰ ਦੀ ਭਾਈਚਾਰਕ ਸਾਂਝ ਨੂੰ ਮੁੱਖ ਰੱਖਦਿਆਂ ਸ਼ਹਿਰੀਆਂ ਵਲੋਂ ਸਹਿਮਤੀ ਨਾਲ ਚੁਣੀ ਗਈ ਸਾਂਝੀ ਕਮੇਟੀ ਬਾਅਦ ਇਕ ਸ਼ਪਸਟ ਹੋਣ ਲੱਗ ਪਿਆ ਕਿ ਸ਼ਹਿਰ ’ਚ ਦੁਸਹਿਰਾ ਇਕ ਹੀ ਲੱਗੇਗਾ, ਹੋਵੇਗਾ 2 ਵਰਗਾ। ਕੌਸ਼ਲਰ ਸੁਭਾਸ਼ ਕਮਾਰ, ਮੁਕੇਸ ਕੁਮਾਰ ਬਾਂਸਲ, ਕ੍ਰਿਸਨ ਕੁਮਾਰ ਬੰਟੀ, ਪਰਮਿੰਦਰ ਸਿੰਘ ਧਾਲੀਵਾਲ, ਦਵਿੰਦਰ ਨਾਗਰ, ਸੁਰਿੰਦਰ ਕੇ.ਡੀ. ਸਰਵਣ ਸਿੰਘ, ਜਸਵੰਤ ਸਿੰਘ ਭੱਟੀ, ਬਲਦੇਵ ਸਿੰਘ, ਸੁਖਦੇਵ ਸਿੰਘ ਧਾਲੀਵਾਲ ਹੋਰਨਾਂ ਵਲੋਂ ਨਵੀ ਚੁਣੀ ਗਈ ਦੁਸਹਿਰਾ ਕਮੇਟੀ ਦੇ ਪ੍ਰਧਾਨ, ਹੋਰ ਅਹੁਦੇਦਾਰਾਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਕੈਨੇਡੀਅਨ ਬਖਸ਼ੀਸ਼ ਸਿੰਘ ਧਾਲੀਵਾਲ ਨੂੰ ਸਦਮਾ- ਸਪੁੱਤਰ ਸਰਬਜੀਤ ਸਿੰਘ ਬਿੱਲੂ ਪੁੜੈਣ ਦਾ ਦਿਹਾਂਤ ਅਗਲੀ ਖ਼ਬਰ ਹਲਕਾ ਦਾਖਾ ਦੀ ਚੋਣ ਦਾ ਮੁੱਢ ਬੰਨ੍ਹੇਗੀ ਮੇਲਾ ਛਪਾਰ ਕਾਨਫਰੰਸ - ਜਸਕਰਨ ਸਿੰਘ
Ad Position 24