12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਪੱਤਰਕਾਰ ਸੁਖਦੇਵ ਸਿੰਘ ਨਾਲ ਕੀਤਾ ਦੁੱਖ ਸਾਂਝਾ

ਮੁਕੇਰੀਆਂ, 11 ਸਤੰਬਰ (ਰਾਮਗੜ੍ਹੀਆ)-ਉਪ ਦਫ਼ਤਰ ਮੁਕੇਰੀਆਂ ਨਾਲ ਸੰਬੰਧਿਤ ਸਟੇਸ਼ਨ ਚੌਲਾਂਗ ਤੋਂ ‘ਅਜੀਤ’ ਦੇ ਪੱਤਰਕਾਰ ਸੁਖਦੇਵ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਛੋਟੇ ਭਰਾ ਸੁਖਜਿੰਦਰ ਸਿੰਘ ਡੀ. ਸੀ.

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਮੁਕੇਰੀਆਂ, 11 ਸਤੰਬਰ (ਰਾਮਗੜ੍ਹੀਆ)-ਉਪ ਦਫ਼ਤਰ ਮੁਕੇਰੀਆਂ ਨਾਲ ਸੰਬੰਧਿਤ ਸਟੇਸ਼ਨ ਚੌਲਾਂਗ ਤੋਂ ‘ਅਜੀਤ’ ਦੇ ਪੱਤਰਕਾਰ ਸੁਖਦੇਵ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਛੋਟੇ ਭਰਾ ਸੁਖਜਿੰਦਰ ਸਿੰਘ ਡੀ. ਸੀ. ਬੀਤੀ 3 ਸਤੰਬਰ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਿਤੀ 13 ਸਤੰਬਰ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਜੌੜਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪਾਏ ਜਾਣਗੇ। ਪੱਤਰਕਾਰ ਸੁਖਦੇਵ ਸਿੰਘ ਨਾਲ ਇੰਚਾਰਜ ਉਪ ਦਫ਼ਤਰ ਮੁਕੇਰੀਆਂ ਨਿਰੰਕਾਰ ਸਿੰਘ ਰਾਮਗੜ੍ਹੀਆ, ਜਗਜੀਤ ਸਿੰਘ ਭੁੱਲਰ ਦਸੂਹਾ, ਚੰਦਨ ਕੌਸ਼ਲ ਦਸੂਹਾ, ਬਲਵਿੰਦਰਜੀਤ ਸਿੰਘ ਸੈਣੀ ਭੰਗਾਲਾ, ਗੁਰਜੀਤ ਸਿੰਘ ਭੰਮਰਾ ਨੌਸ਼ਹਿਰਾ ਪੱਤਣ, ਵਿਨੋਦ ਮਹਾਜਨ ਨੰਗਲ ਬਿਹਾਲਾਂ, ਗੁਰਦੀਪ ਸਿੰਘ ਗੁਰਾਇਆ ਐਮਾਂ ਮਾਂਗਟ, ਰਵਿੰਦਰ ਸਿੰਘ ਸਲਾਰੀਆ ਘੋਗਰਾ, ਜਗਤਾਰ ਸਿੰਘ ਰਜਪਾਲਮਾ ਪੱਸੀ ਕੰਡੀ, ਬਿਕਰਮ ਕਟੋਚ ਰਾਮਗੜ੍ਹ ਸੀਕਰੀ, ਨਿਖਿਲ ਮਹਿਤਾ ਤਲਵਾੜਾ, ਐੱਚ. ਐੱਸ. ਮਿੱਠੂ ਤਲਵਾੜਾ, ਰਾਜੀਵ ਓਸ਼ੋ ਤਲਵਾੜਾ, ਜੋਗਿੰਦਰ ਸਿੰਘ ਹਾਜੀਪੁਰ, ਪੁਨੀਤ ਹਾਜੀਪੁਰ, ਸਰਬਜੀਤ ਸਿੰਘ ਖੁੱਡਾ ਦੀਪਕ ਬਹਿਲ ਟਾਂਡਾ ਉੜਮੁੜ, ਕੁਲਬੀਰ ਸਿੰਘ ਗੁਰਾਇਆ ਟਾਂਡਾ ਉੜਮੁੜ, ਭਗਵਾਨ ਸਿੰਘ ਸੈਣੀ ਟਾਂਡਾ ਉੜਮੁੜ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਅਜੀਤ, ਜਲੰਧਰ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੇ ਹੋਰ ਅਲਾਮਤਾਂ ਤੋਂ ਦੂਰ ਰੱਖਣ ’ਚ ਦਿੰਦਿਆਂ ਹਨ ਯੋਗਦਾਨ-ਵਿਧਾਇਕ ਜਿੰਪਾ ਅਗਲੀ ਖ਼ਬਰ ‘ ਆਪ’ ਸਰਕਾਰ ਨੇ ਸਿੱਖਿਆ, ਸਿਹਤ, ਬਿਜਲੀ ਤੇ ਬੁਨਿਆਦੀ ਢਾਂਚੇ ਦੇ ਖੇਤਰ ’ਚ ਕੀਤੇ ਵੱਡੇ ਕੰਮ-ਹਰਮੀਤ ਸਿੰਘ ਔਲਖ
Ad Position 24