18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪਿੰਡ ਠੱਕਰਵਾਲ ਵਿਖੇ ਮਨਾਏ ਤੀਆਂ ਦੇ ਤਿਉਹਾਰ ਮੌਕੇ ਹਾਜ਼ਰ ਔਰਤਾਂ ਤੇ ਮੁਟਿਆਰਾਂ। ਠੱਕਰਵਾਲ ’ਚ ਤੀਆਂ ਦਾ ਤਿਉਹਾਰ ਮਨਾਇਆ

ਹੁਸ਼ਿਆਰਪੁਰ, 18 ਅਗਸਤ (ਨਰਿੰਦਰ ਸਿੰਘ ਬੱਡਲਾ)-ਪਿੰਡ ਠੱਕਰਵਾਲ ਵਿਖੇ ਔਰਤਾਂ ਤੇ ਮੁਟਿਆਰਾਂ ਵਲੋਂ ਤੀਆਂ ਦਾ ਤਿਉਹਾਰ ਨਿਰਮਲ ਕੌਰ ਮੰਝ ਤੇ ਕੁਲਵਿੰਦਰ ਕੌਰ ਖਹਿਰਾ ਦੀ ਅਗਵਾਈ ’ਚ ਮਨਾਇਆ ਗਿਆ। ਇਸ ਮੌਕੇ ਔਰਤਾਂ ਵਲੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ।

Ad Position 21
No active advertisement
ਅਜੀਤ ਡੈਸਕ 19-08-2026
ਹੁਸ਼ਿਆਰਪੁਰ, 18 ਅਗਸਤ (ਨਰਿੰਦਰ ਸਿੰਘ ਬੱਡਲਾ)-ਪਿੰਡ ਠੱਕਰਵਾਲ ਵਿਖੇ ਔਰਤਾਂ ਤੇ ਮੁਟਿਆਰਾਂ ਵਲੋਂ ਤੀਆਂ ਦਾ ਤਿਉਹਾਰ ਨਿਰਮਲ ਕੌਰ ਮੰਝ ਤੇ ਕੁਲਵਿੰਦਰ ਕੌਰ ਖਹਿਰਾ ਦੀ ਅਗਵਾਈ ’ਚ ਮਨਾਇਆ ਗਿਆ। ਇਸ ਮੌਕੇ ਔਰਤਾਂ ਵਲੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਪ੍ਰਬੰਧਕਾਂ ਨੇ ਨੌਜਵਾਨਾਂ ਨੂੰ ਆਪਣੇ ਅਮੀਰ ਸੱਭਿਆਚਾਰ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਮਨਜੀਤ ਕੌਰ ਮੰਝ, ਸਤਵਿੰਦਰ ਕੌਰ ਮੰਝ, ਗੁਰਮੀਤ ਕੌਰ ਮੰਝ, ਮਨਪ੍ਰੀਤ ਕੌਰ ਮੰਝ, ਬਲਵਿੰਦਰ ਕੌਰ ਮੰਝ, ਜਸਪ੍ਰੀਤ ਕੌਰ ਖਹਿਰਾ, ਨਿਸ਼ਾ ਰਾਣੀ, ਰਜਵਿੰਦਰ ਕੌਰ ਮੰਝ, ਅਮਰਜੀਤ ਕੌਰ ਮੰਝ, ਰਣਵੀਰ ਕੌਰ ਮੰਝ, ਦੀਕਸ਼ਾ, ਤਰਨਜੀਤ ਕੌਰ, ਡਿੰਕੀ, ਮੁਸਕਾਨ, ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ ਮੰਝ, ਕੁਲਦੀਪ ਕੌਰ ਮੰਝ, ਰਾਜਵੀਰ ਕੌਰ ਮੰਝ, ਰਣਜੀਤ ਕੌਰ, ਜਸਵਿੰਦਰ ਕੌਰ ਮੰਝ, ਸੁਮਨ, ਮਲਿਕਾ, ਸਿਮਰਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਰਮਨਪ੍ਰੀਤ ਸੈਣੀ ਨੂੰ ਸੂਬਾ ਕੌਮੀ ਪ੍ਰਧਾਨ ਮੀਤ ਪ੍ਰਧਾਨ ਬੀ.ਸੀ. ਵਿੰਗ ਬਣਨ ’ਤੇ ਨਿਯੁਕਤੀ ਪੱਤਰ ਦਿੰਦੇ ਹੋਏ ਜਥੇ. ਹੀਰਾ... ਅਗਲੀ ਖ਼ਬਰ ਹਲਕਾ ਵਿਧਾਇਕ ਘੁੰਮਣ ਦੇ ਯਤਨਾਂ ਸਦਕਾ ਇਲਾਕੇ ਦਾ ਹੋ ਰਿਹਾ ਵਿਕਾਸ-ਘੁੰਮਣ, ਸੰਧੂ
Ad Position 24