17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਰਾਮ ਮੂਰਤੀ ਸ੍ਰੀ ਗੁਰੂ ਰਵਿਦਾਸ ਮੰਦਰ ਕਮੇਟੀ ਦੇ ਪ੍ਰਧਾਨ ਚੁਣੇ

Ad Position 21
No active advertisement
ਅਜੀਤ ਡੈਸਕ 06-11-2025
ਫਿਲੌਰ, 5 ਨਵੰਬਰ (ਸਤਿੰਦਰ ਸ਼ਰਮਾ)-ਸ੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਨੂਰਮਹਿਲ ਰੋਡ ਫਿਲੌਰ ਦੀ ਮੀਟਿੰਗ ਸ੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਹੋਈ | ਮੀਟਿੰਗ ਦੌਰਾਨ ਵਿਚਾਰ ਚਰਚਾ ਉਪਰੰਤ ਨਵੀਂ ਕਮੇਟੀ ਦੀ ਚੋਣ ਕੀਤੀ ਗਈ ਅਤੇ ਕਮੇਟੀ ਵਿਚ ਵਿਸਥਾਰ ਵੀ ਕੀਤਾ ਗਿਆ | ਰਾਮ ਮੂਰਤੀ ਨੂੰ ਸਰਬ ਸੰਮਤੀ ਨਾਲ ਪ੍ਰਧਾਨ, ਵਿਸ਼ਾਲ ਸਿਮਕ ਅਤੇ ਪਰਮਾਨੰਦ ਨੂੰ ਚੇਅਰਮੈਨ ਚੁਣਿਆ ਗਿਆ | ਪਿ੍ਥੀ ਚੰਦ ਰਾਣਾ ਨੂੰ ਖਜ਼ਾਨਚੀ, ਦੌਲਤ ਰਾਮ ਨੂੰ ਸਰਪ੍ਰਸਤ, ਹੁਸਨ ਲਾਲ ਅਤੇ ਚਮਨ ਲਾਲ ਨੂੰ ਉਪ ਪ੍ਰਧਾਨ, ਦਿਨੇਸ਼ ਕਲੇਰ, ਰਵੀ ਕਲੇਰ, ਅਮੀਰ ਚੰਦ ਹੀਰ, ਨਰੇਸ਼ ਕੁਮਾਰ, ਦਲਵੀਰ ਚੰਦ ਹੀਰ ਨੂੰ ਸੈਕਟਰੀ, ਰਾਜ ਕੁਮਾਰ ਸਿਮਕ, ਹਰਜਿੰਦਰ ਕਲੇਰ, ਰਾਜ ਕੁਮਾਰ ਚੌਂਕੜੀਆ ਜੁਆਇਟ ਸੈਕਟਰੀ, ਪਰਦੀਪ ਕਰੜੇ, ਸੋਢੀ ਸਮਰਾ, ਸੋਮ ਨਾਥ, ਜਸਵਿੰਦਰ ਲਾਲ (ਬਿੰਦਰ) ਪ੍ਰੈਸ ਸਕੱਤਰ, ਸੰਦੀਪ ਹੀਰ, ਰਾਜੇਸ਼ ਜੱਸੀ, ਅਜੈ ਕੁਮਾਰ, ਸਤੀਸ਼ ਕੁਮਾਰ, ਬਲਦੇਵ ਰਾਜ, ਸੰਦੀਪ ਸੀਪੂ ਸਲਾਹਕਾਰ, ਅਕਾਸ਼ ਸੰਧੂ ਅਤੇ ਕਰਮਵੀਰ ਕਰੜੇ ਮੈਂਬਰ ਚੁਣੇ ਗਏ |
Ad Position 22
No active advertisement
ਪਿਛਲੀ ਖ਼ਬਰ ਦੂਸਰੇ ਆਲ ਇੰਡੀਆ ਪੁੰਨਿਆ ਕੇਸਰੀ ਦੰਗਲ ਦÏਰਾਨ ਸਿੱਖੀ ਸਰੂਪ ਵਾਲੇ ਪਹਿਲਵਾਨਾਂ ਦਾ ਸਨਮਾਨ ਅਗਲੀ ਖ਼ਬਰ ਸੀ. ਜੇ. ਐਮ. ਵਲੋਂ ਕਪੂਰਥਲਾ ਜੇਲ੍ਹ ਦਾ ਦੌਰਾ, ਕੈਂਪ ਕੋਰਟ ਲਗਾਈ
Ad Position 24