18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਫਤਿਹਪੁਰ ਵਿਖੇ ਸ੍ਰੀ ਰਾਧਾ ਅਸ਼ਟਮੀ ਉਤਸਵ ਅੱਜ

ਤਲਵਾੜਾ, 18 ਸਤੰਬਰ (ਮਹਿਤਾ)-ਇਕ ਸ਼ਾਮ ਸ੍ਰੀ ਰਾਧਾ ਰਾਣੀ ਦੇ ਨਾਂਅ ਨੂੰ ਸਮਰਪਿਤ ਸਮਾਗਮ ਸ੍ਰੀ ਸਿੱਦਦੇਸ਼ਵਰ ਮਹਾਦੇਵ ਮੰਦਰ ਫਤਿਹਪੁਰ ਵਿਖੇ ਸ੍ਰੀ ਰਾਧਾ ਅਸ਼ਟਮੀ ਦੇ ਰੂਪ ’ਚ 19 ਸਤੰਬਰ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮੰਦਰ ਦੇ ਮੁੱਖ ਪ੍ਰਬੰਧਕ ਸਵਾਮੀ ਮਹੇਸ਼ ਪੁਰੀ ਮਹਾਰਾਜ ਨੇ ਦੱਸਿਆ ਕਿ ਆਯੋਜਿਤ ਹੋਣ ਵਾਲੇ ਸਮਾਗਮ ’ਚ ਸ਼ਾਮੀ ਚਾਰ ਵਜੇ ਰਜਨੀਸ਼ ਪਰਦੇਸੀ ਤੇ ਅਨੁਰਾਗ ਸ਼ਰਮਾ ਸਾਂਝੇ ਤੌਰ ’ਤੇ ਸ੍ਰੀ ਰਾਧਾ ਰਾਣੀ ਨਾਂਅ ਦਾ ਆਪਣੀਆਂ ਭੇਟਾਂ ਰਾਹੀਂ ਗੁਣਗਾਨ ਕਰਨਗੇ।

Ad Position 21
No active advertisement
ਅਜੀਤ ਡੈਸਕ 19-09-2026
ਤਲਵਾੜਾ, 18 ਸਤੰਬਰ (ਮਹਿਤਾ)-ਇਕ ਸ਼ਾਮ ਸ੍ਰੀ ਰਾਧਾ ਰਾਣੀ ਦੇ ਨਾਂਅ ਨੂੰ ਸਮਰਪਿਤ ਸਮਾਗਮ ਸ੍ਰੀ ਸਿੱਦਦੇਸ਼ਵਰ ਮਹਾਦੇਵ ਮੰਦਰ ਫਤਿਹਪੁਰ ਵਿਖੇ ਸ੍ਰੀ ਰਾਧਾ ਅਸ਼ਟਮੀ ਦੇ ਰੂਪ ’ਚ 19 ਸਤੰਬਰ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮੰਦਰ ਦੇ ਮੁੱਖ ਪ੍ਰਬੰਧਕ ਸਵਾਮੀ ਮਹੇਸ਼ ਪੁਰੀ ਮਹਾਰਾਜ ਨੇ ਦੱਸਿਆ ਕਿ ਆਯੋਜਿਤ ਹੋਣ ਵਾਲੇ ਸਮਾਗਮ ’ਚ ਸ਼ਾਮੀ ਚਾਰ ਵਜੇ ਰਜਨੀਸ਼ ਪਰਦੇਸੀ ਤੇ ਅਨੁਰਾਗ ਸ਼ਰਮਾ ਸਾਂਝੇ ਤੌਰ ’ਤੇ ਸ੍ਰੀ ਰਾਧਾ ਰਾਣੀ ਨਾਂਅ ਦਾ ਆਪਣੀਆਂ ਭੇਟਾਂ ਰਾਹੀਂ ਗੁਣਗਾਨ ਕਰਨਗੇ। ਉਪਰੰਤ ਸੱਤ ਵਜੇ ਮੰਗਲ ਆਰਤੀ ਤੇ ਸਾਢੇ ਸੱਤ ਵਜੇ ਸਮੂਹ ਸੰਗਤ ਨੂੰ ਅਤੁੱਟ ਲੰਗਰ ਵਰਤਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਬਟਵਾੜਾ ਦੇ ਛਿੰਝ ਮੇਲੇ ’ਚ ਅਦਿੱਤਿਆ ਸ਼ਰਮਾ ਮੁੱਖ ਮਹਿਮਾਨ ਵਜੋਂ ਪਹੁੰਚੇ ਅਗਲੀ ਖ਼ਬਰ ਨਗਰ ਕੌਂਸਲ ਵਲੋਂ ਸਕੂਲ ਆਫ਼ ਐਮੀਨੈਂਸ ’ਚ ‘ਸਵੱਛਤਾ ਹੀ ਸੇਵਾ’ ਸੰਬੰਧੀ ਜਾਗਰੂਕਤਾ ਮੁਹਿੰਮ ਸ਼ੁਰੂ
Ad Position 24