11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਵਿਧਾਇਕ ਘੁੰਮਣ ਨੇ ਸ਼ੋਭਾ ਯਾਤਰਾ ਸਮਾਗਮ ’ ਚ ਹਾਜ਼ਰੀ ਲਗਵਾਈ

ਤਲਵਾੜਾ, 10 ਨਵੰਬਰ (ਮਹਿਤਾ)-ਪਿੰਡ ਰੱਕੜੀ ਵਿਖੇ ਬੀਰ ਬਜਰੰਗੀ ਹਨੂਮਾਨ ਜੀ ਦਾ ਨਵਾਂ ਮੰਦਰ ਬਣਾਇਆ ਗਿਆ। ਮੰਦਰ ਉਸਾਰੀ ਤੋਂ ਬਾਅਦ ਮੰਦਰ ਵਿਖੇ ਬੀਰ ਬਜਰੰਗੀ ਹਨੂਮਾਨ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 11-11-2026
ਤਲਵਾੜਾ, 10 ਨਵੰਬਰ (ਮਹਿਤਾ)-ਪਿੰਡ ਰੱਕੜੀ ਵਿਖੇ ਬੀਰ ਬਜਰੰਗੀ ਹਨੂਮਾਨ ਜੀ ਦਾ ਨਵਾਂ ਮੰਦਰ ਬਣਾਇਆ ਗਿਆ। ਮੰਦਰ ਉਸਾਰੀ ਤੋਂ ਬਾਅਦ ਮੰਦਰ ਵਿਖੇ ਬੀਰ ਬਜਰੰਗੀ ਹਨੂਮਾਨ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ। ਮੂਰਤੀ ਦਾ ਨਿਰਮਾਣ ਜੈਪੁਰ, ਰਾਜਸਥਾਨ ਤੋਂ ਕਰਵਾਇਆ ਗਿਆ। ਮੂਰਤੀ ਸਥਾਪਨਾ ਤੋ ਪਹਿਲਾਂ ਆਚਾਰਿਆ ਕਰੁਣ ਸ਼ਰਮਾ ਸਰਾਇਨ ਬੋਰਡ ਅਮਰਨਾਥ ਗੁਫ਼ਾ ਨੇ ਪੂਜਾ ਅਰਚਨਾ ਕਰਵਾਈ। ਇਸ ਮੌਕੇ ਵਿਧਾਇਕ ਹਲਕਾ ਦਸੂਹਾ ਐਡ. ਕਰਮਵੀਰ ਸਿੰਘ ਘੁੰਮਣ, ਮਹੰਤ ਰਮੇਸ਼ ਦਾਸ, ਸੁਸ਼ਰੀ ਦੇਵਾ ਸਾਬਕਾ ਪ੍ਰਧਾਨ ਯੂਥ ਕਾਂਗਰਸ ਹਲਕਾ ਦਸੂਹਾ ਸੰਨੀ ਰਾਜਪੂਤ, ਕਾਂਗਰਸੀ ਨੇਤਾ ਐਡ. ਭੁਪਿੰਦਰ ਸਿੰਘ ਘੁੰਮਣ, ਕਾਂਗਰਸੀ ਨੇਤਾ ਤਰਲੋਕ ਸਿੰਘ ਸਾਹੀ, ਉਕਾਂਰ ਮਹਿਤਾ, ਮੁੱਖ ਪ੍ਰਬੰਧਕ ਸੋਰਵ ਮਹਿਤਾ, ਇੰਜ. ਰਿਚੀ ਮਹਿਤਾ, ਵਿਨੋਦ ਮਹਿਤਾ, ਸਤਪਾਲ ਗੁਡੂ ਮਹਿਤਾ, ਦੀਪਕ ਮਹਿਤਾ, ਇੰਜ. ਰੋਹਿਤ ਮਹਿਤਾ, ਬੋਨੀ ਮਹਿਤਾ, ਅਮਿਤ ਮਹਿਤਾ, ਵਿਨੋਮ ਮਹਿਤਾ, ਹਰਸ਼ ਮਹਿਤਾ, ਚੇਅਰਮੈਨ ਬੋਬੀ ਕੌਸ਼ਲ, ਇੰਜ. ਕਾਰਤਿਕ ਮਹਿਤਾ, ਮਨਿਕ ਮਹਿਤਾ, ਮਾਸਟਰ ਚਮਨ ਲਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਰਾਮ ਭਗਤ ਹਾਜ਼ਰ ਸਨ। ਇਸ ਤੋਂ ਬਾਅਦ ਮੁੱਖ ਪ੍ਰਬੰਧਕ ਸੌਰਭ ਮਹਿਤਾ ਸਮੇਤ ਸਮੂਹ ਪ੍ਰਬੰਧਕਾਂ ਵਲੋਂ ਵਿਧਾਇਕ ਐਡ. ਘੁੰਮਣ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਡੀ . ਏ . ਵੀ . ਕਾਲਜ ਹੁਸ਼ਿਆਰਪੁਰ ’ ਚ ਇਕ ਰੋਜ਼ਾ ਵਜ਼ੀਫ਼ਾ ਹੈਲਪ ਡੈਸਕ ਲਗਾਇਆ ਅਗਲੀ ਖ਼ਬਰ ਵਿਧਾਇਕ ਘੁੰਮਣ ਦੀ ਅਗਵਾਈ ਹੇਠ ਦਸੂਹਾ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਰਿਹਾ ਛੂਹ - ਬਿੰਦੂ ਘੁੰਮਣ
Ad Position 24