26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸੀ.ਬੀ. ਐਸ.ਈ. ਨੂੰ ਮੁੜ ਸਮੀਖਿਆ ਪੋਰਟਲ ਦੁਬਾਰਾ ਖੋਲ੍ਹਣ ਦਾ ਨਿਰਦੇਸ਼ ਦੇਣ ਤੋਂ ਇਨਕਾਰ

ਨਵੀਂ ਦਿੱਲੀ, 25 ਅਗਸਤ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਕੁਝ ਵਿਦਿਆਰਥੀਆਂ ਵਲੋਂ ਆਨ ਸਕ੍ਰੀਨ ਮਾਰਕਿੰਗ ਮੁੜ ਸਮੀਖਿਆ ਦੀ ਸੁਵਿਧਾ ਦੀ ਮੰਗ ਵਾਲੀ ਪਟੀਸ਼ਨ ਖਾਰਜ ਕਰਦਿਆਂ ਕਿਹਾ ਕਿ ਮੁੜ ਸਮੀਖਿਆ ਦੀ ਸੁਵਿਧਾ ....

Ad Position 21
No active advertisement
ਅਜੀਤ ਡੈਸਕ 26-08-2026

ਨਵੀਂ ਦਿੱਲੀ, 25 ਅਗਸਤ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਕੁਝ ਵਿਦਿਆਰਥੀਆਂ ਵਲੋਂ ਆਨ ਸਕ੍ਰੀਨ ਮਾਰਕਿੰਗ ਮੁੜ ਸਮੀਖਿਆ ਦੀ ਸੁਵਿਧਾ ਦੀ ਮੰਗ ਵਾਲੀ ਪਟੀਸ਼ਨ ਖਾਰਜ ਕਰਦਿਆਂ ਕਿਹਾ ਕਿ ਮੁੜ ਸਮੀਖਿਆ ਦੀ ਸੁਵਿਧਾ ਵਰਗੀ ਵਿੰਡੋ ਦੁਬਾਰਾ ਨਹੀਂ ਖੋਲ੍ਹੀ ਜਾ ਸਕਦੀ। ਚੀਫ਼ ਜਸਟਿਸ ਸੂਰਿਆਕਾਂਤ ਜਸਟਿਸ ਜੋਇਮਾਲਿਆ ਬਾਗਚੀ ਅਤੇ ਵੀ. ਮੋਹਨ ਦੇ ਬੈਂਚ ਨੇ ਕਿਹਾ ਕਿ ਮੁੜ ਸਮੀਖਿਆ ਦਾ ਪੋਰਟਲ ਸਾਰੇ ਵਿਦਿਆਰਥੀਆਂ ਲਈ ਇਕ ਨਿਰਧਾਰਿਤ ਮਿਆਦ ਤੱਕ ਖੁੱਲ੍ਹਾ ਸੀ। ਇਸ ਨੂੰ ਦੁਬਾਰਾ ਖੋਲ੍ਹਣ ਨਾਲ ਨਵੇਂ ਦਾਅਵਿਆਂ ਦੀ ਭਰਮਾਰ ਆ ਸਕਦੀ ਹੈ। ਚੀਫ਼ ਜਸਟਿਸ ਨੇ ਸਵਾਲ ਕੀਤਾ ਕਿ ਜਦੋਂ ਦਰਖਾਸਤ ਦੇ ਦਿੱਤੀ ਸੀ ਤਾਂ ਸੰਬੰਧਿਤ ਵਿਦਿਆਰਥੀਆਂ ਨੇ ਨਿਰਧਾਰਿਤ ਸਮੇਂ ’ਤੇ ਦਰਖਾਸਤ ਕਿਉਂ ਨਹੀਂ ਦਿੱਤੀ। ਅਦਾਲਤ  ਨੇ ਸਪੱਸ਼ਟ ਕੀਤਾ ਕਿ ਇੰਨੀ ਦੇਰ ਨਾਲ ਮੁੜ ਸਮੀਖਿਆ ਪੋਰਟਲ ਖੋਲ੍ਹਣ ਦਾ ਨਿਰਦੇਸ਼ ਨਹੀਂ ਦਿੱਤਾ ਜਾ ਸਕਦਾ। 

Ad Position 22
No active advertisement
ਪਿਛਲੀ ਖ਼ਬਰ ਮੁੰਬਈ-ਅਹਿਮਦਾਬਾਦ ਵੰਦੇ ਭਾਰਤ ਐਕਸਪ੍ਰੈੱਸ ’ਤੇ ਪੱਥਰ ਮਾਰੇ-ਰੇਲ ਗੱਡੀ ’ਚ ਯੂ.ਪੀ. ਦੀ ਰਾਜਪਾਲ ਸੀ ਸਵਾਰ ਅਗਲੀ ਖ਼ਬਰ ਔਰਤਾਂ ਨੂੰ ਆਜ਼ਾਦੀ ਵਰਤਣ ’ਤੇ ਟ੍ਰੋਲ ਕਰਨਾ ਬੰਦ ਕਰੋ-ਰਾਹੁਲ
Ad Position 24