17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਪੰਜਾਬ ਸਕੂਲ ਖੇਡਾਂ ਦੇ ਤਲਵਾਰਬਾਜ਼ੀ ਮੁਕਾਬਲੇ ਲਈ ਜਲੰਧਰ ਦੇ ਖਿਡਾਰੀਆਂ ਦੀ ਚੋਣ <br/>

Ad Position 21
No active advertisement
ਜ਼ਿਲ੍ਹਾ ਜਲੰਧਰ ਤਲਵਾਰਬਾਜ਼ੀ ਟੀਮ 'ਚ ਚੁਣੇ ਗਏ ਖਿਡਾਰੀ ਖੇਡ ਅਧਿਕਾਰੀਆਂ ਨਾਲ ਵਿਖਾਈ ਦੇ ਰਹੇ ਹਨ | ਤਸਵੀਰ:-ਮੁਨੀਸ਼ <br/> 17-10-2025
ਜਲੰਧਰ, 16 ਅਕਤੂਬਰ (ਡਾ. ਜਤਿੰਦਰ ਸਾਬੀ)-69ਵੀਆਂ ਪੰਜਾਬ ਸਕੂਲ ਖੇਡਾਂ ਦੇ ਤਲਵਾਰਬਾਜ਼ੀ ਮੁਕਾਬਲੇ ਜੋ ਬਾਬਾ ਫਰੀਦ ਅਕੈਡਮੀ ਪਬਲਿਕ ਸੀਨੀਅ ਸੈਕੰਡਰੀ ਸਕੂਲ ਊਬਾ ਵਿਖੇ ਕਰਵਾਏ ਜਾ ਰਹੇ ਹਨ | ਇਨ੍ਹਾਂ ਮੁਕਾਬਲਿਆਂ 'ਚ ਹਿੱਸਾ ਲੈਣ ਵਾਲੀ ਜਿਲ੍ਹਾ ਜਲੰਧਰ ਦੀ ਤਲਵਾਰਬਾਜ਼ੀ ਟੀਮ 'ਚ ਸੰਸਕ੍ਰਿਤੀ ਦੇ ਕੇ.ਐਮ.ਵੀ, ਏ.ਪੀ.ਜੇ ਤੇ ਸ਼ਿਵ ਜੋਤੀ ਸਕੂਲ ਦੇ ਹੇਠ ਲਿਖੇ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ | ਇਨ੍ਹਾਂ 'ਚ ਦਖਸ਼ ਮਿੱਤਲ, ਅਰਸ਼ਪ੍ਰੀਤ ਸਿੰਘ, ਨਿਤਿਨ ਥਿੰਦ, ਹੇਮਨ ਗਰੋਵਰ, ਮਨੋਗਿਆ ਬਾਹਰੀ, ਗੁਰਇਕਬਾਲ ਸਿੰਘ, ਮਨਤੇਜ ਸਿੰਘ, ਜਸਨਪ੍ਰੀਤ ਸਿੰਘ, ਰਮਨੀਤ ਸਿੰਘ, ਗੁਰਸਿਮਰ ਸਿੰਘ, ਰਾਘਵ ਸ਼ਰਮਾਂ, ਸ਼ਿਵਾਂਸ਼ ਵਿਵੇਕ, ਨਰਪਿੰਦਰ ਸਿੰਘ ਤੇ ਟੀਮ ਮੈਨੇਜਰ ਪ੍ਰਦੀਪ ਕੁਮਾਰ ਸਿੰਘ ਹੋਣਗੇ | ਜਲੰਧਰ ਟੀਮ 'ਚ ਚੁਣੇ ਗਏ ਖਿਡਾਰੀਆਂ ਨੂੰ ਪਿ੍ੰਸੀਪਲ ਰਚਨਾ ਮੌਗਾਂ, ਸੰਜੀਵ, ਨਵੀਨ ਸ਼ੌਰੀ, ਪ੍ਰੋ ਸੌਰਵ ਰਾਜ, ਰਾਜ ਸ਼ਰਮਾਂ ਤੇ ਹਾਰਦਿਕ ਨੇ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ 'ਚ ਲਗਾਇਆ ਦੀਵਾਲੀ ਕਰਾਫਟ ਮੇਲਾ <br/> ਅਗਲੀ ਖ਼ਬਰ ਦੁਆਬਾ ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਅਧਿਆਪਕਾ ਨੇ ਸੋਨ ਤਗਮਾ ਜਿੱਤਿਆ <br/>
Ad Position 24