13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਨਗਰ ਕੌਂਸਲ ਤਲਵਾੜਾ ਵਲੋਂ ਲੋਕ ਕਲਿਆਣ ਮਿਲਣੀ

ਤਲਵਾੜਾ, 12 ਸਤੰਬਰ (ਮਹਿਤਾ)-ਤਲਵਾੜਾ ਨਗਰ ਕੌਂਸਲ ਵਲੋਂ ਲੋਕ ਕਲਿਆਣ ਮੇਲਾ ਕਰਵਾਇਆ, ਜਿਸ ਵਿਚ ਡਿਸਟ੍ਰਿਕਟ ਵਲੋਂ ਅਮਿੱਤ ਕੁਮਾਰ ਸੀ. ਐਮ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਤਲਵਾੜਾ, 12 ਸਤੰਬਰ (ਮਹਿਤਾ)-ਤਲਵਾੜਾ ਨਗਰ ਕੌਂਸਲ ਵਲੋਂ ਲੋਕ ਕਲਿਆਣ ਮੇਲਾ ਕਰਵਾਇਆ, ਜਿਸ ਵਿਚ ਡਿਸਟ੍ਰਿਕਟ ਵਲੋਂ ਅਮਿੱਤ ਕੁਮਾਰ ਸੀ. ਐਮ. ਐਮ. ਤੇ ਨਗਰ ਕੌਂਸਲ ਪ੍ਰਧਾਨ ਹਰਸ਼ ਕੁਮਾਰ ਆਸ਼ੂ ਅਰੋੜਾ ਵਲੋਂ ਲੋਕਾਂ ਨੂੰ ਸਟਰੀਟ ਬੈਂਡਰ ਦੇ ਐਲ. ਓ. ਆਈ. ਜਾਰੀ ਕੀਤੇ ਗਏ ਅਤੇ ਲੋਕਾਂ ਨੂੰ ਸਵੈ ਰੋਜ਼ਗਾਰ ਦੇਣ ਲਈ ਜਾਗਰੂਕ ਕੀਤਾ। ਇਸ ਮੌਕੇ ਦਫ਼ਤਰ ਕਾਰਜ ਸਾਧਕ ਅਫ਼ਸਰ ਬ੍ਰਿਜ ਮੋਹਨ, ਕਲਰਕ ਅਨਿਲ ਕੁਮਾਰ, ਪ੍ਰਭਜੋਤ ਸਿੰਘ, ਵਰੁਨ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਚ ਗ੍ਰੈਂਡਪੇਰੈਂਟਸ ਡੇ ਮਨਾਇਆ ਅਗਲੀ ਖ਼ਬਰ ਸੰਤ ਬਾਬਾ ਸੋਹਣ ਸਿੰਘ ਤੇ ਸੰਤ ਬਾਬਾ ਲਛਮਣ ਸਿੰਘ ਸੰਤ ਸੋਹਣ ਸਿੰਘ ਤੇ ਸੰਤ ਲਛਮਣ ਸਿੰਘ ਦੀ ਯਾਦ ’ਚ ਗੁਰਦੁਆਰਾ ਟਿੱਬਾ ਸਾ...
Ad Position 24