ਕਾਂਗਰਸੀ ਨੇਤਾ ਮਨੀਸ਼ ਤਿਵਾੜੀ ਨੇ ਅਖਬਾਰ ’ਚ ਛਪੀ ਰਿਪੋਰਟ ਸੋਸ਼ਲ ਮੀਡੀਆ ’ਤੇ ਸਾਂਝੀ ਕਰਦਿਆਂ ਕਿਹਾ ਕਿ ਇਹ ਸ਼ਾਇਦ ਮਹਾਂਦੋਸ਼ ਦੀ ਕਾਰਵਾਈ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਸਹੀ ਮਾਮਲਾ ਹੈ। ਪਰ ਉਸ ’ਤੇ ਵੀ ਅਹਿਮ ਬੁਨਿਆਦੀ ਸਵਾਲ ਹੈ ਕਿ ਚੋਣ ਕਮਿਸ਼ਨ ਦੀ ਭਰੋਸੇਯੋਗਤਾ ਨੂੰ ਕਿਵੇਂ ਬਹਾਲ ਕੀਤਾ ਜਾਵੇਗਾ ।
ਕਾਂਗਰਸੀ ਨੇਤਾ ਮਨੀਸ਼ ਤਿਵਾੜੀ ਨੇ ਅਖਬਾਰ ’ਚ ਛਪੀ ਰਿਪੋਰਟ ਸੋਸ਼ਲ ਮੀਡੀਆ ’ਤੇ ਸਾਂਝੀ ਕਰਦਿਆਂ ਕਿਹਾ ਕਿ ਇਹ ਸ਼ਾਇਦ ਮਹਾਂਦੋਸ਼ ਦੀ ਕਾਰਵਾਈ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਸਹੀ ਮਾਮਲਾ ਹੈ। ਪਰ ਉਸ ’ਤੇ ਵੀ ਅਹਿਮ ਬੁਨਿਆਦੀ ਸਵਾਲ ਹੈ ਕਿ ਚੋਣ ...