ਮਾਂ ਤੇ ਪੁੱਤਰ ਦੀ ਸੜਕ ਹਾਦਸੇ ’ਚ ਹੋਈ ਮੌਤ
ਨੌਸ਼ਹਿਰਾ ਪੱਤਣ, 5 ਅਗਸਤ (ਗੁਰਜੀਤ ਸਿੰਘ ਭੰਮਰਾ)- ਅੱਜ ਉਸ ਸਮੇਂ ਪਿੰਡ ਕੋਲੀਆਂ ਵਿਚ ਸੋਗ ਦੀ ਲਹਿਰ ਫੈਲ ਗਈ ਜਦੋਂ ਕਮਲੂਹ ਨਜ਼ਦੀਕ ਅਚਾਨਕ ਵਾਪਰੇ ਸੜਕ ਹਾਦਸੇ ’ਚ ਮਾਂ ਤੇ ਪੁੱਤਰ ਦੀ ਮੌਤ ਦੀ ਖ਼ਬਰ ਪਿੰਡ ਵਾਸੀਆਂ ਨੂੰ ਮਿਲੀ। ਪਿੰਡ ਦੇ ਸਰਪੰਚ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਦਵਿੰਦਰ ਸਿੰਘ (20) ਪੁੱਤਰ ਗੁਰਦਿਆਲ ਸਿੰਘ ਵਾਸੀ ਕੋਲੀਆਂ ਜੋ ਕਿ ਆਪਣੀ ਮਾਤਾ ਕਮਲਜੀਤ ਕੌਰ (45) ਪਤਨੀ ਗੁਰਦਿਆਲ ਸਿੰਘ ਨੂੰ ਨਾਲ ਲੈ ਕੇ ਆਪਣੇ ਮਾਮਿਆਂ ਦੇ ਪਿੰਡ ਜੁਗਿਆਲ ਹਾਜੀਪੁਰ ਤੋਂ ਮੁਕੇਰੀਆਂ ਵੱਲ ਆਪਣੀ ਸਕੂਟਰੀ ਪੀ.
ਸੜਕ ਹਾਦਸੇ ਵਿਚ ਨੁਕਸਾਨੀ ਗਈ ਸਕੂਟਰੀ ਅਤੇ ਮ੍ਰਿਤਕ ਔਰਤ ਦੀ ਤਸਵੀਰ। ਤਸਵੀਰ : ਭੰਮਰਾ
06-08-2026