04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸ਼੍ਰੋਮਣੀ ਅਕਾਲੀ ਦਲ ਵਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਐੱਸ. ਸੀ. ਵਿੰਗ ਦੇ ਅਹੁਦੇਦਾਰਾਂ ਦਾ ਐਲਾਨ

ਟਾਂਡਾ ਉੜਮੁੜ, 3 ਸਤੰਬਰ (ਦੀਪਕ ਬਹਿਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਐੱਸ ਸੀ ਵਿੰਗ ਦੇ ਕੌਮੀ ਪ੍ਰਧਾਨ ਗੁਲਜ਼ਾਰ ਸਿੰਘ ਰਾਣੀਕੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਐੱਸ. ਸੀ.

Ad Position 21
repet_subhas-goyals [Copy P29]
ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ (ਐੱਸ. ਸੀ. ਵਿੰਗ) ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਮੋਮੀ ਤੇ ਹੋਰ ਆਗੂ ਹੁਸ਼ਿਆਰਪੁਰ ਦਿਹਾਤੀ ਐੱਸ. ਸੀ. ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਕਰਦੇ ਹੋਏ। ਤਸਵੀਰ : ਦੀਪਕ ਬਹਿਲ 04-09-2026
ਟਾਂਡਾ ਉੜਮੁੜ, 3 ਸਤੰਬਰ (ਦੀਪਕ ਬਹਿਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਐੱਸ ਸੀ ਵਿੰਗ ਦੇ ਕੌਮੀ ਪ੍ਰਧਾਨ ਗੁਲਜ਼ਾਰ ਸਿੰਘ ਰਾਣੀਕੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਜ਼ਿਲ੍ਹਾ ਹੁਸ਼ਿਆਰਪੁਰ ਦਿਹਾਤੀ ਦੇ ਪ੍ਰਧਾਨ ਸਰਬਜੀਤ ਸਿੰਘ ਮੋਮੀ ਵਲੋਂ ਸੀਨੀਅਰ ਅਕਾਲੀ ਆਗੂਆਂ ਦੀ ਹਾਜ਼ਰੀ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਐੱਸ. ਸੀ. ਵਿੰਗ ਜਥੇਬੰਦੀ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ। ਐਸ. ਸੀ. ਵਿੰਗ ਦੁਆਬਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਬੂਲੇ, ਸਾਬਕਾ ਕੈਬਿਨਟ ਮੰਤਰੀ ਸੋਹਣ ਸਿੰਘ ਠੰਡਲ, ਸਾਬਕਾ ਮੰਤਰੀ ਦੇਸਰਾਜ ਸਿੰਘ ਧੁੱਗਾ, ਹਲਕਾ ਇੰਚਾਰਜ ਚੱਬੇਵਾਲ ਹਰਮਿੰਦਰ ਸਿੰਘ ਸੰਧੂ, ਹਲਕਾ ਇੰਚਾਰਜ ਸ਼ਾਮੂਰਾਸੀ ਸੰਦੀਪ ਸਿੰਘ ਸੀਕਰੀ, ਸੀਨੀਅਰ ਅਕਾਲੀ ਆਗੂ ਸਾਬਕਾ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਪੰਜੌੜ, ਐਡਵੋਕੇਟ ਸ਼ਮਸ਼ੇਰ ਭਾਰਦਵਾਜ, ਵਰਿੰਦਰ ਸਿੰਘ ਜੀਆ ਨੱਥਾ, ਪ੍ਰੇਮ ਸਿੰਘ ਪਿਪਲਾਂਵਾਲਾ ਸ਼ਹਿਰੀ ਪ੍ਰਧਾਨ ਐੱਸ. ਸੀ. ਵਿੰਗ ਹੁਸ਼ਿਆਰਪੁਰ ਅਤੇ ਹੋਰ ਅਕਾਲੀ ਆਗੂਆਂ ਦੀ ਹਾਜ਼ਰੀ ਵਿਚ ਜ਼ਿਲ੍ਹਾ ਜਥੇਬੰਦੀ ਦਾ ਐਲਾਨ ਕਰਨ ਮੌਕੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਮੋਮੀ ਨੇ ਦੱਸਿਆ ਕਿ ਅੱਜ ਐਲਾਨ ਕੀਤੀ ਗਈ ਜਥੇਬੰਦੀ ਵਿਚ ਸਕੱਤਰ ਜਨਰਲ, ਮੁੱਖ ਸਲਾਹਕਾਰ, ਕਾਨੂੰਨੀ ਸਲਾਹਕਾਰ, 34 ਸੀਨੀਅਰ ਮੀਤ ਪ੍ਰਧਾਨ, 34 ਮੀਤ ਪ੍ਰਧਾਨ, 32 ਜਨਰਲ ਸਕੱਤਰ, 26 ਜੁਆਇੰਟ ਸਕੱਤਰ ਅਤੇ 17 ਸਕੱਤਰ ਅਹੁਦੇ ਪਾਰਟੀ ਪ੍ਰਤੀ ਵਫ਼ਾਦਾਰ ਅਤੇ ਮਿਹਨਤੀ ਆਗੂਆਂ ਨੂੰ ਦੇ ਕੇ ਨਿਵਾਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਜ਼ਿਲੇ੍ਹ ਦੇ ਹਲਕਾ ਇੰਚਾਰਜਾਂ ਅਤੇ ਸੀਨੀਅਰ ਆਗੂਆਂ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਐੱਸ ਸੀ ਵਿੰਗ ਦੇ ਕੌਮੀ ਪ੍ਰਧਾਨ ਗੁਲਜ਼ਾਰ ਸਿੰਘ ਰਾਣੀਕੇ ਅਤੇ ਦੁਆਬਾ ਜ਼ੋਨ ਐੱਸ ਸੀ ਵਿੰਗ ਦੇ ਪ੍ਰਧਾਨ ਕੁਲਦੀਪ ਸਿੰਘ ਬੂਲੇ ਦੀ ਆਗਿਆ ਉਪਰੰਤ ਐੱਸ ਸੀ ਵਿੰਗ ਜ਼ਿਲ੍ਹਾ ਹੁਸ਼ਿਆਰਪੁਰ ਦਿਹਾਤੀ ਜਥੇਬੰਦੀ ਦਾ ਐਲਾਨ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਮੋਮੀ ਵੱਲੋਂ ਐਲਾਨੇ ਗਏ ਅਹੁਦੇਦਾਰਾਂ ਦੀ ਲਿਸਟ ਇਸ ਪ੍ਰਕਾਰ ਹੈ। ਜ਼ਿਲ੍ਹਾ ਸਰਪ੍ਰਸਤ ਜਥੇਦਾਰ ਰਤਨ ਸਿੰਘ ਖੁੱਡਾ ਸਾਬਕਾ ਬਲਾਕ ਸੰਮਤੀ ਮੈਂਬਰ, ਸਕੱਤਰ ਜਨਰਲ ਅਮਰਜੀਤ ਕਲਸੀਆ ਰੱਲਣ, ਕਾਨੂੰਨੀ ਸਲਾਹਕਾਰ ਐਡਵੋਕੇਟ ਵਰਿੰਦਰ ਹੀਰਾ, ਮੁੱਖ ਬੁਲਾਰਾ ਸਾਬਕਾ ਸਰਪੰਚ ਸੁਰਜੀਤ ਸਿੰਘ ਜੌੜਾ, ਮੁੱਖ ਸਲਾਹਕਾਰ ਵਰਿੰਦਰ ਸਿੰਘ ਜੀਆ ਨੱਥਾ, ਕਿਰਪਾਲ ਸਿੰਘ ਪੰਡੋਰੀ, ਸੀਨੀਅਰ ਮੀਤ ਪ੍ਰਧਾਨ ਤਰਸੇਮ ਸਿੰਘ ਮਹਿਲਾਂਵਾਲੀ, ਜਰਨੈਲ ਸਿੰਘ ਬੱਡੋ, ਕਸ਼ਮੀਰ ਰਾਮ ਬੋਹੜ, ਗੁਰਦੇਵ ਸਿੰਘ ਸਿੰਘਾਪੁਰ, ਬਲਵਿੰਦਰ ਸਿੰਘ ਚਿੱਪੜਾ, ਸੁਰਜੀਤ ਸਿੰਘ ਬਰਾਂਡਾ, ਅਜੀਤ ਸਿੰਘ ਜੁਝਾਰ ਚਠਿਆਲ, ਹਰਜਿੰਦਰ ਸਿੰਘ ਮਾਂਗਾ, ਸੁਰਜੀਤ ਸਿੰਘ ਦੇਹਰੀਵਾਲ, ਹਰਜਿੰਦਰ ਸਿੰਘ ਝਾਂਸਾ ਸਾਬਕਾ ਸਰਪੰਚ, ਬਲਕਾਰ ਸਿੰਘ ਲਿਟਾਂ, ਜਰਨੈਲ ਸਿੰਘ ਦਾਤਾ, ਗੁਰਜੀਤ ਸਿੰਘ ਕੰਡਾਲੀਆਂ, ਬਲਵਿੰਦਰ ਸਿੰਘ ਰੂਪੋਵਾਲ, ਪਰਮਿੰਦਰ ਸਿੰਘ ਹਰਿਆਣਾ, ਪਰਮਜੀਤ ਸਿੰਘ ਮਿਰਜਾਪੁਰ, ਨਿਰੰਜਨ ਸਿੰਘ ਮਾਹਿਲਪੁਰ, ਚਰਨ ਸਿੰਘ ਮਾਹਿਲਪੁਰ, ਮਹਿੰਦਰ ਸਿੰਘ ਚਾਹਲਪੁਰ, ਜਸਬੀਰ ਸਿੰਘ ਭੁਲਾਣਾ, ਜਸਵੰਤ ਸਿੰਘ ਚੱਕ ਬਾਮੂ, ਤੇਜਾ ਸਿੰਘ ਨਵਾਂ ਗਾਲੋਵਾਲ, ਬਲਵਿੰਦਰ ਸਿੰਘ ਬਿੰਦਾ ਬੋਦਲ, ਕਸ਼ਮੀਰ ਸਿੰਘ ਭੀਲੋਵਾਲ, ਮਾਸਟਰ ਲਖਵਿੰਦਰ ਸਿੰਘ ਖੇੜਾ, ਕੈਪਟਨ ਸਤਪਾਲ ਸਿੰਘ ਭਾਨਾ, ਸਾਬਕਾ ਸਰਪੰਚ ਕੁਲਬੀਰ ਸਿੰਘ ਖੁਤਣ , ਕੈਪਟਨ ਸੁਖਦੇਵ ਸਿੰਘ ਮੂਨਕ ਕਲਾਂ, ਡਾਕਟਰ ਪੁਰਸ਼ੋਤ ਸਿੰਘ ਨੰਗਲ ਖੁੰਗਾ, ਡਾਕਟਰ ਜਸਪਾਲ ਸਿੰਘ ਲੋਧੀ ਚੱਕ, ਅਮਰੀਕ ਸਿੰਘ ਕੰਧਾਲਾ ਜੱਟਾਂ ਸਾਬਕਾ ਸੰਮਤੀ ਮੈਂਬਰ, ਭੁੱਲਾ ਰਾਮ ਚਨੌਰ, ਲਵਲੀ ਕੁਮਾਰ ਚੁਨੌਰ, ਬਹਾਦਰ ਸਿੰਘ ਹਰਸੇ ਮਾਨਸਰ, ਸਰਬਜੀਤ ਸਿੰਘ ਰੱਲਣ ਸਾਬਕਾ ਸਰਪੰਚ, ਮੀਤ ਪ੍ਰਧਾਨ ਰਾਜਾ ਸਿੰਘ ਮੂਨਕ ਸਾਬਕਾ ਪੰਚ, ਪ੍ਰਕਾਸ਼ ਸਿੰਘ ਭਗਾਣੀਆ ਰਾਮ ਕੋਟਲੀ ਕੈਂਪ, ਰਜਿੰਦਰ ਕੁਮਾਰ ਬੱਸੀ ਜਮਾਲ ਖਾਨ, ਅਮਰੀਕ ਸਿੰਘ ਖੁੱਡਾ, ਸਤਨਾਮ ਸਿੰਘ ਮਹਾਊਦੀਨ ਲੰਡੇ, ਸੋਮਰਾਜ ਪਲਾਕੀ, ਲੰਬੜਦਾਰ ਗੁਰਨਾਮ ਸਿੰਘ ਟੋਡਰਪੁਰ, ਮੋਹਨ ਸਿੰਘ ਸਰਪੰਚ ਸਰਹਾਲਾ ਕਲਾਂ, ਪਰਮਜੀਤ ਸਿੰਘ ਜੈਤਪੁਰ, ਜੋਗਿੰਦਰ ਸਿੰਘ ਕੰਗੜਾ, ਰੋਸ਼ਨ ਲਾਲ ਬਰਾਂਡਾ, ਰਤਨ ਚੰਦ ਕੋਈ, ਬਚਨ ਸਿੰਘ ਕੋਈ, ਨਿਰਮਲ ਸਿੰਘ ਪੱਖੋਵਾਲ, ਬਾਲ ਕਿਸ਼ਨ ਸਿੰਘ ਪੱਖੋਵਾਲ, ਗੁਰਮੇਲ ਸਿੰਘ ਖਿਆਲਾ, ਸੰਤੋਖ ਸਿੰਘ ਖਿਆਲਾ, ਰਮਨ ਸਿੰਘ, ਸੁਖਵਿੰਦਰ ਸਿੰਘ ਮਾਛੀਆਂ, ਕਰਨੈਲ ਸਿੰਘ ਮਾਂਗਾ, ਪੱਪੀ ਮਿਰਜਾਪੁਰ, ਹੰਸਰਾਜ ਚਾਣਸੂ ਜੱਟਾਂ, ਸੁੱਚਾ ਸਿੰਘ ਬਿਲੜੋ, ਹਰਬੰਸ ਸਿੰਘ ਢਾਡਾ ਖੁਰਦ, ਕਰਨਵੀਰ ਸਿੰਘ ਸੈਲਾ ਕਲਾ, ਕ੍ਰਿਸ਼ਨ ਕੁਮਾਰ ਬੱਦੋਵਾਲ, ਗੁਰਮੁਖ ਸਿੰਘ ਨਮੋਲੀਆਂ, ਸਤਨਾਮ ਸਿੰਘ ਧਾਰਾਪੁਰ, ਤਰਸੇਮ ਸਿੰਘ ਤਾਰਾਗੜ੍ਹ, ਕੇਵਲ ਸਿੰਘ ਹਰਿਆਣਾ, ਸਰਪੰਚ ਮਲਕੀਤ ਸਿੰਘ, ਤਰਸੇਮ ਲਾਲ ਮਛਰੀਵਾਲ, ਹੈਪੀ ਧੂਤ ਖੁਰਦ, ਗੁਰਬਖਸ਼ ਸਿੰਘ ਬਸੋਆ, ਪੂਰਨ ਚੰਦ ਪੰਡੋਰੀ ਅਰਾਈਆਂ, ਜਸਲ ਲਾਲੋਵਾਲ, ਜਨਰਲ ਸਕੱਤਰਜ਼ ਬਲਵਿੰਦਰ ਸਿੰਘ ਅਨੰਦਗੜ੍ਹ, ਸਰਵਨ ਸਿੰਘ ਬਸੀ ਹਸਤ ਖਾਨ, ਬੀਰ ਸਿੰਘ ਹਰਸੇਮਾਨਸਰ, ਰਾਮਪਾਲ ਸਿੰਘ ਅਹਿਰਾਣਾ ਖੁਰਦ, ਦੇਸ ਰਾਜ ਕੋਟ ਫਤੂਹੀ, ਸੰਦੀਪ ਕੁਮਾਰ ਤਾਜੇਵਾਲ, ਪ੍ਰਿਥਵੀ ਪਾਲ ਸਿੰਘ ਹਾਰਟਾ, ਮਨਦੀਪ ਸਿੰਘ ਮਿਰਜਾਪੁਰ, ਵਰਿੰਦਰ ਸਿੰਘ ਮਿਰਜਾਪੁਰ, ਜਸਪ੍ਰੀਤ ਸਿੰਘ ਡੱਫਰ, ਲਖਵਿੰਦਰ ਸਿੰਘ ਪੰਡੋਰੀ ਅਟਵਾਲ, ਅਸ਼ੋਕ ਕੁਮਾਰ ਸਹਿਜੋਵਾਲ, ਗੁਰਮੇਲ ਸਿੰਘ ਝੂਠਾ, ਪਰਮਜੀਤ ਸਿੰਘ ਜਮਸ਼ੇਰ ਜਠਿਆਲੀਆਂ, ਕਮਲਜੀਤ ਸਿੰਘ ਰਾਜਪੁਰ, ਰਮਨਦੀਪ ਕੁਮਾਰ ਵਰਾਂਡਾ, ਨਿਰਮਲ ਸਿੰਘ ਫਤਿਹਪੁਰ, ਜਸਵਿੰਦਰ ਸਿੰਘ ਬਿੰਦਾ, ਜਰਨੈਲ ਸਿੰਘ ਦਾਤਾ, ਬਲਵੀਰ ਸਿੰਘ ਖੋਖਰ, ਡੈਨੀ ਜਹੂਰਾ, ਸੇਵਾ ਸਿੰਘ ਕੰਢਾਲੀਆਂ, ਹਰਦੀਪ ਸਿੰਘ ਡੁਮਾਣਾ, ਦ ਲਜੀਤ ਸਿੰਘ ਮਹਿਦੂਦ, ਸੁਰਜੀਤ ਸਿੰਘ ਗਲੋਵਾਲ, ਓਂਕਾਰ ਸਿੰਘ ਵਡਾਲਾ, ਦੌਲਤ ਰਾਮ ਉਸਮਾਨ ਸ਼ਹੀਦ, ਰਾਮ ਜੀ ਕੋਈ, ਜਰਨੈਲ ਸਿੰਘ ਖੁਣਖਣਾ, ਪਤਿੰਦਰ ਸਿੰਘ ਬਾਜਾ ਚੱਕ, ਕੁਲਵਿੰਦਰ ਸਿੰਘ ਦੇਹਰੀਵਾਲ, ਥੋੜੂ ਰਾਮ ਦਸੂਹਾ, ਸਕੱਤਰ (ਜ) ਹਰਦੇਵ ਸਿੰਘ ਹਰਦੋਥਲਾ, ਸਿੰਗਾਰਾ ਸਿੰਘ ਗੰਦੂਵਾਲ, ਰਾਜਨ ਸਿੰਘ ਬਾਹਲਾ, ਇਕਬਾਲ ਸਿੰਘ ਦਵਾਖਰੀ, ਗੁਰਕੀਰਤ ਸਿੰਘ ਚਿੱਪੜਾ, ਸੁਖਵਿੰਦਰ ਸਿੰਘ ਦਵਾਖਰੀ, ਅੰਮ੍ਰਿਤ ਸਿੰਘ ਰਾਜਾ ਕਲਾਂ, ਬਲਵਿੰਦਰ ਸਿੰਘ ਮਛਰੀਵਾਲ, ਕੁਲਦੀਪ ਸਿੰਘ ਨੰਗਲ ਖੁੰਗਾ, ਡਾਕਟਰ ਕੁਲਵਿੰਦਰ ਸਿੰਘ ਕੰਧਾਲਾ ਸ਼ੇਖਾਂ, ਸਰਬਣ ਸਿੰਘ ਹੈਪੀ ਮੂਨਕ ਖ਼ੁਰਦ, ਡਾਕਟਰ ਕੁਲਵਿੰਦਰ ਸਿੰਘ ਮੂਨਕ ਕਲਾਂ, ਅਮਰੀਕ ਸਿੰਘ ਸੋਢੀ ਮੂਨਕ, ਮੰਗਤ ਸਿੰਘ ਚਨੌਰ, ਸੁਰਜੀਤ ਸਿੰਘ ਹਰਸੇ ਮਾਨਸਰ, ਮੋਹਨ ਲਾਲ ਹਰਸੇਮਾਨਸਰ, ਵਿਸ਼ਾਲ ਸਿੰਘ ਝੂਲਣ ਮਹਿਲ,ਜੁਆਇੰਟ ਸਕੱਤਰ (ਜ) ਰਾਮਪਾਲ ਸਿੰਘ ਨਾਰੂ ਨੰਗਲ, ਹਰਦੀਪ ਕੁਮਾਰ ਬੱਸੀ ਗੁਲਾਮ ਹੁਸੈਨ, ਕੇਵਲ ਸਿੰਘ ਭੰਗਾਲਾ, ਸੋਮਰਾਜ ਸਿੰਘ ਪਲਾਕੀ, ਅਜੇ ਕੁਮਾਰ ਕੰਢਾਲੀਆਂ, ਵਿਸ਼ਾਲ ਸਿੰਘ ਕੰਢਾਲੀਆਂ, ਸ਼ਿੰਗਾਰਾ ਸਿੰਘ ਅਰਗੋਵਾਲ ਹਰਪ੍ਰੀਤ ਸਿੰਘ ਧੁੱਗਾ ਕਲਾਂ, ਵਿਜੇ ਕੁਮਾਰ ਪੰਡੋਰੀ ਅਟਵਾਲ, ਅਵਤਾਰ ਸਿੰਘ ਅੰਬਾਲਾ ਜੱਟਾਂ, ਮਨਦੀਪ ਸਿੰਘ ਅੰਬਾਲਾ ਜੱਟਾਂ, ਅਮਰੀਕ ਸਿੰਘ ਮਾਂਗਾ, ਗੁਰਵਿੰਦਰ ਸਿੰਘ ਅਰਗੋਵਾਲ, ਸੰਤੋਖ ਸਿੰਘ ਅਲੀਪੁਰ, ਗਿਆਨ ਸਿੰਘ ਢਾਡਾ ਕਲਾ, ਰਜੇਸ਼ ਕੁਮਾਰ ਢੱਡੇ ਬਾਵਾ ਮੇਹਰ, ਮਨਦੀਪ ਸਿੰਘ ਕੁੱਲੀਆਂ, ਗੁਰਪ੍ਰੀਤ ਸਿੰਘ ਬੋਦਲ ਛਾਉਣੀ, ਕੁਲਵੰਤ ਸਿੰਘ ਰਵੀ ਜਾਜਾ, ਠੇਕੇਦਾਰ ਰੂਪ ਲਾਲ ਨੰਗਲ ਖੂੰਘਾ, ਦ ੇਸਰਾਜ ਸਿੰਘ ਬੋਲੇਵਾਲ, ਜਥੇਦਾਰ ਕੁਲਵੰਤ ਸਿੰਘ ਮੂਨਕ ਕਲਾਂ, ਜੋਗਿੰਦਰ ਪਾਲ ਹਰਸੇ ਮਾਨਸਰ, ਬਲਵੀਰ ਕੁਮਾਰ ਹਰਸੇ ਮਾਨਸਰ, ਕੁਲਦੀਪ ਕੁਮਾਰ ਹਰਸੇ ਮਾਨਸਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਿਲਬਾਗ ਸਿੰਘ ਧੂੜ ਨੇ ਪਿੰਡ ਨਾਲ ਪਿਆਰ ਦੀ ਅਨੋਖੀ ਮਿਸਾਲ ਕੀਤੀ ਕਾਇਮ ਅਗਲੀ ਖ਼ਬਰ ਖੇਡਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਜ਼ਰੂਰੀ - ਡਾ: ਸਿੱਧੂ
Ad Position 24